Sign in
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
Sign in
Welcome!
Log into your account
your username
your password
Forgot your password?
Password recovery
Recover your password
your email
Search
Sunday, July 7, 2024
Facebook
Instagram
Twitter
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
Search
ਅੱਜ ਨਾਮਾ – ਤੀਸ ਮਾਰ ਖ਼ਾਂ
ਚੋਣ ਭਾਰਤ, ਬ੍ਰਿਟੇਨ, ਈਰਾਨ ਵਿੱਚ ਵੀ, ਨਾਲੋ-ਨਾਲ ਜਿਹੀ ਤਿੰਨੇ ਥਾਂ ਹੋਈ ਬੇਲੀ
ਵਿੱਚ ਵਲੈਤ ਦੇ ਚੋਣ ਰਿਜ਼ਲਟ ਆਇਆ, ਹਾਕਮ ਪਾਰਟੀ ਦੀ ਹੋਈ ਆ ਹਾਰ ਬੇਲੀ
ਪਰਚੇ ਪਾਕਿ ਵਿਚ ਕੀਤੇ ਇਮਰਾਨ ਉੱਤੇ, ਦੁਨੀਆ ਸਾਰੀ ਫਿਰ ਹੋਈ ਹੈਰਾਨ ਮੀਆਂ
ਅੱਠਵਾਂ ਟੁੱਟਾ ਅੱਜ ਪੁਲ਼ ਬਿਹਾਰ ਦੇ ਵਿੱਚ, ਖਬਰਾਂ ਮਾੜੀਆਂ ਦੀ ਲੱਗੀ ਹੈ ਡਾਰ ਬੇਲੀ
ਪਾਟਕ ਵਧਿਆ ਈ ਜਦੋਂ ਅਕਾਲੀਆਂ ਦਾ, ਚਰਚਿਆਂ ਵਿੱਚ ਆ ਰਾਮ ਰਹੀਮ ਮੀਆਂ
ਪਾਰਲੀਮੈਂਟ ਵਿੱਚ ਬੋਲਿਆ ਜਦੋਂ ਰਾਹੁਲ, ਨੁਕਸ ਸਰਕਾਰ ਦੇ ਖੂਬ ਗਿਣਾਏ ਉਹਨੇ
ਜਿੱਤਿਆ ਕ੍ਰਿਕਟ ਦਾ ਕੱਪ ਤਾਂ ਚਾਅ ਚੋਖਾ, ਭਾਰਤ ਮੁਲਕ ਪਿਆ ਜਾਪਦਾ ਨੱਚ ਮੀਆਂ
ਘਪਲਾ ਇੱਕ ਥਾਂ ਨਿਕਲਦਾ ਬਾਤ ਚੱਲਦੀ, ਛੇਤੀ ਨਿਕਲ ਆਉਂਦਾ ਇੱਕ ਹੋਰ ਮੀਆਂ
ਹਾਲੇ ਆਈ ਨਹੀਂ ਨੇੜੇ ਬਰਸਾਤ ਬੇਸ਼ੱਕ, ਫਿਕਰ ਦੀ ਘੜੀ ਹੈ ਜਾਪਦੀ ਬੜੀ ਬੇਲੀ
ਰੱਫੜ ਅਕਾਲੀਆਂ ਦਾ, ਚਰਚਾ ਭਾਜਪਾ ਦੀ, ਲਾਇਆ ਸਾਜ਼ਿਸ਼ ਦਾ ਜਾਂਦਾ ਹੈ ਦੋਸ਼ ਬੇਲੀ
ਨਿੱਜੀ ਖਹਿਸਰ ਤੋਂ ਉੱਠਦੇ ਨਹੀਂ ਲੀਡਰ, ਇਹਦੇ ਗਿਰਦ ਨੇ ਘੁੰਮੀ-ਘੁੰਮਾਈ ਜਾਂਦੇ
ਲਾਇਆ ਜ਼ੋਰ ਸੁਖਬੀਰ ਨੇ ਬਹੁਤ ਬੇਸ਼ੱਕ, ਵਧ ਗਿਆ ਪਾਰਟੀ ਦਾ ਪਾਟਕ ਹੋਰ ਬੇਲੀ
ਸ਼ੁਰੂ ਹੋਈ ਬਰਸਾਤ ਤਾਂ ਨਵੇਂ ਸਿਰਿਉਂ, ਚਰਚਿਆਂ ਵਿੱਚ ਹੈ ਫੇਰ ਬਿਹਾਰ ਬੇਲੀ
ਸਿਆਸੀ ਭੇੜ ਇੱਕ ਨਵਾਂ ਈ ਭਖਣ ਲੱਗਾ, ਜਲੰਧਰ ਵਿੱਚ ਆ ਪਈ ਹੋਈ ਖੱਪ ਮੀਆਂ
ਵੱਜਾ ਧਾੜਾ ਕਈ ਬੈਂਕਾਂ ਦਾ ਬਹੁਤ ਭਾਰਾ, ਛਾਪੇ ਮੁਲਕ ਵਿੱਚ ਰਹੇ ਕਈ ਵੱਜ ਮੀਆਂ
ਮੁਕਾਬਲਾ-ਟੈੱਸਟ ਦਾ ਮੁੱਕਦਾ ਨਹੀਂ ਰੌਲਾ, ਧਾਂਦਲੀ ਸਿਖਰ ਦੀ ਬਹੁਤ ਆ ਹੋਈ ਬੇਲੀ
ਹੋਇਆ ਰੇਲ ਦਾ ਹਾਦਸਾ, ਛਿੜੀ ਚਰਚਾ, ਜਾਪਦਾ ਕੀਹਦਾ ਹੈ ਕਿੰਨਾ ਕਸੂਰ ਮੀਆਂ
ਕੁਝ ਕੁ ਸਖਤੀ ਹੈ ਕਰਨ ਸਰਕਾਰ ਲੱਗੀ, ਭੇਜਿਆ ਜ਼ਿਲਿਆਂ ਦੇ ਤੀਕ ਸੰਦੇਸ਼ ਬੇਲੀ
ਚਰਚਾ ਵਿੱਚ ਆ ਦਿੱਲੀ ਦਾ ਏਅਰਪੋਰਟ, ਹਾਲਤ ਪ੍ਰਬੰਧਾਂ ਦੀ ਜਿੱਥੇ ਈ ਬੁਰੀ ਬੇਲੀ
ਪਾਣੀ ਸੰਕਟ ਵਿੱਚ ਬੁਰੀ ਆ ਫਸੀ ਦਿੱਲੀ, ਮਿਲੇ ਨਿਕਲਣ ਦਾ ਕੋਈ ਨਾ ਰਾਹ ਮੀਆਂ
ਅਹਿਮ ਖ਼ਬਰਾਂ
ਅਕਾਲੀ ਅਖਵਾਉਣ ਵਾਲਿਆ ਨੂੰ ਕੁਹਾੜੇ ਦਾ ਦਸਤਾ ਨਹੀ ਬਣਨਾ ਚਾਹੀਦਾ: ਕਰਨੈਲ ਸਿੰਘ ਪੀਰਮੁਹੰਮਦ
ਤੀਜੇ ਪਾਤਸ਼ਾਹ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਹੋਈ ਇਕੱਤਰਤਾ
ਆਮ ਆਦਮੀ ਪਾਰਟੀ ਨੇ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ ‘ਤੇ ਜ਼ਮੀਨ ਘੁਟਾਲੇ ਦੇ ਲਾਏ ਦੋਸ਼
ਸੁਖਬੀਰ ਸਿੰਘ ਬਾਦਲ ਨੇ UK ਦੇ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ MPs ਨੂੰ ਦਿੱਤੀ ਵਧਾਈ
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਅਸਥ ਘਾਟ ਸੰਗਤ ਨੂੰ ਕੀਤਾ ਸਮਰਪਿਤ
ਹੁਣ ਦਸਤਾਵੇਜ਼ ਤਸਦੀਕ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ: ਅਮਨ ਅਰੋੜਾ
ਬਰਤਾਨੀਆ ਵਿੱਚ ਪਾਰਲੀਮੈੈਂਟ ਚੋਣਾਂ ਜਿੱਤਣ ਵਾਲੇ ਸਿੱਖ ਅਤੇ ਪੰਜਾਬੀ ਵਧਾਈ ਦੇ ਪਾਤਰ – ਜਸਪ੍ਰੀਤ ਸਿੰਘ ਕਰਮਸਰ
ਕੈਬਨਿਟ ਮੰਤਰੀ ਜਿੰਪਾ ਨੇ ਮਾਡਲ ਟਾਊਨ ਕਲੱਬ ’ਚ ਡਾਈਨਿੰਗ ਲਾਉਂਜ ਤੇ ਹੋਰ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਇੰਜ: ਜਗਦੇਵ ਸਿੰਘ ਹਾਂਸ ਕੇਂਦਰੀ ਜੋਨ ਲੁਧਿਆਣਾ ਦੇ ਚੀਫ਼ ਇੰਜਨੀਅਰ ਤੈਨਾਤ, ਅਹੁਦਾ ਸੰਭਲਿਆ
ਵਾਇਕਾਟੋ ਸ਼ਹੀਦੇ ਆਜ਼ਮ ਸ. ਭਗਤ ਸਿੰਘ ਟਰੱਸਟ ਹਮਿਲਟਨ ਵੱਲੋਂ ‘ਰੁੱਖ ਲਗਾਓ’ ਲੜੀ ਵਿਚ ਵੱਡਾ ਸਹਿਯੋਗ
ਚੋਣ ਭਾਰਤ, ਬ੍ਰਿਟੇਨ, ਈਰਾਨ ਵਿੱਚ ਵੀ, ਨਾਲੋ-ਨਾਲ ਜਿਹੀ ਤਿੰਨੇ ਥਾਂ ਹੋਈ ਬੇਲੀ