ਡੇਗਿਆ ਰੂਸ ਨੇ ਡਰੋਣ ਅਮਰੀਕੀਆਂ ਦਾ, ਬੜ੍ਹਕਾਂ ਰਹੇ ਅਮਰੀਕਨ ਆ ਮਾਰ ਮੀਆਂ
ਪਾਰਲੀਮੈਂਟ ਵਿੱਚ ਥੋੜ੍ਹਾ ਜਿਹਾ ਕੰਮ ਹੁੰਦਾ, ਨਾਅਰੇ ਲੱਗਣ ਜਾਂ ਪੈਂਦੀ ਪਈ ਖੱਪ ਬੇਲੀ
ਆਉਂਦਾ ਕਾਬੂ ਨਾ ਅਜੇ ਤੱਕ ਗੰਨ ਕਲਚਰ, ਹੁੰਦੇ ਈ ਫਾਇਰ ਜਾਂ ਕੇਸ ਵੀ ਦਰਜ ਮੀਆਂ
ਬੱਜਟ ਸੈਸ਼ਨ ਵਿੱਚ ਕਈਆਂ ਸੀ ਚੋਭ ਲਾਈ, ਡੋਬ ਕੇ ਤੁਰ ਗਿਆ ਬਾਦਲ ਮਨਪ੍ਰੀਤ ਬੇਲੀ
ਡੁੱਬਿਆ ਬੈਂਕ ਅਮਰੀਕਨ ਹੈ ਬਹੁਤ ਵੱਡਾ, ਲੋਕਾਂ ਕਈਆਂ ਨੂੰ ਡੋਬ ਗਿਆ ਨਾਲ ਬੇਲੀ
ਆਇਆ ਬੱਜਟ ਤਾਂ ਲੱਗਾ ਹੈ ਬਹੁਤ ਚੰਗਾ, ਹਰ ਕੋਈ ਜਾਪਦੀ ਮੱਦ ਜਿਹੀ ਠੀਕ ਬੇਲੀ
ਮੌਸਮ ਬਦਲਿਆ, ਲੱਗੀ ਆ ਵਧਣ ਗਰਮੀ, ਵੇਲਿਉਂ ਪਹਿਲਾਂ ਪੰਜਾਬ ਵੱਲ ਆਈ ਬੇਲੀ
ਪਰਲ ਗਰੁੱਪ ਨੂੰ ਹੱਥ ਜਿਹਾ ਪਿਆ ਲੱਗਦਾ, ਫੜ ਲਿਆ ਦੋਸ਼ੀ ਇੱਕ ਆਖਦੇ ਹੋਰ ਬੇਲੀ
ਰਾਮ ਰਹੀਮ ਦੇ ਕੇਸ ਵਿੱਚ ਖਬਰ ਆ ਗਈ, ਦੋਂਹ ਸਰਕਾਰਾਂ ਦਾ ਹੁੰਦਾ ਪਿਆ ਭੇੜ ਬੇਲੀ
ਅਮਿਤ ਸ਼ਾਹ ਨੂੰ ਮਾਨ ਭਗਵੰਤ ਮਿਲਿਆ, ਮੀਟਿੰਗ ਸਿਰਫ ਹੈ ਦੋਵਾਂ ਦੀ ਹੋਈ ਬੇਲੀ।
ਸਿਖਰਲੀ ਕੋਰਟ ਹੈ ਦੇਸ਼ ਦੀ ਬੜਾ ਕਹਿੰਦੀ, ਆਹ ਨਹੀਂ ਕਰੋ ਤੇ ਕਰੋ ਬਈ ਆਹ ਬੇਲੀ
ਪਲ-ਪਲ ਬਦਲੀ ਹਾਲਾਤ ਨੇ ਨਿੱਤ ਜਾਂਦੇ, ਲੱਗੇ ਅਗਲੀ ਨਹੀਂ ਘੜੀ ਦਾ ਪਤਾ ਬੇਲੀ
ਉਤਲੀ ਅਦਾਲਤੋਂ ਆ ਗਿਆ ਹੁਕਮ ਵੱਡਾ, ਗਈ ਗਵਰਨਰ ਦੀ ਕੱਟੀ ਆ ਗੱਲ ਮੀਆਂ
ਸਿਆਸਤ ਹੋਰ ਤੋਂ ਹੋਰ ਆ ਗਰਮ ਹੁੰਦੀ, ਵਧਦਾ ਜਾਵੇ ਪਿਆ ਹੋਰ ਵਿਗਾੜ ਮੀਆਂ
ਹੋ ਗਿਆ ਸਾਲ ਇੱਕ ਲੱਗੀ ਹੈ ਜੰਗ ਭੈੜੀ, ਯੂਕਰੇਨ ਲੈਂਦਾ ਈ ਰੂਸ ਨਾਲ ਭੇੜ ਬੇਲੀ
ਕਹਿੰਦੇ ਪਏ ਕਈ ਪੰਜਾਬ ਦੇ ਹਾਲ ਬਾਰੇ, ਇਹ ਬੱਸ ਵਿਗੜਦੇ ਸਦਾ ਹੀ ਰਹੇ ਬੇਲੀ।
ਪਰਲ ਗਰੀਨ ਦੇ ਪਿੱਛੇ ਸਰਕਾਰ ਪੈ ਗਈ, ਕਾਰਵਾਈਆਂ ਦੀ ਚੱਲੀ ਫਿਰ ਗੱਲ ਮੀਆਂ
ਪਾਰਟੀ ਆਪ ਫਿਰ ਜਿੱਤੀ ਆ ਚੋਣ ਦਿੱਲੀ, ਭਿੜਦਿਆਂ ਲਿਆ ਈ ਮੋਰਚਾ ਮਾਰ ਮੀਆਂ
ਲੀਡਰਾਂ ਕਈਆਂ ਦੀ ਪੁੱਛ-ਪੜਤਾਲ ਮਗਰੋਂ, ਮਹਿੰਦਰਾ ਬਾਬੂ ਦਾ ਲੱਗ ਗਿਆ ਵਾਰ ਬੇਲੀ
ਨਵੀਂ ਲਿਸਟ ਬਣਾਈ ਇੱਕ ਕਾਂਗਰਸੀਆਂ, ਚੋਣਵੇਂ ਲੀਡਰ ਨੇ ਏਸ ਵਿੱਚ ਪਾਏ ਬੇਲੀ
ਮਿਲੇ ਮੁੱਦਾ ਨਾ ਜਦੋਂ ਕੋਈ ਬਹਿਸ ਖਾਤਰ, ਭ੍ਰਿਸ਼ਟਾਚਾਰ ਦੀ ਚਰਚਾ ਫਿਰ ਕਰੋ ਮੀਆਂ
ਚਰਚਾ ਵਿੱਚ ਵਿਧਾਇਕ ਹੈ ਇੱਕ ਆਇਆ, ਭ੍ਰਿਸ਼ਟਾਚਾਰ ਦੀ ਖਬਰ ਫਿਰ ਆਈ ਮੀਆਂ
ਕਿਸੇ ਵੀ ਭਾਰਤ ਦੇ ਰਾਜ ਦੀ ਗੱਲ ਕਰੀਏ, ਖੁਸ਼ੀ ਨਹੀਂ ਕਿਸੇ ਸਰਕਾਰ ਤੋਂ ਲੋਕ ਬੇਲੀ
ਹੁਕਮ ਸਰਕਾਰ ਦੇ ਨਿੱਤ ਨੇ ਨਵੇਂ ਆਉਂਦੇ, ਪਰਦੂਸ਼ਣ ਰੋਕਣ ਨੂੰ ਲੱਗਿਆ ਜ਼ੋਰ ਮੀਆਂ