ਪਾਉਂਦਾ ਏ ਦੇਸ਼ ਦੁਹਾਈ ਤਾਂ ਪਾਈ ਜਾਵੇ, ਕੋਈ ਨਹੀਂ ਆਗੂਆਂ ਦਾ ਸਰੋਕਾਰ ਮੀਆਂ
ਬੋਲਿਆ ਬੋਨੀ ਅਜਨਾਲੇ ਵਿੱਚ ਬੜਾ ਤਿੱਖਾ, ਮਾਰ ਗਿਆ ਬਾਦਲਾਂ`ਤੇ ਕਰੜੀ ਸੱਟ ਬੇਲੀ
ਘੁੰਮੇ ਪਈ ਸ਼ੋਹਦਿਆਂ ਦੀ ਢਾਣੀ ਚਹੁੰ ਪਾਸੇ, ਥਾਂ-ਥਾਂ ਬਾਈਕਾਂ ਦੀ ਘੂਕ ਆ ਪਾਈ ਜਾਂਦੇ
ਰੱਫੜ ਦਿੱਲੀ ਦੇ ਅੰਦਰ ਆ ਪਿਆ ਭਾਰਾ, ਹੁੰਦੀ ਹਾਲੇ ਨਹੀਂ ਮੇਅਰ ਦੀ ਚੋਣ ਮੀਆਂ
ਹਿਲਜੁਲ ਹੋਈ ਤਾਂ ਫੇਰ ਭੂਚਾਲ ਆਇਆ, ਤ੍ਰਭਕੀ ਤੁਰਕੀ ਦੇ ਵੱਲ ਆ ਧਰਤ ਮੀਆਂ
ਰਾਹੁਲ ਗਾਂਧੀ ਦੇ ਆੜੀ ਦੀ ਬਣੀ ਮੁਸ਼ਕਲ, ਈ ਡੀ ਵਾਲਿਆਂ ਨੇ ਗੱਡ ਲਈ ਅੱਖ ਬੇਲੀ
ਨਿੱਜੀ ਲੋੜ ਲਈ ਚੱਕਰ ਸਭ ਆਗੂਆਂ ਦਾ, ਜਨਤਕ ਸੇਵਾ ਦਾ ਰੱਖ ਲਿਆ ਨਾਮ ਬੇਲੀ
ਫਸ ਗਿਆ ਵੇਖ ਅਡਾਨੀ ਨੂੰ ਬਹੁਤ ਡਾਢਾ, ਆਏ ਈ ਮਦਦ ਲਈ ਚੋਣਵੇਂ ਯਾਰ ਬੇਲੀ
ਅਜਬ ਹੈ ਬਾਤ ਪੰਜਾਬ ਵਿੱਚ ਹੋਈ ਜਾਂਦੀ, ਪੈਨਸ਼ਨ ਮੁਰਦਿਆਂ ਨੂੰ ਮਿਲੀ ਜਾਏ ਬੇਲੀ
ਆਇਆ ਕੇਂਦਰ ਸਰਕਾਰ ਦਾ ਅੱਜ ਬੱਜਟ, ਪਾਇਆ ਈ ਬੋਝ ਥੋੜ੍ਹਾ, ਚੋਖੀ ਛੋਟ ਮੀਆਂ
ਸਾਬਕਾ ਮੰਤਰੀ ਘਿਰੇ ਕਈ ਬਹੁਤ ਡਾਢੇ, ਸੰਮਣ ਪੇਸ਼ੀ ਦੇ ਆਉਂਦੇ ਨੇ ਨਿੱਤ ਬੇਲੀ
ਆਇਆ ਫਿਰਦਾ ਅਡਾਨੀ ਜਦ ਮਾਰ ਥੱਲੇ, ਮੰਦੀ ਸ਼ੇਅਰ-ਬਾਜ਼ਾਰ ਵਿੱਚ ਛਾਈ ਮੀਆਂ
ਬਣਦੀ ਬਿੱਧ ਨਹੀਂ ਬੰਤਿਆ ਕੋਈ ਲੱਗਦੀ, ਵਧਦੀ ਜਾਂਦੀ ਆ ਨਿੱਤ ਮਹਿੰਗਾਈ ਮੀਆਂ
ਕਮਾਈ ਕਰੀ ਕੋਰੋਨਾ ਦੇ ਵਕਤ ਜੀਹਨਾਂ, ਲੱਗ ਪਈ ਉਨ੍ਹਾਂ ਦੀ ਹੋਣ ਪਛਾਣ ਮੀਆਂ
ਭਾਜਪਾ ਵਾਲਿਆਂ ਨੇ ਕੱਟਿਆ ਮੋੜ ਤਕੜਾ, ਲਿਆ ਸਟੈਂਡ ਇਹ ਪਹਿਲੜੀ ਵਾਰ ਮੀਆਂ
ਦਿੱਲੀ ਵਿੱਚ ਧਮੱਚੜ ਜਿਹਾ ਪਿਆ ਫਿਰਦਾ, ਲੱਗ ਰਹੀ ਮੇਅਰ ਦੀ ਚੋਣ ਨਾ ਪਾਰ ਮੀਆਂ
ਚਾਈਨਾ ਡੋਰ ਨਹੀਂ ਅਜੇ ਤੱਕ ਫੜੀ ਜਾਂਦੀ, ਵਿਕਦਾ ਪਿਆ ਬਾਜ਼ਾਰ ਵਿੱਚ ਮਾਲ ਮੀਆਂ
ਗੋਲੀ ਚੱਲੀ ਅਮਰੀਕਾ ਵਿੱਚ ਕਿਤੇ ਕਹਿੰਦੇ, ਸੁਣਿਆ ਲੋਕ ਕਈ ਦਿੱਤੇ ਆ ਮਾਰ ਮੀਆਂ
ਆਉਣ ਕਈ ਆਗੂ ਅਤੇ ਆਣ ਕੇ ਚਲੇ ਜਾਂਦੇ, ਸਾਰਿਆਂ ਦੀ ਵੇਖੀ ਜਾਂਦਾ ਚਾਲ ਤੀਸ ਮਾਰ ਖਾਂ
ਸਤਲੁਜ-ਜਮਨਾ ਦਾ ਉੱਠਿਆ ਫੇਰ ਮੁੱਦਾ, ਵੱਡੀ ਕੋਰਟ ਵਿੱਚ ਹੋਈ ਸੁਣਵਾਈ ਮੀਆਂ
ਕਿਧਰੇ ਬੈਠੇ ਸਨ ਇੱਕੋ ਜਿਹੇ ਚਾਰ ਲੇਖਕ, ਮਿਲਦੀ ਮੁਸ਼ਕਲ ਸੀ ਆਪਸੀ ਰਾਏ ਬੇਲੀ
ਮਾਰ ਗਿਆ ਅੱਜ ਉਡਾਰੀ ਹੈ ਇੱਕ ਲੀਡਰ, ਕਰ ਗਿਆ ਲੋਕ ਉਹ ਬਹੁਤ ਹੈਰਾਨ ਬੇਲੀ
ਸੋਚਣਾ ਜਨਤਾ ਦਾ ਭਲਾ ਸਰਕਾਰ ਰਹਿੰਦੀ, ਭਲਾਈ ਸਿਰਫ ਆ ਸੇਠਾਂ ਦੀ ਹੋਈ ਜਾਂਦੀ
ਮਾਇਆਵਤੀ ਨੇ ਸਿੱਧਾ ਫਿਰ ਕਿਹਾ ਮੀਆਂ, ਪਾਉਣੀ ਸਾਂਝ ਨਹੀਂ ਕਿਸੇ ਦੇ ਨਾਲ ਮੀਆਂ