ਸਿੱਧੂ ਸੁਣਿਆ ਕਿ ਦਿੱਤਾ ਤਿਆਗ ਪੱਤਰ, ਸੱਦੇ ਕਈਆਂ ਦੇ ਲੱਗੇ ਈ ਆਉਣ ਬੇਲੀ
ਅੱਜ-ਨਾਮਾ
ਸਿੱਧੂ ਸੁਣਿਆ ਕਿ ਦਿੱਤਾ ਤਿਆਗ ਪੱਤਰ,
ਸੱਦੇ ਕਈਆਂ ਦੇ ਲੱਗੇ ਈ ਆਉਣ ਬੇਲੀ।
ਸਾਰੇ ਈ ਆਖਦੇ ਸਾਡੇ ਵੱਲ ਆਈਂ ਸਿੱਧੂ,
ਲੱਗੇ ਅਹੁਦਿਆਂ ਲਈ ਚੋਗੇ ਪਾਉਣ ਬੇਲੀ।
ਸੋਸ਼ਲ ਮੀਡੀਏ...
ਗੁੱਸਾ ਜਦੋਂ ਇਸਰਾਈਲ ਨੂੰ ਨਵਾਂ ਚੜ੍ਹਿਆ, ਸੀਰੀਆ ਉੱਤੇ ਉਸ ਸੁੱਟ `ਤੇ ਬੰਬ ਮੀਆਂ
ਅੱਜ-ਨਾਮਾ
ਗੁੱਸਾ ਜਦੋਂ ਇਸਰਾਈਲ ਨੂੰ ਨਵਾਂ ਚੜ੍ਹਿਆ,
ਸੀਰੀਆ ਉੱਤੇ ਉਸ ਸੁੱਟ `ਤੇ ਬੰਬ ਮੀਆਂ।
ਦਿੱਤੀ ਜਨਤਾ ਅਣਭੋਲ ਆ ਮਾਰ ਸੁਣਿਆ,
ਔਰਤ-ਮਰਦ ਸਭ ਦਿੱਤੇ ਈ ਝੰਬ ਮੀਆਂ।
ਮੁੜ-ਮੁੜ ਆਉਂਦੇ ਜਹਾਜ਼...
ਕੁਸਕਣ ਜੋਗਾ ਨਿਤੀਸ਼ ਕੁਝ ਰਿਹਾ ਨਾਹੀਂ, ਖਾ ਗਿਆ ਠਿੱਬੀ ਤਾਂ ਜਾਪਦਾ ਫੁੱਲ ਮੀਆਂ
ਅੱਜ-ਨਾਮਾ
ਬਣੀ ਕੱਲ੍ਹ ਜਦ ਕੇਂਦਰ ਸਰਕਾਰ ਫਿਰ ਤੋਂ,
ਕਰ ਲਈ ਅੱਜ ਵਿਭਾਗਾਂ ਦੀ ਵੰਡ ਮੀਆਂ।
ਦਿੱਤਾ ਕਿਸੇ ਨੂੰ ਦਫਤਰ ਹੈ ਸਿਰਫ ਇੱਕੋ,
ਕਿਸੇ ਨੂੰ ਮਿਲੀ ਵਿਭਾਗਾਂ ਦੀ ਪੰਡ...
ਤੋੜ`ਤੀ ਚੁੱਪ ਤੇ ਬੋਲ ਪਿਆ ਫੇਰ ਸਿੱਧੂ, ਕਹਿੰਦਾ ਭੰਡੀ ਨਾ ਐਵੇਂ ਪਏ ਕਰੋ ਬੇਲੀ
ਅੱਜ-ਨਾਮਾ
ਤੋੜ`ਤੀ ਚੁੱਪ ਤੇ ਬੋਲ ਪਿਆ ਫੇਰ ਸਿੱਧੂ,
ਕਹਿੰਦਾ ਭੰਡੀ ਨਾ ਐਵੇਂ ਪਏ ਕਰੋ ਬੇਲੀ।
ਮੇਰੀ ਕਰਨੀ ਹੈ ਭੰਡੀ ਤੇ ਕਰੀ ਜਾਇਓ,
ਖਾਤਾ ਆਪਣਾ ਵੀ ਲਿਆ ਕੇ ਧਰੋ...
ਹੋ ਗਈ ਹਾਰ ਤਾਂ ਸੋਚਣ ਪਏ ਹੋਰ ਲੋਕੀਂ, ਮਾਇਆਵਤੀ ਨੂੰ ਫਿਕਰ ਨਾ ਰਤਾ ਭਾਈ
ਅੱਜ-ਨਾਮਾ
ਹੋ ਗਈ ਹਾਰ ਤਾਂ ਸੋਚਣ ਪਏ ਹੋਰ ਲੋਕੀਂ,
ਮਾਇਆਵਤੀ ਨੂੰ ਫਿਕਰ ਨਾ ਰਤਾ ਭਾਈ।
ਸੱਦਿਆ ਗਿਣਤੀ ਦੇ ਖਾਸ ਸੀ ਲੀਡਰਾਂ ਨੂੰ,
ਅਗਲੇ ਮੋੜਾਂ ਦਾ ਕਰ ਲਿਆ ਮਤਾ...
ਦੁਖਿਆਰੀ ਇੱਕ ਬਠਿੰਡੇ ਵਿੱਚ ਖੜੀ ਹੋਈ, ਹਮਦਰਦੀ ਲੋਕਾਂ ਨੇ ਬੜੀ ਵਿਖਾਈ ਮੀਆਂ
ਅੱਜ-ਨਾਮਾ
ਦੁਖਿਆਰੀ ਇੱਕ ਬਠਿੰਡੇ ਵਿੱਚ ਖੜੀ ਹੋਈ,
ਹਮਦਰਦੀ ਲੋਕਾਂ ਨੇ ਬੜੀ ਵਿਖਾਈ ਮੀਆਂ।
ਮਰਦੇ ਜਾਂਦੇ ਕਿਸਾਨਾਂ ਲਈ ਛਿੜੀ ਚਰਚਾ,
ਘਰ-ਘਰ ਗੱਲ ਸੀ ਗਈ ਪੁਚਾਈ ਮੀਆਂ।
ਲੇਖਕ ਕਈਆਂ ਕਿਸਾਨਾਂ ਦੇ...
ਬ੍ਰਿਟੇਨ ਵਿੱਚ ਬ੍ਰੈਗਜ਼ਿਟ ਨਹੀਂ ਸਿਰੇ ਲੱਗਾ, ਥਰੇਸਾ ਮੇਅ ਲਈ ਔਖ ਕੁਝ ਬਣੀ ਮੀਆਂ
ਅੱਜ-ਨਾਮਾ
ਬ੍ਰਿਟੇਨ ਵਿੱਚ ਬ੍ਰੈਗਜ਼ਿਟ ਨਹੀਂ ਸਿਰੇ ਲੱਗਾ,
ਥਰੇਸਾ ਮੇਅ ਲਈ ਔਖ ਕੁਝ ਬਣੀ ਮੀਆਂ।
ਜਿੰਨਾ ਲਾਇਆ ਸੀ ਜ਼ੋਰ ਨਿਪਟਾਵਣੇ ਲਈ,
ਓਨੀ ਹੁੰਦੀ ਗਈ ਔਖ ਜਿਹੀ ਘਣੀ ਮੀਆਂ।
ਪਾਰਟੀ ਵਿੱਚ...
ਲੱਗਾ ਪਤਾ ਕਿ ਕੀਹਦੇ ਵਿੱਚ ਜ਼ੋਰ ਕਿੰਨਾ, ਪਿੱਛੇ ਕੀਹਦੇ ਹਨ ਕਿੰਨੇ ਕੁ ਲੋਕ ਮਿੱਤਰ
ਅੱਜ-ਨਾਮਾ
ਲੱਗਾ ਪਤਾ ਕਿ ਕੀਹਦੇ ਵਿੱਚ ਜ਼ੋਰ ਕਿੰਨਾ,
ਪਿੱਛੇ ਕੀਹਦੇ ਹਨ ਕਿੰਨੇ ਕੁ ਲੋਕ ਮਿੱਤਰ।
ਚੱਲਦੀ ਚੋਣ ਇਹ ਜਦੋਂ ਤੱਕ ਸਿਰੇ ਪੁੱਜੀ,
ਬਹੁਤ ਸੁਣੀ ਗਈ ਨੋਕ ਜਾਂ ਝੋਕ...
ਕਰਨੀ ਚੋਣ ਸੀ, ਕੀਤੀ ਤਾਂ ਖਤਮ ਮੇਲਾ, ਕਾਹਤੋਂ ਲੋਕ ਫਿਰ ਲੜੀ-ਲੜਾਈ ਜਾਂਦੇ
ਅੱਜ-ਨਾਮਾ
ਕਰਨੀ ਚੋਣ ਸੀ, ਕੀਤੀ ਤਾਂ ਖਤਮ ਮੇਲਾ,
ਕਾਹਤੋਂ ਲੋਕ ਫਿਰ ਲੜੀ-ਲੜਾਈ ਜਾਂਦੇ।
ਮਰਿਆ ਕੋਈ ਤਾਂ ਹੋ ਗਿਆ ਕੋਈ ਫੱਟੜ,
ਸਮਾਚਾਰ ਕਿਉਂ ਇਹੋ ਜਿਹੇ ਆਈ ਜਾਂਦੇ।
ਅਫਸਰ ਪੁਲਸ ਦੇ...