ਵੇਖ ਲਉ ਸ਼ਹਿਰਾਂ ਦੀ ਚੋਣ ਦੇ ਰੰਗ ਬੇਲੀ, ਬਣੀ ਪਈ ਚੋਣ ਵੀ ਜਿੱਦਾਂ ਹੈ ਜੰਗ ਬੇਲੀ
ਰੁਲਦੇ ਹਨ ਕਿਸਾਨ ਤਾਂ ਫਿਕਰ ਹੈ ਨਹੀਂ, ਵਰਤਿਆ ਉਨ੍ਹਾਂ ਦਾ ਫੇਰ ਹੈ ਨਾਮ ਬੇਲੀ
ਮਨ ਕੀ ਬਾਤ ਅੱਜ ਦੱਸੀ ਆ ਫੇਰ ਮੋਦੀ, ਲੋਕਾਂ ਮਾਫਕ ਨਹੀਂ ਕਹੀ ਆ ਗੱਲ ਬੇਲੀ
ਦਿੱਲੀ ਬਾਰਡਰ `ਤੇ ਓਧਰ ਕਿਸਾਨ ਬੈਠੇ, ਏਧਰ ਚੋਣਾਂ ਦੀ ਲੱਗੀ ਪਈ ਜੰਗ ਮੀਆਂ
ਬਦਲਿਆ ਜਦੋਂ ਅਮਰੀਕਾ ਦਾ ਰਾਜ ਬੇਲੀ, ਹਾਕਮ ਨਵੇਂ ਨੇ ਪਹਿਨ ਲਿਆ ਤਾਜ ਬੇਲੀ
ਕੀਹਨਾਂ ਦਿੱਲੀ ਦੇ ਅੰਦਰ ਖਰੂਦ ਕਰਿਆ, ਕੀਤੀ ਸਾਜ਼ਿਸ਼ ਸੀ ਕਿਨ੍ਹਾਂ ਦੇ ਨਾਲ ਬੇਲੀ
ਹੋਇਆ ਦਿੱਲੀ ਦੇ ਵਿੱਚ ਜੋ ਬੁਰਾ ਹੋਇਆ, ਇਹੀ ਪਹਿਲਾਂ ਸੀ ਕਈਆਂ ਨੂੰ ਸ਼ੱਕ ਬੇਲੀ
ਫਸਿਆ ਪਾਕਿ ਦਾ ਮੁਖੀ ਇਮਰਾਨ ਟੇਢਾ, ਮੁੱਕਦੀ ਮੁਸ਼ਕਲਾਂ ਦੀ ਨਾਹੀਂ ਲੜੀ ਬੇਲੀ
ਗੋਲਕ ਗੁਰੂ ਕੀ ਚਰਚਿਆਂ ਵਿੱਚ ਰਹਿੰਦੀ, ਜਿਸ ਦਾ ਦਾਅ ਲੱਗੇ, ਘਪਲਾ ਕਰੀ ਜਾਂਦੈ
ਚੱਲਦੀ ਗੱਲ ਨਾਲ ਗੱਲ ਨਹੀਂ ਸਿਰੇ ਲੱਗੀ, ਫਿਰ ਵੀ ਹੁੰਦੀ ਸੀ ਬਾਕੀ ਤਾਂ ਆਸ ਬੇਲੀ
ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ, ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ
ਤੁਰ ਗਿਆ ਆਖਰ ਹੈ ਅੱਜ ਟਰੰਪ ਘਰ ਨੂੰ, ਪੈਂਦੀਆਂ ਗੂੰਜਾਂ ਨੂੰ ਗਿਆ ਉਹ ਛੱਡ ਮੀਆਂ
ਛੱਬੀ ਜਨਵਰੀ ਆਈ ਜਾਂ ਪਈ ਸਿਰ `ਤੇ, ਲੱਗੀ ਚਿੰਤਾ ਜਿਹੀ ਕਰਨ ਸਰਕਾਰ ਬੇਲੀ
ਲੱਗਦੀ ਫਾਲ ਪਈ ਜਾਪਦੀ ਮੋਰਚੇ ਵਿੱਚ, ਬਚਿਆ ਜਾਂਦਾ ਤਾਂ ਬਚਣ ਕਿਸਾਨ ਭਾਈ
ਲੰਮੀਆਂ ਤਾਣ ਕੇ ਸੁੱਤਾ ਪਿਆ ਲੋਕਤੰਤਰ, ਬਣਿਆ ਚਾਕਰ ਆ ਵੱਡੇ ਘਰਾਣਿਆਂ ਦਾ
ਲੱਗਣਾ ਟੀਕਾ ਕੋਰੋਨਾ ਦਾ ਸ਼ੁਰੂ ਹੋਇਆ, ਚੰਗਾ ਕੋਈ ਤੇ ਮਾੜਾ ਕੋਈ ਕਹੇ ਮੀਆਂ
ਲੜਦੇ ਹੱਕਾਂ ਲਈ ਪਏ ਕਿਰਸਾਨ ਦਿੱਲੀ, ਲੱਗਦੀ ਕਿਸੇ ਵੀ ਬੰਨੇ ਨਹੀਂ ਬਾਤ ਬੇਲੀ
ਹੇਮਾ ਮਾਲਿਨੀ ਜਿੱਦਣ ਸੀ ਚੁੱਪ ਤੋੜੀ, ਲੱਗੀ ਵੰਡਣ ਸੀ ਨਵਾਂ ਗਿਆਨ ਭਾਈ
ਲੋਹੜੀ ਆਈ ਤੋਂ ਲੋਹੜੀ ਦਾ ਚਾਅ ਨਾਹੀਂ, ਪਹਿਲੇ ਵਾਲੜੀ ਚਹਿਲ ਨਾ ਪਹਿਲ ਮੀਆਂ
ਧਰਨੇ ਉੱਤੇ ਆ ਜਿਹੜੇ ਕਿਰਸਾਨ ਬੈਠੇ, ਬਾਹਲੀ ਉਨ੍ਹਾਂ ਨੇ ਰੱਖੀ ਸੀ ਆਸ ਮੀਆਂ
ਗਈ ਖੱਟਰ ਤੋਂ ਮਾਸਾ ਨਹੀਂ ਭੱਲ ਖੱਟੀ, ਪੈ ਗਏ ਪਿੱਛੇ ਹਰਿਆਣੀਏ ਲੋਕ ਬੇਲੀ
ਚੱਲਦੀ ਚਾਲ ਜਿਹੀ ਕੁਝ ਸਰਕਾਰ ਲੱਗਦੀ, ਸੱਦ-ਸੱਦ ਮੀਟਿੰਗਾਂ ਵਕਤ ਲੰਘਾਏ ਮੀਆਂ
ਇੱਕ ਤਾਂ ਬਣਿਆ ਰਿਕਾਰਡ ਹੈ ਏਸ ਪੱਖੋਂ, ਕਿਤਨੇ ਦਿੱਲੀ ਕਿਰਸਾਨ ਹਨ ਆਏ ਬੇਲੀ
ਖਿਲਾਰ ਗਿਆ ਖੇਹ ਟਰੰਪ ਹੈ ਬੜੀ ਵੱਡੀ, ਆਇਆ ਆਦਤੋਂ ਫੇਰ ਨਹੀਂ ਬਾਜ਼ ਬੇਲੀ