- Advertisement -
ਯੈੱਸ ਪੰਜਾਬ
ਚੰਡੀਗੜ੍ਹ, 28 ਮਾਰਚ, 2024
ਪੰਜਾਬ ਸਰਕਾਰ ਨੇ ਰਾਜ ਦੇ 10 ਆਈ.ਏ.ਐੱਸ.ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣ ਸੰਬੰਧੀ ਹੁਕਮ ਜਾਰੀ ਕੀਤੇ ਹਨ।
ਇਹ 10 ਅਧਿਕਾਰੀ ਉਨ੍ਹਾਂਅਧਿਕਾਰੀਆਂ ਦੇ ਕੰਮ ਦਾ ਚਾਰਜ ਉਨੀ ਦੇਰ ਤਕ ਸੰਭਾਲਣਗੇ ਜਿੰਨੀ ਦੇਰ ਰਾਜ ਤੋਂ ਬਾਹਰ ਚੋਣ ਅਬਜ਼ਰਵਰ ਵਜੋਂ ਡਿਊਟੀ ’ਤੇ ਤਾਇਨਾਤ ਆਈ.ਏ.ਐੱਸ.ਅਧਿਕਾਰੀ ਰਾਜ ਤੋਂ ਬਾਹਰ ਰਹਿਣਗੇ।
ਸੂਚੀ ਹੇ ਅਨੁਸਾਰ ਹੈ:
- Advertisement -