ਕਾਂਗਰਸੀਆਂ ਨੂੰ ਕਿਸਾਨਾਂ ਨਾਲੋਂ ਜ਼ਿਆਦਾ ਕੁਰਸੀ ਦਾ ਫ਼ਿਕਰ, ਤਾਂਹੀ ਕੁਰਸੀ-ਕੁਰਸੀ ਦੀ ਲੜਾਈ ਲੜ ਰਹੇ ਹਨ: ਜਸਵੀਰ ਸਿੰਘ ਗੜ੍ਹੀ
ਲੋਕਾਂ ਦੀਆਂ ਸ਼ਿਕਾਇਤਾਂ ਤਰਜੀਹੀ ਤੌਰ ’ਤੇ ਨਿਪਟਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਜ਼ਿੰਮੇਵਾਰ ਅਤੇ ਜਵਾਬਦੇਹ ਬਣਾਇਆ ਜਾਵੇਗਾ: ਚੰਨੀ
ਮੁੱਖ ਮੰਤਰੀ ਚੰਨੀ ਨੇ ਮੋਰਿੰਡਾ ਅਨਾਜ ਮੰਡੀ ਤੋਂ ਸੂਬੇ ਭਰ ’ਚ ਝੋਨੇ ਦੀ ਖ਼ਰੀਦ ਦੀ ਕੀਤੀ ਸ਼ੁਰੂਆਤ, ਕਿਹਾ ਦਾਣਾ ਦਾਣਾ ਚੁੱਕਿਆ ਜਾਵੇਗਾ
ਕੇਂਦਰੀ ਪੈਨਲ ਦੇ ਆਧਾਰ ’ਤੇ ਅਤੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਹੋਵੇਗੀ ਪੰਜਾਬ ਦੇ ਡੀ.ਜੀ.ਪੀ. ਦੀ ਨਿਯੁਕਤੀ: ਚਰਨਜੀਤ ਸਿੰਘ ਚੰਨੀ
40 ਗੈਰ ਕਾਨੂੰਨੀ ਟੂਰਿਸਟ ਬੱਸਾਂ ਲਈਆਂ ਕਬਜ਼ੇ ਵਿੱਚ, ਰਾਜਾ ਵੜਿੰਗ ਨੇ ਕਿਹਾ ‘ਅੱਜ ਤੋਂ ਟਰਾਂਸਪੋਰਟ ਮਾਫ਼ੀ ਦੇ ਖ਼ਤਮ ਹੋਣ ਦੀ ਹੋਈ ਸ਼ੁਰੂਆਤ’
ਬੇਅਦਬੀ ਮਾਮਲਿਆਂ ‘ਤੇ ਬਹੁਤ ਜਲਦੀ ਮਿਲੇਗਾ ਇਨਸਾਫ਼: ਰਣਦੀਪ ਸਿੰਘ ਨਾਭਾ
ਸੋਨੀ ਨੇ ਪ੍ਰੈਸ ਕਲੱਬ ਦੀਆਂ ਚਾਬੀਆਂ ਪੱਤਰਕਾਰਾਂ ਦੀ ਸੰਸਥਾ ਨੂੰ ਸੌਂਪੀਆਂ, ਪ੍ਰੈਸ ਕਲੱਬ ਸ਼ੁਰੂ ਕਰਨ ਲਈ 10 ਲੱਖ ਰੁਪਏ ਦੇਣ ਦਾ ਐਲਾਨ
ਬਹਿਬਲ ਕਲਾਂ ਗੋਲੀ ਕਾਂਡ `ਚ 6 ਸਾਲ ਮਗਰੋਂ ਚਰਨਜੀਤ ਸ਼ਰਮਾ ਦਾ ਆਇਆ ਬਿਆਨ ਕਿਸੇ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ: ਪਰਮਿੰਦਰ ਢੀਂਡਸਾ
ਚੰਨੀ ਸਰਕਾਰ ਵਿਕਾਸ ਦੇ ਨਾਂਅ ’ਤੇ ਪੰਜਾਬ ਦੇ ਵਾਤਾਵਰਣ ਦਾ ਵਿਨਾਸ਼ ਕਰਨ ਵਾਲੀਆਂ ਨੀਤੀਆਂ ਨੂੰ ਸੁਧਾਰੇ: ਪੀ.ਏ.ਸੀ. ਸਤਲੁਜ ਅਤੇ ਮੱਤੇਵਾੜਾ ਜੰਗਲ
ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਧਾਨ ਸਭਾ ਕਮੇਟੀ ਦੀ ਰਿਪਰੋਟ ’ਤੇ ਤੁਰੰਤ ਹੋਵੇਗੀ ਕਾਰਵਾਈ: ਰਾਣਾ ਗੁਰਜੀਤ ਸਿੰਘ
ਪੀ.ਈ.ਐਸ. ਅਧਿਕਾਰੀਆਂ ਦੀ ਗੁਹਾਰ, ਸਾਡੀ ਵੀ ਸੁਣੇ ਚੰਨੀ ਸਰਕਾਰ – ਕੇਂਦਰ ਅਤੇ ਹੋਰ ਰਾਜਾਂ ਤੋਂ ਘੱਟ ਤਨਖ਼ਾਹਾਂ ’ਤੇ ਕੰਮ ਕਰ ਰਹੇ ਪੀ.ਈ.ਐਸ. ਅਧਿਕਾਰੀ
ਸੁਰਜੀਤ ਹਾਕੀ ਸੁਸਾਇਟੀ ਵੱਲੋਂ ਗਾਖ਼ਲ ਗਰੁੱਪ ਪ੍ਰੋ-ਹਾਕੀ ਲੀਗ 8 ਅਕਤੂਬਰ ਤੋਂ, ਅਮੋਲਕ ਸਿੰਘ ਗਾਖ਼ਲ ਹੋਣਗੇ ਮੁੱਖ ਸਪਾਂਸਰ
ਸਿੱਧੂ ਦੀ ਚੰਨੀ ਨੂੰ ਚੇਤਾਵਨੀ, ਡੀ.ਜੀ.ਪੀ. ਤੇ ਐਡਵੋਕੇਟ ਜਨਰਲ ਨਾ ਬਦਲੇ ਤਾਂ ਮੂੰਹ ਵਿਖ਼ਾਉਣ ਜੋਗੇ ਨਹੀਂ ਰਹਾਂਗੇ
ਜੋ ਕੁਝ ਕਿਸੇ ਵੀ ਆਖਣਾ, ਜਾਏ ਆਖੀ, ਮੰਨਦਾ ਕਿਸੇ ਦਾ ਕਿਹਾ ਕਪਤਾਨ ਹੈ ਨਾ
ਖੇਡਾਂ ਦਾ ਪੱਧਰ ਉੱਚਾ ਚੁੱਕਣਾ ਮੁੱਖ ਮੰਤਵ: ਪਰਗਟ ਸਿੰਘ – ਹਾਕੀ ਪੰਜਾਬ ਵਲੋਂ ਉਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਦਾ ਸਨਮਾਨ
ਸੂਰਜੇਵਾਲਾ ਤੇ ਹਰੀਸ਼ ਰਾਵਤ ਵੱਲੋਂ ਪੇਸ਼ ਕੀਤੇ ਅੰਕੜਿਆਂ ਨੂੰ ਨਵਜੋਤ ਸਿੱਧੂ ਦੀ ਕਮੇਡੀ ਦੱਸਦਿਆਂ ਕੈਪਟਨ ਨੇ ਕਿਹਾ ਝੂਠ ਬੋਲ ਰਹੇ ਹਨ ਕਾਂਗਰਸੀ ਆਗੂ
ਦੂਜੇ ਰਾਜਾਂ ਤੋਂ ਝੋਨੇ ਅਤੇ ਬਾਸਮਤੀ ਦੀ ਆੜ ਵਿੱਚ ਪਰਮਲ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ 2 ਐਫ.ਆਈ.ਆਰ.ਦਰਜ: ਭਾਰਤ ਭੂਸ਼ਣ ਆਸ਼ੂ
ਪੰਜਾਬ ਨੂੰ ਸਿੱਖ਼ਿਆ ਖ਼ੇਤਰ ਵਿੱਚ ਮੋਹਰੀ ਬਣਾਈ ਰੱਖਣ ਲਈ ਟੀਮ ਵਾਂਗ ਕੰਮ ਕੀਤਾ ਜਾਵੇਗਾ: ਪਰਗਟ ਸਿੰਘ
ਦੁਆਬਾ ਖੇਤਰ ਦੇ ਨੌਜਵਾਨਾਂ ਲਈ ਸੁਨਿਹਰੀ ਮੌਕਾ, ਅਪ੍ਰੈਂਟਿਸ ਲਗਾਉਣ ਲਈ ਰੇਲ ਕੋਚ ਫੈਕਟਰੀ ਵਿਖੇ ਅਪ੍ਰੈਂਟਿਸਸ਼ਿਪ ਮੇਲਾ 4 ਅਕਤੂਬਰ ਨੂੰ
ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ 11 ਕਰੋੜ ਦੀ ਲਾਗਤ ਨਾਲ ਉਸਾਰੇ ਗਏ ਸਰਕਾਰੀ ਕਾਲਜ ਦਾ ਉਦਘਾਟਨ
ਮੁੱਖ ਮੰਤਰੀ ਚੰਨੀ ਦੀ ਅਪੀਲ ’ਤੇ ਕੇਂਦਰ ਵੱਲੋਂ ਪੰਜਾਬ ਨੂੰ 3 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੀ ਇਜਾਜ਼ਤ
ਅਜੋਕੇ ਸਮੇਂ ਚ ਪੱਤਰਕਾਰ ਨੂੰ ਆਪਣੀ ਭਰੋਸੇਯੋਗਤਾ ਬਹਾਲ ਰੱਖਣ ਦੀ ਜਰੂਰਤ: ਰੁਚਿਕਾ
ਕੇਂਦਰ ਅਤੇ ਸੂਬਾ ਸਰਕਾਰਾਂ ਖ਼ੇਤੀਬਾੜੀ ਸੰਬੰਧੀ ਕੋਈ ਠੋਸ ਨੀਤੀ ਬਣਾਉਣ ਵਿੱਚ ਨਾਕਾਮ ਰਹੀਆਂ: ਰਵੀ ਇੰਦਰ ਸਿੰਘ
ਸੁਖਜਿੰਦਰ ਰੰਧਾਵਾ ਦੇ ਪੁਲਿਸ ਵਿਭਾਗ ਨੂੰ ਨਿਰਦੇਸ਼: ਬੱਸ ਅੱਡਿਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਮੁਹੱਈਆ ਕਰਾਈ ਜਾਵੇ ਫ਼ੋਰਸ