ਆਪਸ ਵਿੱਚ ਦੋ ਮਿਲੇ ਕੱਲ੍ਹ ਭਾਜਪਾਈਏ, ਕਹਿੰਦੇ ਜਾਂਦੀ ਨਹੀਂ ਕੋਈ ਹੈ ਵਾਹ ਬੇਲੀ
ਆਈ ਲੰਡਨ ਤੋਂ ਮੋਦੀ ਲਈ ਖਬਰ ਮਾੜੀ, ਆਉਣਾ ਜੌਨਸਨ ਦਾ ਹੋ ਗਿਆ ਰੱਦ ਬੇਲੀ
ਮੁੱਕਿਆ ਖੇਤੀ ਕਾਨੂੰਨਾਂ ਦਾ ਨਹੀਂ ਰੱਫੜ, ਛਿੜਦੀ ਜਾਪਦੀ ਨਵੀਂ ਲੜਾਈ ਮਿੱਤਰ
ਖਾ ਗਏ ਕੌੜ ਕਿਸਾਨ ਆ ਫੇਰ ਸੁਣਿਆ, ਕਰਿਆ ਫੈਸਲਾ ਹੋਰ ਕੁਝ ਸਖਤ ਮੀਆਂ
ਕੱਲ੍ਹ ਬੋਲਿਆ ਆਗੂ ਇੱਕ ਭਾਜਪਾਈਆ, ਲੱਗਾ ਅੱਗ ਸੀ ਜਿਵੇਂ ਵਰਸਾਉਣ ਬੇਲੀ
ਕੋਰੋਨਾ ਨਵੇਂ ਨੇ ਮੁਲਕ ਡਰਾਏ ਫਿਰ ਤੋਂ, ਆਣਾ ਪੁੱਜਾ ਈ ਭਾਰਤ ਦੇ ਤੀਕ ਮੀਆਂ
ਨਾਜਰ ਸਿੰਘ ਨੇ ਕਿਹਾ ਕੁਲਵੰਤ ਸਿਹੁੰ ਨੂੰ, ਹਾਮੀ ਸਰਕਾਰ ਨੇ ਬੈਠਕ ਦੀ ਭਰੀ ਬੇਲੀ
ਮਨ ਕੀ ਬਾਤ ਫਿਰ ਮੋਦੀ ਨੇ ਜਦੋਂ ਕੀਤੀ, ਪੂਰੇ ਮੁਲਕ ਵਿੱਚ ਆਈ ਤਰਥੱਲ ਮੀਆਂ
ਕਿਰਸਾਨਾਂ ਕਿਹਾ ਸਰਕਾਰ ਨੂੰ ਸੁਣੋ ਭਾਈ, ਕਰਿਆ ਸੱਦਾ ਨਹੀਂ ਤੁਸਾਂ ਦਾ ਰੱਦ ਭਾਈ
ਭੇਜਿਆ ਪੱਤਰ ਸਰਕਾਰ ਨੇ ਫੇਰ ਕਹਿੰਦੇ, ਗੱਲ ਲਿਖੀ ਗਈ ਫੇਰ ਕੁਝ ਗੋਲ ਮਿੱਤਰ
ਲੱਭਦੀ ਇੱਕੋ ਹੀ ਧਿਰ ਹੈ ਸਿਰੜ ਵਾਲੀ, ਬੈਠੇ ਈ ਦਿੱਲੀ ਨੂੰ ਘੇਰ ਕਿਸਾਨ ਮੀਆਂ
ਬਣੀ ਵੈਕਸੀਨ ਕੋਰੋਨਾ ਦੀ ਸੁਣੀ ਮਿੱਤਰ, ਵਰਤੀ ਜਾਣ ਨੂੰ ਖਾਸ ਨਹੀਂ ਦੇਰ ਮਿੱਤਰ
ਜੋ ਵੀ ਕਹਿਣਾ ਅਦਾਲਤ ਨੇ, ਰਹੇ ਕਹਿੰਦੀ, ਬਦਲਣਾ ਅਜੇ ਵੀ ਮੋਦੀ ਨਹੀਂ ਰਾਗ ਬੇਲੀ
ਮਿਲਦੇ ਸਾਫ ਜਿਹੇ ਲੱਗਣ ਸੰਕੇਤ ਮੀਆਂ, ਵਿਗੜਦੀ ਜਾਪਦੀ ਜਿਵੇਂ ਹੈ ਗੱਲ ਮੀਆਂ
ਉਹੀ ਮੰਤਰੀ ਮੂਹਰੇ ਆ ਫੇਰ ਆਇਆ, ਜਿਹੜਾ ਬੇੜੀਆਂ `ਚ ਵੱਟੇ ਪਾਏ ਮੀਆਂ
ਖਬਰਾਂ ਪੜ੍ਹਨੀਆਂ, ਫੇਰ ਬਿਆਨ ਦੇਣੇ, ਏਥੇ ਲੀਡਰਾਂ ਲਈ ਇਹੋ ਜੰਗ ਮੀਆਂ
ਮਾਰੀ ਜਿੱਦਾਂ ਕਿਰਸਾਨਾਂ ਸੀ ਹਾਕ ਮੀਆਂ, ਸਾਰਾ ਦੇਸ਼ ਹੀ ਤੁਰ ਪਿਆ ਨਾਲ ਮੀਆਂ
ਸਿੱਧੂ ਸੁਣਿਆ ਕਿ ਦਿੱਤਾ ਤਿਆਗ ਪੱਤਰ, ਸੱਦੇ ਕਈਆਂ ਦੇ ਲੱਗੇ ਈ ਆਉਣ ਬੇਲੀ
ਗੁੱਸਾ ਜਦੋਂ ਇਸਰਾਈਲ ਨੂੰ ਨਵਾਂ ਚੜ੍ਹਿਆ, ਸੀਰੀਆ ਉੱਤੇ ਉਸ ਸੁੱਟ `ਤੇ ਬੰਬ ਮੀਆਂ
ਕੁਸਕਣ ਜੋਗਾ ਨਿਤੀਸ਼ ਕੁਝ ਰਿਹਾ ਨਾਹੀਂ, ਖਾ ਗਿਆ ਠਿੱਬੀ ਤਾਂ ਜਾਪਦਾ ਫੁੱਲ ਮੀਆਂ
ਤੋੜ`ਤੀ ਚੁੱਪ ਤੇ ਬੋਲ ਪਿਆ ਫੇਰ ਸਿੱਧੂ, ਕਹਿੰਦਾ ਭੰਡੀ ਨਾ ਐਵੇਂ ਪਏ ਕਰੋ ਬੇਲੀ
ਹੋ ਗਈ ਹਾਰ ਤਾਂ ਸੋਚਣ ਪਏ ਹੋਰ ਲੋਕੀਂ, ਮਾਇਆਵਤੀ ਨੂੰ ਫਿਕਰ ਨਾ ਰਤਾ ਭਾਈ
ਦੁਖਿਆਰੀ ਇੱਕ ਬਠਿੰਡੇ ਵਿੱਚ ਖੜੀ ਹੋਈ, ਹਮਦਰਦੀ ਲੋਕਾਂ ਨੇ ਬੜੀ ਵਿਖਾਈ ਮੀਆਂ
Ajj Da Hukamnama – Sri Darbar Sahib, Amritsar – May 28, 2019