ਪੰਜਾਬ ਸਰਕਾਰ ਨੇ ਸਾਰੇ ਪਿੰਡਾਂ ਵਿੱਚ 5 ਮਰਲਾ ਪਲਾਟ ਸਕੀਮ ਤਹਿਤ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ ਦੀ ਮੁਹਿੰਮ ਸ਼ੁਰੂ ਕੀਤੀ: ਤ੍ਰਿਪਤ ਬਾਜਵਾ
ਮੁੱਖ ਮੰਤਰੀ ਚੰਨੀ ਦੇ ਬਠਿੰਡਾ ਦੌਰੇ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਨਹੀਂ ਦਿੱਤਾ ਕੋਈ ਮੁਆਵਜ਼ਾ, 4 ਦਿਨਾਂ ਵਿੱਚ 5 ਕਿਸਾਨਾਂ ਨੇ ਗੁਆਈ ਜਾਨ: ਅਕਾਲੀ ਦਲ
ਪੰਜਾਬ ਸਰਕਾਰ 700 ਪਟਵਾਰੀ ਹੋਰ ਭਰਤੀ ਕਰੇਗੀ: ਅਰੁਣਾ ਚੌਧਰੀ ਨੇ ਪਟਵਾਰੀਆਂ ਨੂੰ ਇਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨ ਲਈ ਕਿਹਾ
ਪੰਜਾਬ ‘ਚ ਨਿਘਰੀ ਸਰਕਾਰੀ ਸਿਹਤ ਸੇਵਾ ਬਾਰੇ ਨੀਤੀ ਆਯੋਗ ਦੀ ਰਿਪੋਰਟ ਨੇ ਕਾਂਗਰਸ ਅਤੇ ਬਾਦਲਾਂ ਦੀ ਪੋਲ ਖੋਲੀ: ਹਰਪਾਲ ਸਿੰਘ ਚੀਮਾ
ਬਦਲੇਖੋਰੀ ਨਾਲ ਕਿਸਾਨਾਂ ਨੂੰ ਖੱਜਲ ਕਰ ਰਹੀਆਂ ਹਨ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ: ਭਗਵੰਤ ਮਾਨ
ਸਿੱਖ ਭਾਈਚਾਰੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਸਭ ਤੋਂ ਵੱਧ, ਘੱਟ ਗਿਣਤੀਆਂ ਲਈ ਚੱਲਦੀਆਂ ਸਕੀਮਾਂ ਦਾ ਲਾਭ ਲਵੇ ਭਾਈਚਾਰਾ: ਇਕਬਾਲ ਸਿੰਘ ਲਾਲਪੁਰਾ
ਦਿੱਲੀ ਗੁਰਦੁਆਰਾ ਕਮੇਟੀ ਦੇ ਅਯੋਗ ਕਰਾਰ ਦਿੱਤੇ ਗਏ ਮੈਂਬਰ ਪਾਸੋਂ 4.25 ਲੱਖ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਜਾਣ: ਇੰਦਰ ਮੋਹਨ ਸਿੰਘ
ਪੰਜਾਬ ਤੇ ਹਰਿਆਣਾ ’ਚ ਐਤਵਾਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖ਼ਰੀਦ, ਦਬਾਅ ਹੇਠ ਕੇਂਦਰ ਨੇ ਬਦਲਿਆ ਫ਼ੈਸਲਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਕੋਲ ਕਰਤਾਰਪੁਰ ਲਾਂਘੇ ਦਾ ਮੁੱਦਾ ਉਠਾਉਣਾ ਸ਼ਲਾਘਾਯੋਗ: ਗੁਰਜੀਤ ਸਿੰਘ ਬਾਜਵਾ
ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਵਧਾਉਣ ਦੇ ਨਿਰਦੇਸ਼
ਮੁੱਖ ਮੰਤਰੀ ਚੰਨੀ ਵੱਲੋਂ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਪਰਿਵਾਰਕ ਪੈਨਸ਼ਨ ਦਾ ਲਾਭ ਦੇਣ ਨੂੰ ਮਨਜ਼ੂਰੀ
ਪੰਜਾਬ ਸਰਕਾਰ ਵੱਲੋਂ ਸੁਪਰ ਸਪੈਸ਼ਲਿਸਟ ਡਾਕਟਰਾਂ ਦੇ ਤਨਖਾਹ ਸਕੇਲਾਂ ’ਚ ਛੇਤੀ ਕੀਤੀ ਜਾਵੇਗੀ ਸੋਧ: ਓ ਪੀ ਸੋਨੀ
ਮੁੱਖ ਮੰਤਰੀ ਚੰਨੀ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਮਾਪੇ ਗਵਾ ਚੁੱਕੀਆਂ ਲੜਕੀਆਂ ਨੂੰ ਅਸ਼ੀਰਵਾਦ ਸਕੀਮ ਤਹਿਤ ਸਲਾਨਾ ਆਮਦਨਸੀਮਾ ’ਤੇ ਛੋਟ ਦੇਣ ਦੇ ਹੁਕਮ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਕਿਸਾਨਾਂ ਖਿਲਾਫ਼ ਦਰਜ ਮਾਮਲੇ ਵਾਪਸ ਲੈਣ ਦੀ ਅਪੀਲ
ਕੇਂਦਰ ਸਰਕਾਰ ਕਿਸਾਨਾਂ ’ਤੇ ਹਮਲੇ ਬੰਦ ਕਰੇ, ਝੋਨੇ ਦੀ ਖ਼ਰੀਦ ’ਚ ਦੇਰੀ ਲਈ ਕੇਂਦਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ: ਬੱਬੀ ਬਾਦਲ
ਬਸਪਾ ਵੱਲੋਂ ਇਕ ਹੋਰ ਹਲਕਾ ਇੰਚਾਰਜ ਦੀ ਨਿਯੁਕਤੀ ਦਾ ਐਲਾਨ; ਬੈਨੀਵਾਲ ਅਤੇ ਗੜ੍ਹੀ ਨੇ ਦਿੱਤੀ ਜਾਣਕਾਰੀ
ਨਵਜੋਤ ਸਿੱਧੂ ਦਾ ਦਾਅਵਾ: ਅਹੁਦਾ ਹੋਵੇ ਜਾਂ ਨਾ ਹੋਵੇ, ਰਾਹੁਲ ਤੇ ਪ੍ਰਿਅੰਕਾ ਨਾਲ ਖੜ੍ਹਾਂਗਾ
ਦੂਜੇ ਰਾਜਾਂ ਤੋਂ ਝੋਨੇ, ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਦੋ ਐਫ.ਆਈ.ਆਰ. ਦਰਜ: ਆਸ਼ੂ
‘ਲੁੱਕ ਲੁੱਕ ਲਾਈਆਂ ਪਰਗਟ ਹੋਈਆਂ’ : ਪਰਗਟ ਸਿੰਘ ਦਾ ਕੈਪਟਨ ’ਤੇ ਤਿੱਖਾ ਹਮਲਾ, ਕਿਹਾ ਕੇਂਦਰ ਦੇ ਕਿਸਾਨ ਵਿਰੋਧੀ ਫ਼ੈਸਲੇ ਦਾ ਹਿੱਸਾ ਹਨ ਕੈਪਟਨ
ਦੂਜੇ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਨਹੀਂ ਆਉਣ ਦੇਵਾਂਗੇ ਝੋਨਾ, ਰੰਧਾਵਾ ਵੱਲੋਂ ਐਸ.ਐਸ.ਪੀਜ਼ ਨੂੰ ਸਖ਼ਤ ਨਾਕਾਬੰਦੀ ਕਰਨ ਦੇ ਆਦੇਸ਼
ਬੋਲਿਆ ਕੱਲ੍ਹ ਕਪਤਾਨ ਸੀ ਅੱਜ ਰਾਵਤ, ਕਰ`ਤੀ ਦੋਵਾਂ ਨੇ ਸਿਰੇ ਦੀ ਬਾਤ ਮੀਆਂ
ਸਰਕਾਰੀ ਦਫ਼ਤਰਾਂ ਵਿੱਚ ਆਰ.ਟੀ.ਆਈ. ਐਕਟ ਨੂੰ ਉਚਿਤ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ: ਖੁਸ਼ਵੰਤ ਸਿੰਘ
ਜੂਨੀਅਰ ਨੈਸ਼ਨਲ ਅਕੈਡਮੀਜ਼ ਹਾਕੀ ਚੈਂਪੀਅਨਸ਼ਿਪ 4 ਅਕਤੂਬਰ ਤੋਂ ਭੋਪਾਲ ਵਿਖੇ, 5ਜੈਬ ਜਰਖੜ ਹਾਕੀ ਅਕੈਡਮੀ ਸਮੇਤ 26 ਟੀਮਾਂ ਲੈਣਗੀਆਂ ਹਿੱਸਾ
ਸਿੰਘ ਸਭਾ ਲਹਿਰ ਸਥਾਪਨਾ ਦਿਵਸ – ਪੰਥਕ ਤਾਲਮੇਲ ਸੰਗਠਨ ਵੱਲੋਂ ਸਿਆਸਤ ਵਿੱਚ ਸਿੱਖ ਸਰੋਕਾਰਾਂ ਅਤੇ ਸੰਸਥਾਵਾਂ ਦੇ ਕੌਮੀ ਪ੍ਰਬੰਧਨ ਲਈ ਸੱਦਾ