ਫ਼ਰੀਦਕੋਟ ਜ਼ਿਲ੍ਹੇ ਦੇ 4,80,525 ਵੋਟਰਾਂ ਦੇ 511 ਪੋਲਿੰਗ ਬੂਥਾਂ ਰਾਹੀਂ ਮਤਦਾਨ ਲਈ ਪਾਰਦਰਸ਼ੀ ਅਤੇ ਬਿਨਾਂ ਭੈਅ ਚੋਣ ਕਰਵਾਉਣ ਲਈ ਕੀਤੇ ਗਏ ਪੁਖ਼ਤਾ ਪ੍ਰਬੰਧ: ਹਰਬੀਰ ਸਿੰਘ
ਵਿਧਾਨ ਸਭਾ ਚੋਣਾਂ ਦੌਰਾਨ ਰਿਸ਼ਵਤ ਦੇਣ ਜਾਂ ਲੈਣ ਜਾਂ ਕਿਸੇ ਨੂੰ ਡਰਾਉਣ-ਧਮਕਾਉਣ ’ਤੇ ਹੋਵੇਗੀ ਕਾਨੂੰਨੀ ਕਾਰਵਾਈ: ਗਿਰੀਸ਼ ਦਿਆਲਨ
ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਅਤੇ ਪੈਸੇ ਵੰਡਣਗੀਆਂ, ਉਨ੍ਹਾਂ ਤੋਂ ਸਾਵਧਾਨ ਰਹਿਣ ਪੰਜਾਬ ਦੇ ਲੋਕ: ਭਗਵੰਤ ਮਾਨ
ਫ਼ਰੀਦਕੋਟ ਜ਼ਿਲ੍ਹੇ ’ਚ 12 ਮਾਰਚ, 2022 ਨੂੰ ਲੱਗੇਗੀ ਕੌਮੀ ਲੋਕ ਅਦਾਲਤ: ਜ਼ਿਲ੍ਹਾ ’ਤੇ ਸੈਸ਼ਨਜ਼ ਜੱਜ ਸੁਮੀਤ ਮਲਹੋਤਰਾ
ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਸੀ, ਇਹ ਭ੍ਰਿਸ਼ਟਾਚਾਰੀ ਮੈਨੂੰ ਅੱਤਵਾਦੀ ਕਹਿ ਰਹੇ ਹਨ: ਅਰਵਿੰਦ ਕੇਜਰੀਵਾਲ
ਰਹਿੰਦਾ ਬਹੁਤ ਹੀ ਥੋੜ੍ਹਾ ਹੈ ਸਮਾਂ ਬੇਲੀ, ਨੇੜੇ ਆਈ ਪਈ ਵੋਟਾਂ ਦੀ ਘੜੀ ਬੇਲੀ
ਕੇਂਦਰੀ ਰੱਖ਼ਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਪਟਿਆਲਾ ਵਿੱਚ ਚੋਣ ਪ੍ਰਚਾਰ ਕਰਨਗੇ: ਜੀਵਨ ਗੁਪਤਾ
ਨੋਟਿਸ ਮਿਲਣ ’ਤੇ ਦੇਵਾਂਗਾ ‘ਠੋਕਵਾਂ ਜਵਾਬ’ – ਕੇਵਲ ਢਿੱਲੋਂ ਨੇ ਕਿਹਾ ਅਜੇ ਕਾਂਗਰਸ ਪਾਰਟੀ ਨੇ ਨਹੀਂ ਦਿੱਤੀ ਕੋਈ ਜਾਣਕਾਰੀ
ਪੰਜਾਬ ਵਿੱਚ ਭਾਜਪਾ ਮਜ਼ਬੂਤ ਹੋ ਰਹੀ ਹੈ: ਗਜੇਂਦਰ ਸਿੰਘ ਸ਼ੇਖ਼ਾਵਤ ਦੀ ਹਾਜ਼ਰੀ ਵਿੱਚ ਕਈ ਕਾਂਗਰਸ ਆਗੂ ਭਾਜਪਾ ਵਿੱਚ ਸ਼ਾਮਲ
ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ
ਵੋਟਾਂ ਨਹੀਂ ਸੰਘਰਸ਼ ਹੈ ਅਸਲੀ ਰਾਹ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਰੈਲੀ ’ਚ ਇੱਕ ਲੱਖ ਕਿਸਾਨਾਂ ਦਾ ਹੋਇਆ ਇਕੱਠ
ਅਸੀਂ ਦਿੱਲੀ ਵਿੱਚ ਕੰਮ ਕੀਤਾ, ਪੰਜਾਬ ਵਿੱਚ ਵੀ ਚੰਗਾ ਕੰਮ ਕਰਾਂਗੇ: ਮਨੀਸ਼ ਸਿਸੋਦੀਆ
ਚੰਨੀ ਨੇ ਸਿੱਧੂ ਦੇ ਹੱਕ ਵਿੱਚ ਅੰਮ੍ਰਿਤਸਰ ਵਿੱਚ ਕੀਤਾ ਰੋਡ ਸ਼ੋਅ; ਕਿਹਾ ਬਹੁਤ ਵੱਡੀ ਲੀਡ ’ਤੇ ਜਿੱਤਣਗੇ ਸਿੱਧੂ
ਪੰਜਾਬ ਵਿਧਾਨ ਸਭਾ ਚੋਣਾਂ 2022: ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 479.12 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ
‘ਆਮ ਆਦਮੀ ਪਾਰਟੀ’ ਦੇ ਮਾੜੇ ਮਨਸੂਬਿਆਂ ਤੋਂ ਰਹੋ ਚੌਕਸ, ਕੇਜਰੀਵਾਲ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇ ਦੇਵੇਗਾ : ਸੁਖਬੀਰ ਬਾਦਲ
ਸਾਰੀਆਂ ਪਾਰਟੀਆਂ ‘ਆਪ’ ਨੂੰ ਹਰਾਉਣ ਲਈ ਇਕੱਠੀਆਂ ਹੋਈਆਂ, ਤੁਸੀਂ ਉਨਾਂ ਨੂੰ ਹਰਾਉਣ ਲਈ ਇਕੱਠੇ ਹੋ ਜਾਓ: ਅਰਵਿੰਦ ਕੇਜਰੀਵਾਲ
ਐਡਵੋਕੇਟ ਹਰਪ੍ਰੀਤ ਸੰਧੂ ਨੇ ਪ੍ਰਿਅੰਕਾ ਗਾਂਧੀ ਨੂੰ ਭੇਂਟ ਕੀਤੀ ਆਪਣੀ ‘ਕਾਫ਼ੀ ਟੇਬਲ’ ਪੁਸਤਕ ‘ਸਾਡਾ ਸੋਹਣਾ ਪੰਜਾਬ’
4 ਹਫ਼ਤਿਆਂ ’ਚ ਪੰਜਾਬ ’ਚੋਂ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰਕੇ ਮੁੱਕਰੀ ਕਾਂਗਰਸ ਨੂੰ ਵੋਟਾਂ ਮੰਗਣ ਦਾ ਨੈਤਿਕ ਅਧਿਕਾਰ ਨਹੀਂ: ਭਗਵੰਤ ਮਾਨ
ਪੁਲਿਸ ਪ੍ਰਸ਼ਾਸਨ ’ਚ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਕੇ ਚੰਗੇ ਪੁਲਿਸ ਅਧਿਕਾਰੀਆਂ ਰਾਹੀਂ ਖ਼ਤਮ ਕਰਾਂਗੇ ਮਾਫ਼ੀਆ ਰਾਜ: ਸਿਸੋਦੀਆ
ਪ੍ਰਧਾਨ ਮੰਤਰੀ ਮੋਦੀ ਚੰਨੀ ਅਤੇ ਕੇਜਰੀਵਾਲ ’ਤੇ ਵਰ੍ਹੇ, ਕਿਹਾ ਫੁੱਟ ਪਾਊ ਅਤੇ ਫ਼ਿਰਕੂ ਰਾਜਨੀਤੀ ਕਰ ਰਹੇ ਹਨ ਦੋਵੇਂ ਆਗੂ
ਪੰਜਾਬ ਦੇ ਲੋਕ ਨਸ਼ੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣਗੇ: ਭਗਵੰਤ ਮਾਨ
ਕਾਂਗਰਸ ਨੇ ਹਮੇਸ਼ਾ ਪਾੜੋਂ ’ਤੇ ਰਾਜ ਕਰੋ ਵਾਲੀ ਨੀਤੀ ਅਪਣਾਈ: ਹੰਸ ਰਾਜ ਹੰਸ
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵੋਟਾਂ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਜਾਰੀ
‘ਆਪ’ ਉਮੀਦਵਾਰ ਸਰਵਜੀਤ ਕੌਰ ਮਾਣੂਕੇ ਦੀ ਚੋਣ ਮੁਹਿੰਮ ਨੂੰ ਹੁਲਾਰਾ; 120 ਕਾਂਗਰਸੀ ਪਰਿਵਾਰਾਂ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ