Monday, December 4, 2023

ਵਾਹਿਗੁਰੂ

spot_img

ਸੁਰਜੀਤ ਤੋਂ ਕਿਵੇਂ ਬਣਿਆ ਸ਼ਾਇਰ ਸੁਰਜੀਤ ਪਾਤਰ- ਡਾ. ਅਮਰਜੀਤ ਟਾਂਡਾ

- Advertisement -

ਉਹ ਸੰਤਾਪ ਨੂੰ ਵੀ ਗੀਤ ਬਣਾ ਲੈਂਦਾ ਹੈ। ਮੁਕਤੀ ਦਾ ਰਾਹ ਲੱਭਦਿਆਂ ਲੱਭਦਿਆਂ। ਲਫ਼ਜ਼ਾਂ ਦਾ ਵਗਦਾ ਦਰਿਆ ਵੀ ਬਣ ਜਾਂਦਾ ਹੈ।

ਇਸ ਲਫ਼ਜ਼ਾਂ ਦੇ ਜਾਦੂਗਰ ਨੂੰ ਮੈਂ 1971-72 ਤੋਂ ਜਾਣਦਾ ਹੀ ਨਹੀਂ। ਇਸ ਸ਼ਾਇਰ ਨਾਲ ਦੋਸਤਾਂ ਭਰਾਵਾਂ ਵਾਂਗ ਵਿਚਰਦਾ ਵੀ ਹਾਂ।

ਪ੍ਰੀਵਾਰ ਸਿੰਘ ਸਭੀਆ ਸੀ। ਧਾਰਮਿਕ ਕਿਤਾਬਾਂ ਨੇ ਧੀਆਂ ਨੂੰ ਕਦੀ ਨੱਕ ਕੰਨ ਵੀ ਨਾ ਵਿੰਨ੍ਹਾਉਣ ਦਿੱਤੇ। ਨਾ ਹੀ ਵੰਙਾਂ ਪਾਉਣ ਦਿੱਤੀਆਂ।

ਭੀੜੀ ਜਿਹੀ ਗਲੀ ਦੇ ਸਿਰੇ ਤੇ ਘਰ ਸੀ।

ਕਦੇ ਸੜਕੇ ਸੜਕੇ ਜਾਂਦੀਏ ਮੁਟਿਆਰੇ ਗੀਤ ਸੁਣਨ ਦਾ ਚਹੇਤਾ ਹੁੰਦਾ ਸੀ ਇਹ ਛੀਟਕਾ ਜੇਹਾ ਮੁੰਡਾ।

ਤਾਇਆ ਮੂਲ ਸਿੰਘ ਦਾ ਇਹ ਭਤੀਜਾ। ਹਲ ਪੰਜਾਲੀਆਂ ਠੀਕ ਕਰਵਾਉਣ ਆਏ ਜੱਟਾਂ ਦੀਆਂ ਗੱਲਾਂ ਸੁਣਨ ਦਾ ਮਾਰਾ ਓਹਨਾਂ ਦੇ ਕੋਲ ਬੈਠਾ ਰਹਿੰਦਾ।

ਤੇ ਸ਼ਬਦ ਇਕੱਠੇ ਕਰਦਾ ਰਹਿੰਦਾ।

ਫਿਰ ਇਹ ਰੁੱਖਾਂ ਨੂੰ ਚੀਜ਼ਾਂ ਵਿਚ ਬਦਲਣਾ ਗਿਆਨੀ ਪਿਤਾ ਜੀ ਕੋਲੋਂ ਜਾਣਨ ਲੱਗ ਪਿਆ।

ਬੂਹੇ ਗੱਡ ਗਡੀਹਰੇ ਚਰਖੇ ਚਰਖੀਆਂ। ਰੱਥ ਡੋਲੀਆਂ ਗੁੱਟ ਮਧਾਣੀਆਂ।ਤਖ਼ਤੀਆਂ। ਹਲ਼ ਪੰਜਾਲ਼ੀ ਚਊ ਸੁਹਾਗੇ ਪਟੜੀਆਂ। ਪਲੰਘ ਪੰਘੂੜੇ ਪੀੜ੍ਹੇ ਪੀੜ੍ਹੀਆਂ ਤੇ ਅਰਥੀਆਂ। ਕੁਰਸੀਆਂ ਤਖ਼ਤ ਤਪਾਈਆਂ ਮੰਜੇ ਮੰਜੀਆਂ। ਕਦੀ ਕਦੀ ਖੜਤਾਲਾਂ ਤੇ ਸਾਰੰਗੀਆਂ।

ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਵੀ ਕਦੀ ਕਦੀ ਪਿਤਾ ਜੀ ਤੋਂ ਪੜ੍ਹਨ ਆਈਆਂ ਕੁੜੀਆਂ ਦੀ ਕਤਾਰ ਵਿਚ ਸੁਰਜੀਤ ਵੀ ਬੈਠਣ ਲੱਗ ਪਿਆ। ਸ਼ਬਦ ਉਚਾਰਣ ਜਾਂ ਸ਼ਬਦ ਜੋੜਾਂ ਦੀ ਅਸ਼ੁੱਧਤਾ ਨੂੰ ਜਾਨਣ ਲੱਗਾ।

ਸਕੂਲ ਵਿਚ ਪੜ੍ਹਦਿਆਂ ਇਹਨੇ ਗੀਤ ਲਿਖਿਆ_

ਝਮ ਝਮ ਕਰਦਾ ਪਾਣੀ ਨੂੰ ਰੰਗਦਾ ਜੀ ਮੇਰੇ ਸਤਿਗੁਰ ਦਾ ਮੰਦਰ ਸੁਨਹਿਰੀ ਰੰਗ ਦਾ ਸੰਗੀਤ ਤੇ ਕਵਿਤਾ ਵਰਗੀ ਰਹਿਮਤ ਕਿਸੇ ਨਾ ਕਿਸੇ ਰੂਪ ਵਿਚ ਪਰਿਵਾਰ ਉਤੇ ਮੌਜੂਦ ਸੀ।

ਜਿਸ ਨੇ ਸੁਰਜੀਤ ਤੋਂ ਕਵੀ ਸੁਰਜੀਤ ਪਾਤਰ ਬਣਨ ਵਿਚ ਹਿੱਸਾ ਪਾਇਆ। ਹੁਣ ਓਸੇ ਹੀ ਮੁੰਡੇ ਨੇ ਸ਼ਾਇਰੀ ਨੂੰ ਵੰਨਸੁਵੰਨਤਾ ਵਿਚ ਰੰਗਿਆ ਪਿਆ ਹੈ।

ਗਾਉਂਦਿਆਂ ਮੰਤਰ ਮੁਗਧ ਕਰ ਦੇਵੇ ਸਰੋਤਿਆਂ ਨੂੰ। ਵਾਰਤਕ ਵਿਚ ਵੀ ਬਾਕਮਾਲ। ਸਾਹਿਤਕ ਸਰੋਤ ਕਾਲਪਨਿਕਤਾ ਉਹਦੀਆਂ ਰਚਨਾਵਾਂ ਦੀਆਂ ਵਿਸ਼ੇਸ਼ਤਾਵਾਂ ਹਨ। ਅਜਕੱਲ ਜ਼ਰਾ ਚੁੱਪ ਜੇਹਾ ਰਹਿੰਦਾ ਹੈ। ਕਹਿੰਦਾ ਜਦ ਤੂੰ ਵੀ ਇਸ ਸਟੇਜ ਤੇ ਪਹੁੰਚਿਆ ਤੈਨੂੰ ਵੀ ਪਤਾ ਲੱਗ ਜਾਣਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

SGPC ਦੀ ਅੰਤ੍ਰਿੰਗ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਸਬੰਧੀ ਰਹਿਮ ਦੀ ਪਟੀਸ਼ਨ ਕਾਇਮ ਰੱਖਣ ਦਾ ਲਿਆ ਫੈਸਲਾ

ਯੈੱਸ ਪੰਜਾਬ ਅੰਮ੍ਰਿਤਸਰ, 3 ਦਸੰਬਰ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ੍ਹ ਪਟਿਆਲਾ ’ਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੀ ਭੁੱਖ ਹੜਤਾਲ...

SGPC ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਚ ਪੁਲੀਸ ਦਾਖਲੇ ਤੇ ਗੋਲੀ ਚਲਾਉਣ ਦੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਸ਼ੁਰੂ

ਯੈੱਸ ਪੰਜਾਬ ਅੰਮ੍ਰਿਤਸਰ, 3 ਦਸੰਬਰ, 2023: ਬੀਤੇ ਦਿਨੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਪੁਲਿਸ ਵੱਲੋਂ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਬੇਅਦਬੀ ਕਰਨ ਅਤੇ ਗੋਲੀ...

ਮਨੋਰੰਜਨ

ਸੰਗੀਤਕਾਰ ਭੁਪਿੰਦਰ ਬੱਬਲ ਅਤੇ ਮਨਨ ਭਾਰਦਵਾਜ ਨੇ ਮੋਹਾਲੀ ਵਿਖੇ ਬਾਲੀਵੁੱਡ ਫਿਲਮ ‘ਐਨੀਮਲ’ ਦੀ ਮੇਜ਼ਬਾਨੀ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ 2023: ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਜਿਨ੍ਹਾਂ ਨੇ ਸਭ ਤੋਂ ਦਮਦਾਰ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਗੀਤ “ਅਰਜਨ ਵੈਲੀ” ਗਾਇਆ ਅਤੇ ਪ੍ਰਸਿੱਧ ਸੰਗੀਤ ਨਿਰਮਾਤਾ ਮਨਨ ਭਾਰਦਵਾਜ ਨੇ ਪ੍ਰਸਿੱਧ ਕਲਾਕਾਰ ਰਣਬੀਰ ਕਪੂਰ, ਬੌਬੀ...

ਪਿਆਰ ਦੀ ਅਨੋਖੀ ਕਹਾਣੀ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਦੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜਿੰਦ ਜਵੰਦਾ ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ 24 ਨਵੰਬਰ 2023...

ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਈ ਨਾਮੀ ਗਾਇਕਾਂ ਦੀ ਆਵਾਜ਼ ਵਿੱਚ ਸਾਂਝਾ ਕੀਤਾ ਨਵਾਂ ਗ਼ੀਤ ‘ਪੁਰਬ ਮੁਬਾਰਿਕ’

ਯੈੱਸ ਪੰਜਾਬ ਔਕਲੈਂਡ, 24 ਨਵੰਬਰ, 2023 (ਹਰਜਿੰਦਰ ਸਿੰਘ ਬਸਿਆਲਾ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਮਨਾਇਆ ਜਾ ਰਿਹਾ ਹੈ। ਹਰ ਸਾਲ ਜਿੱਥੇ ਗੁਰਬਾਣੀ ਦੀਆਂ ਨਵੀਂਆਂ ਐਲਬਮਾਂ ਆਉਂਦੀਆਂ ਹਨ...
spot_img
spot_img

ਸੋਸ਼ਲ ਮੀਡੀਆ

223,723FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...
error: Content is protected !!