Saturday, January 23, 2021

ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ

ਸ੍ਰੀ ਦਿਨਕਰ ਗੁਪਤਾ ਜੀ, ਡੀ.ਜੀ.ਪੀ, ਪੰਜਾਬ, ਚੰਡੀਗੜ੍ਹ। ਸਤਿਕਾਰਯੋਗ ਗੁਪਤਾ ਜੀ, ਸਤਿ ਸ੍ਰੀ ਅਕਾਲ। ਬੇਨਤੀ ਹੈ ਕਿ ਕਲ੍ਹ ਪੰਜਾਬ ਪੁਲਿਸ ਵੱਲੋ ਕਥਿਤ ‘ਖ਼ਾਲਿਸਤਾਨੀ ਟੈਰਰ ਮੌਡਿਊਲ’ ਦਾ ਪਰਦਾਫ਼ਾਸ਼ ਕਰਨ ਸੰਬੰਧੀ...

ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ

ਸ਼੍ਰੋਮਣੀ ਅਕਾਲੀ ਦਲ ਜਾਗਿਆ ਹੈ। ਖ਼ੈਰ, ਕੋਈ ਮਾੜੀ ਗੱਲ ਨਹੀਂ, ਜਦੋਂ ਜਾਗੋ ਉਦੋਂ ਹੀ ਸਵੇਰ ਸਮਝ ਲਈਦੀ ਹੈ। ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ...

ਜਥੇਦਾਰ ਰਣਜੀਤ ਸਿੰਘ ਈ ਠੀਕ ਐ, ਗੌਹਰ-ਏ-ਮਸਕੀਨ ਰਹਿਣ ਦਈਏ ਜੀ – ਐੱਚ.ਐੱਸ.ਬਾਵਾ

ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਜਦੋਂ ਆਪ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ...

ਅੱਖਾਂ ਖੋਲ੍ਹਣ ਵਾਲੀ ਹੈ ਪੰਜਾਬ ਪੁਲਿਸ ਤੇ ਬਿਜਲੀ ਬੋਰਡ ਦੇ ਟਕਰਾਅ ਦੀ ਅੰਦਰੂਨੀ ਹਕੀਕਤ – ਐੱਚ.ਐੱਸ.ਬਾਵਾ

ਗੱਲ ਕਈ ਵਾਰ ਤੁਰਦੀ ਕਿਤੋਂ ਹੈ, ਜਾਂਦੀ ਕਿਤੇ ਹੈ। ਇਸ ਮਾਮਲੇ ਵਿੱਚ ਵੀ ਇੰਜ ਹੀ ਹੋਇਆ ਹੈ। ਦਿਮਾਗ ਤਾਂ ਇੱਧਰ ਨੂੰ ਤੁਰਿਆ ਸੀ ਬਈ...

ਸੁਮੇਧ ਸੈਣੀ ਕਿਉਂ ਤੋੜ ਰਹੇ ਹਨ ਪੰਜਾਬ ਪੁਲਿਸ ’ਤੇ ਲੋਕਾਂ ਦਾ ਵਿਸ਼ਵਾਸ? – ਐੱਚ.ਐੱਸ.ਬਾਵਾ

ਕਈਆਂ ਫ਼ਿਲਮਾਂ ’ਚ ’ਤੇ ਖ਼ਾਸਕਰ ਦੂਰਦਰਸ਼ਨ ’ਤੇ ਆਉਂਦੇ ਰਹੇ ਸੀਰੀਅਲ ‘ਮਹਾਂਭਾਰਤ’ ਤੋਂ ਪਹਿਲਾਂ ਸਮੇਂ ਦਾ ਚੱਕਰ ਵਿਖ਼ਾਇਆ ਜਾਂਦਾ ਸੀ ਜਿਸ ਮਗਰ ਬੋਲੇ ਜਾਂਦੇ ਬੋਲਾਂ...

ਕਿਹਦਾ ਚੱਕਿਆ ਬੋਲਦਾ ਹੈ ਸਰਕਾਰ ਦੇ ‘ਲਾਡਲੇ ਪੁੱਤ’ ਸਿੱਧੂ ਮੂਸੇਵਾਲਾ ਦਾ ਬੰਬੀਹਾ ? –ਐੱਚ.ਐੱਸ.ਬਾਵਾ

ਸਿੱਧੂ ਮੂਸੇਵਾਲਾ ਪੰਜਾਬੀ ਗਾਇਕੀ ਦਾ ਸਟਾਰ ਹੈ। ਉਹਦੇ ਗੀਤਾਂ ਬਾਰੇ ਕੁਝ ਕਹਿਣ ਦੀ ਜਗ੍ਹਾ ਇਹ ਜ਼ਰੂਰ ਮੰਨਿਆ ਜਾ ਸਕਦਾ ਹੈ ਕਿ ਉਹਦੇ ਗ਼ੀਤ ਬਹੁਤ...

‘ਟਰਾਂਸਪੇਰੈਂਟ’ ਕਿਉਂ ਨਹੀਂ ਪੰਜਾਬ ’ਚ ਕੋਰੋਨਾ ਦੀ ਕਹਾਣੀ – ਅੰਕੜਿਆਂ ਨਾਲ ਕੌਣ ਖ਼ੇਡ ਰਿਹਾ ਹੈ ਖ਼ੇਡਾਂ: ਐੱਚ.ਐੱਸ.ਬਾਵਾ

ਪੰਜਾਬ ਵਿਚ ਕੋਰੌਨਾ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਰੋਜ਼ ਪੜ੍ਹ ਸੁਣ ਕੇ ਚੰਗਾ ਲੱਗਦਾ ਹੈ। ‘ਇਮਪਰੈਸ਼ਨ’ ਦਿੱਤਾ ਜਾ ਰਿਹਾ...

ਕੀ ਇਨ੍ਹਾਂ ਨਫ਼ਰਤ ਦੇ ਵਣਜਾਰਿਆਂ ਖਿਲਾਫ਼ ਬਣਦੀ ਹੈ ਐਫ.ਆਈ.ਆਰ.?- ਐੱਚ.ਐੱਸ.ਬਾਵਾ ਦੀ ਡੀ.ਜੀ.ਪੀ. ਨੂੰ ਚਿੱਠੀ

ਮਾਨਯੋਗ ਸ੍ਰੀ ਦਿਨਕਰ ਗੁਪਤਾ ਜੀ, ਡੀ.ਜੀ.ਪੀ. ਪੰਜਾਬ, ਚੰਡੀਗੜ੍ਹ। ਵਿਸ਼ਾ: ਹਜ਼ੂਰ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂਆਂ ਦੇ ਖਿਲਾਫ਼ ਜ਼ਹਿਰੀਲਾ ਪਰਚਾਰ ਕਰਨ ਵਾਲੇ ਨਫ਼ਰਤ ਦੇ ਵਣਜਾਰਿਆਂ ਖਿਲਾਫ਼ ਪਰਚੇ ਦਰਜ...

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

ਸਤਿਕਾਰਯੋਗ ਪ੍ਰਧਾਨ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਕਲਕੱਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਪੰਡਾਲ ਬਣਾਏ ਜਾਣ ਦਾ ਇਕ...

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

ਮਾਨਾ ਮਰਜਾਣਿਆ, ਸਤਿ ਸ੍ਰੀ ਅਕਾਲ। ਇਹ ਚਿੱਠੀ ਹਫ਼ਤਾ ਪਹਿਲਾਂ ਲਿਖ਼ੀ ਹੁੰਦੀ ਤਾਂ ਸਤਿਕਾਰਯੋਗ ਮਾਨ ਸਾਹਿਬ ਤੋਂ ਸ਼ੁਰੂ ਹੁੰਦੀ। ਗੁਸਤਾਖ਼ੀ ਤਾਂ ਹੁਣ ਵੀ ਕੋਈ ਨਹੀਂ ਕੀਤੀ, ਮਾਨ...

ਅਕਾਲੀ ਦਲ ਦੀ ਸਿੱਖ ਇਤਿਹਾਸ ਬਾਰੇ ਚਿੰਤਾ ਮੁਬਾਰਕ, ਪਰ ਨਾਨਕ ਸ਼ਾਹ ਫ਼ਕੀਰ ’ਤੇ ਚੁੱਪ ਦਾ ਮਤਲਬ? ਐੱਚ.ਐੱਸ.ਬਾਵਾ

ਪੰਜਾਬ ਦੇ ਸਕੂਲੀ ਸਿਲੇਬਸ ਵਿਚ ਸਿੱਖ ਇਤਿਹਾਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ‘ਤਬਦੀਲੀਆਂ ਅਤੇ ਗ਼ਲਤੀਆਂ’ ਦੇ...

ਰੱਬ ਦਾ ਵਾਸਤਾ, ਪੰਜਾਬ ’ਤੇ ਰਹਿਮ ਕਰੋ ਅਮਰਿੰਦਰ ਸਿੰਘ ਜੀ – ਐੱਚ.ਐੱਸ.ਬਾਵਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਉਪਰੰਤ ਜੋ ਬਿਆਨ ਜਾਰੀ ਕੀਤਾ ਗਿਆ ਹੈ,...

‘ਨਾਨਕ ਸ਼ਾਹ ਫ਼ਕੀਰ’ ਬਾਰੇ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਨੂੰ ਕੁਝ ਸਵਾਲ – ਐੱਚ.ਐੱਸ.ਬਾਵਾ

ਸਿੱਖਾਂ ਦੇ ਇਤਰਾਜ਼ ਅਤੇ ਵਿਰੋਧ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅੰਤਲੇ ਸਮੇਂ ਪਾਈ ਜਾ ਰਹੀ ‘ਹਾਲ ਦੁਹਾਈ’ ਦੇ ਬਾਵਜੂਦ ‘ਨਾਨਕ ਸ਼ਾਹ ਫ਼ਕੀਰ’ ਦੇ ਨਿਰਮਾਤਾ 13...

ਬਡੂੰਗਰ ਧੱਕਾ ਕਰ ਗਏ ਜਾਂ ਲੌਂਗੋਵਾਲ ਧੱਕਾ ਕਰ ਰਹੇ? ਨਿਤਾਰਾ ਹੋਣਾ ਚਾਹੀਦੈ – ਐੱਚ.ਐੱਸ.ਬਾਵਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਆਪਣੇ ਪਿਛਲੇ ਇਕ ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਲਗਪਗ 700 ਨਿਯੁਕਤੀਆਂ...

ਘਰ ਘਰ ਰੋਜ਼ਗਾਰ, ਫ਼ਿਰ ਵੀ ਭੰਡੀ ਪ੍ਰਚਾਰ? – ਕੀ ਕਰਨ ਕੈਪਟਨ ਸਾਹਿਬ? – ਐੱਚ.ਐੱਸ.ਬਾਵਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਵੱਲੋਂ ਕੀਤੇ ਚੋਣ ਵਾਅਦੇ ਅਤੇ ਕਾਂਗਰਸ ਦੇ ਚੋਣ ਮਨੋਰਥ...

ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਇਕ ‘ਰੇਤ ਭਿੱਜਾ’ ਖ਼ਤ – ਐੱਚ.ਐੱਸ.ਬਾਵਾ

ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ। ਪੰਜਾਬ ’ਚ ਜਿੰਨਾ ਕੁਝ ਠੀਕ ਠਾਕ ਹੈ, ਉਹ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਪਤੈ। ਆਸ ਹੈ ਕਿ ਚੰਡੀਗੜ੍ਹ ਵਿਚ...

ਸੁਰੇਸ਼ ਕੁਮਾਰ ਅੱਗੇ ਅੱਗੇ, ਕੈਪਟਨ ਅਮਰਿੰਦਰ ਸਿੰਘ ਪਿੱਛੇ ਪਿੱਛੇ – ਐੱਚ.ਐੱਸ.ਬਾਵਾ

ਯੈੱਸ ਪੰਜਾਬ ਸੰਪਾਦਕੀ ਪੰਜਾਬ ਇਸ ਵੇਲੇ ਇਕ ਨਵੀਂ ਹੀ ‘ਸਿਚੁੂਏਸ਼ਨ’ ਨੂੰ ‘ਐਨਜੁਆਇ’ ਕਰ ਰਿਹੈ। 77 ਸੀਟਾਂ ਜਿੱਤ ਕੇ ਸਰਕਾਰ ਬਨਾਉਣ ਵਾਲਾ ਇਕ ਮੁੱਖ ਮੰਤਰੀ ਸਰਕਾਰ...

ਕੈਪਟਨ, ਕੇਜਰੀਵਾਲ ਅਤੇ ਪੰਜਾਬ ਦੇ ਸੰਸਦ ਮੈਂਬਰ – ਕੌਣ ਕਿਸ ਨਾਲ ਖ਼ੇਡ ਰਿਹੈ ਸਿਆਸਤ – ਐੱਚ.ਐੱਸ.ਬਾਵਾ

ਪਹਿਲਾਂ ਮੈਂ ਇਸ ਲੇਖ਼ ਦਾ ਸਿਰਲੇਖ਼ ‘ਕੈਪਟਨ ਅਮਰਿੰਦਰ ਸਿੰਘ, ਸਿਆਸਤ ਅਤੇ ਪੰਜਾਬ’ ਰੱਖਿਆ ਸੀ। ਜਦੋਂ ਮੈਂ ਇਹ ਲੇਖ਼ ਲਿਖ਼ ਕੇ ‘ਪਰੂਫ਼ ਰੀਡਿੰਗ’ ਲਈ ਦਿੱਤਾ...

‘ਸੀ.ਐਮ. ਸਕਿਉਰਿਟੀ’ ਸੁਰੱਖਿਆ ਲਈ ਕਿ ਲੋਕਾਂ ਨੂੂੰ ਦਹਿਸ਼ਤਜ਼ਦਾ ਤੇ ਕਾਂਗਰਸੀਆਂ ਨੂੰ ਬੇਇੱਜ਼ਤ ਕਰਨ ਲਈ? – ਐੱਚ.ਐੱਸ.ਬਾਵਾ

ਉੱਚ ਪੱਦਵੀਆਂ ’ਤੇ ਬੈਠੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਉਠਾਇਆ ਜਾਣਾ ਚਾਹੀਦਾ ਹੈ। ਇਹ ਨਹੀਂ ਕਿ ਬਾਕੀ ਲੋਕਾਂ ਦੀਆਂ ਜਾਨਾਂ...

ਨੰਗਾ ਵੀਡੀਉ, ਅੱਧਨੰਗੀਆਂ ਤਸਵੀਰਾਂ ਬਨਾਮ ਗੰਦੀ ਰਾਜਨੀਤੀ – ਐੱਚ.ਐੱਸ.ਬਾਵਾ

ਗੁਰਦਾਸਪੁਰ ਦੀ ਜ਼ਿਮਨੀ ਚੋਣ ਨੇ ਇਸ ਵਾਰ ਬੜੇ ਰੰਗ ਵਿਖਾਏ ਨੇ। ਇਨ੍ਹਾਂ ਰੰਗਾਂ ਵਿਚ ਨੰਗੇ ਵੀਡੀਉ ਅਤੇ ਅੱਧਨੰਗੀਆਂ ਤਸਵੀਰਾਂ ਨੇ ਮਾਹੌਲ ਨੂੰ ‘ਗੰਧਲਾ’ ਕਰ...

ਸੋਸ਼ਲ ਮੀਡੀਆ

20,463FansLike
50,456FollowersFollow
- Advertisement -HS Bawa Bandi Chhor Divas Diwali Message

ਮਨੋਰੰਜਨ

ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਮਿਲੀ ਜ਼ਮਾਨਤ, ਭੜਕਾਊ ਗ਼ੀਤ ਦੇ ਮਾਮਲੇ ’ਚ ਹੋਈ ਸੀ ਗ੍ਰਿਫ਼ਤਾਰੀ

ਯੈੱਸ ਪੰਜਾਬ ਪਟਿਆਲਾ, 13 ਜਨਵਰੀ, 2021: ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਅੱਜ ਪਟਿਆਲਾ ਦੀ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸ਼੍ਰੀ ਬਰਾੜ ਦੇ ਵਕੀਲ...

ਗਾਇਕ ਕੇਵੀ ਸੇਜ ਨੇ ਆਪਣਾ ਰੋਮਾਂਟਿਕ ਬੀਟ ਨੰਬਰ ‘ਆਕੜਾਂ’ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 12, 2021: ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ...

ਗਾਇਕ ਸ਼੍ਰੀ ਬਰਾੜ ਦੇ ਪਿਤਾ ਦੀ ਗ੍ਰਿਫ਼ਤਾਰੀ ਕੋਰੀ ਅਫ਼ਵਾਹ: ਐਸ.ਐਸ.ਪੀ.ਪਟਿਆਲਾ ਵਿਕਰਮਜੀਤ ਦੁੱਗਲ

ਯੈੱਸ ਪੰਜਾਬ ਪਟਿਆਲਾ, 11 ਜਨਵਰੀ,2021 - ਗਾਇਕ ਤੇ ਗੀਤਕਾਰ ਸ੍ਰੀ ਬਰਾੜ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਦੇ ਸੋਸ਼ਲ ਮੀਡੀਆ ਮੈਸੇਜ ਨੂੰ ਅਫ਼ਵਾਹ ਕਰਾਰ ਦਿੰਦਿਆਂ, ਐਸ ਐਸ...

ਇੰਕਮ ਟੈਕਸ ਜਾਂਚ ਬਾਰੇ ਖ਼ਬਰਾਂ ’ਤੇ ਬੋਲੇ ਦਿਲਜੀਤ ਦੋਸਾਂਝ, ਭਾਰਤ ਦਾ ਨਾਗਰਿਕ ਹੋਣ ਦਾ ਵੀ ਸਬੂਤ ਦੇਣਾ ਪੈ ਰਿਹਾ

ਯੈੱਸ ਪੰਜਾਬ ਮੁੰਬਈ, 4 ਜਨਵਰੀ, 2021: ਕਿਸਾਨ ਸੰਘਰਸ਼ ਦਾ ਡਟ ਕੇ ਸਮਰਥਨ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਉਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ...

ਗਿੱਪੀ ਗਰੇਵਾਲ ਦੀ ‘ਵੈੱਬ ਸੀਰੀਜ਼’ ‘ਵਾਰਨਿੰਗ’ ਹੁਣ ਫ਼ਿਲਮ ਬਣੇਗੀ, ਟੀਜ਼ਰ ਹੋਇਆ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 4, 2021: 'ਵਾਰਨਿੰਗ', ਇਕ ਵੈੱਬ ਸੀਰੀਜ਼ ਜਿਸ ਨੇ ਨਾ ਸਿਰਫ ਪੰਜਾਬ ਵਿਚ ਇਕ ਵੈੱਬ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬਲਕਿ ਫਿਲਮ ਨਿਰਮਾਤਾਵਾਂ ਲਈ...

Upasna Singh ‘ਦੇਵ ਖਰੌਡ’ ਦੀ ਆਉਣ ਵਾਲੀ Film ‘ਬਾਈ ਜੀ ਕੁੱਟਣਗੇ’ ਨਾਲ ਬਣੇ ਨਿਰਮਾਤਾ

ਯੈੱਸ ਪੰਜਾਬ ਚੰਡੀਗੜ, 17 ਦਸੰਬਰ, 2020 - ਉਪਾਸਨਾ ਸਿੰਘ, ਨਾਮ ਜੋ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ, ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਲੋਕਾਂ ਦਾ ਮਨੋਰੰਜਨ ਕਰਨ...

ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ: ਅੰਤ ਧਰਮਿੰਦਰ ਨੇ ਵੀ ਲਿਖ਼ੀਆਂ ਦੋ ਸਤਰਾਂ

ਯੈੱਸ ਪੰਜਾਬ ਮੁੰਬਈ, 11 ਦਸੰਬਰ, 2020: ਪ੍ਰਸਿੱਧ ਬਾਲੀਵੁੱਡ ਐਕਟਰ ਧਰਮਿੰਦਰ ਨੇ ਅੱਜ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਹਨਾਂ ਨੇ...

Kangana, BJP ਦੀ ‘ਨਵੀਂ ਬੁਲਾਰੀ’, ਕਿਸਾਨਾਂ ਦੇ ਵਿਰੁੱਧ ਭੁਗਤ ਰਹੇ ਹਨ ਰਹੇ Sunny Deol: Ravneet Bittu

ਯੈੱਸ ਪੰਜਾਬ ਯੈੱਸ ਪੰਜਾਬ, 10 ਨਵੰਬਰ, 2020: ਪੰਜਾਬ ਕਾਂਗਰਸ ਦੇ ਆਗੂ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਕੰਗਨਾ ਰਣੌਤ ਅਤੇ ਸੰਨੀ ਦਿਓਲ...

DSGMC ਨੇ Kangana ਖਿਲਾਫ਼ ਕੀਤੀ FIR: ਫ਼ਿਰਕੂ ਭਾਵਨਾਵਾਂ ਭੜਕਾਉਣ ਲਈ ਫ਼ੌਜਦਾਰੀ ਮੁਕੱਦਮਾ ਦਰਜ ਕਰਨ ਦੀ ਮੰਗ

ਯੈੱਸ ਪੰਜਾਬ ਨਵੀਂ ਦਿੱਲੀ, 8 ਦਸੰਬਰ, 2020 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋਂ ਵੱਖ ਵੱਖ ਫਿਰਕਿਆਂ ਵਿਚ ਨਫਰਤ ਤੇ ਦੁਸ਼ਮਣੀ...

ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਿਰਫ਼ ਇੰਨੀ ਗੱਲ ਕਹੂੰਗਾ.. .. ..: Gurdaas Maan

ਯੈੱਸ ਪੰਜਾਬ ਚੰਡੀਗੜ੍ਹ, 8 ਦਸੰਬਰ, 2020: ਸੋਮਵਾਰ ਨੂੰ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਿੰਘੂ ਬਾਰਡਰ ’ਤੇ ਬੈਠੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਪੁੱਜੇ ਪ੍ਰਸਿੱਧ ਪੰਜਾਬੀ...
error: Content is protected !!