27.8 C
Delhi
Wednesday, May 1, 2024
spot_img
spot_img

ਦਿੱਲੀ ਉੱਖੜ ਗਏ ਪੈਰ ਹਨ ਭਾਜਪਾ ਦੇ, ਸ਼ਰਮਨਾਕ ਜਿਹੀ ਹੋਈ ਆ ਹਾਰ ਮੀਆਂ

ਅੱਜ-ਨਾਮਾ

ਦਿੱਲੀ ਉੱਖੜ ਗਏ ਪੈਰ ਹਨ ਭਾਜਪਾ ਦੇ,
ਸ਼ਰਮਨਾਕ ਜਿਹੀ ਹੋਈ ਆ ਹਾਰ ਮੀਆਂ।

ਪੈ ਗਈ ਪੁੱਠੀ ਹੈ ਕਿਸ ਤਰ੍ਹਾਂ ਰਾਜਨੀਤੀ,
ਵੱਡੇ ਲੀਡਰ ਪਏ ਕਰਨ ਵਿਚਾਰ ਮੀਆਂ।

ਹਾਰਨ-ਜਿੱਤਣ ਤੇ ਖਾਸ ਨਾ ਗੱਲ ਸੀਗੀ,
ਏਨੀ ਭਾਰੀ ਕਿਉਂ ਪਈ ਹੈ ਮਾਰ ਮੀਆਂ।

ਸਿਰ`ਤੇ ਆਈ ਬਿਹਾਰ ਦੀ ਚੋਣ ਓਧਰ,
ਰੱਖਿਆ ਉਹਨੇ ਵੀ ਚਾੜ੍ਹ ਬੁਖਾਰ ਮੀਆਂ।

ਦਿੱਲੀ ਵਿੱਚ ਨਿਤੀਸ਼ ਸੀ ਨਾਲ ਆਇਆ,
ਤਦ ਵੀ ਅਸਾਂ ਦੀ ਲੱਗੀ ਹੈ ਪਿੱਠ ਮੀਆਂ।

ਛਪੰਜਾ ਇੰਚ ਨੂੰ ਗਿਆ ਈ ਦਰੜ ਬੰਦਾ,
ਜੀਹਦਾ ਸੀਨਾ ਸੀ ਮਸਾਂ ਦੋ ਗਿੱਠ ਮੀਆਂ।

-ਤੀਸ ਮਾਰ ਖਾਂ
17 ਫਰਵਰੀ, 2020

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION