ਐਨ.ਐਚ.ਐਮ. ਮੁਲਾਜ਼ਮਾਂ ਦੀ ਸਰਕਾਰ ਨੂੰ ਚੇਤਾਵਨੀ: ਮੰਗਾਂ ਬਾਰੇ ਇਕ ਹਫ਼ਤੇ ’ਚ ਫ਼ੈਸਲਾ ਨਾ ਲਿਆ ਤਾਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ
10ਵੇਂ ਨਾਟਿਅਮ ਮੇਲੇ ’ਤੇ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੇਲੇ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ
ਲਖ਼ੀਮਪੁਰ ਖ਼ੀਰੀ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ: ਬੱਬੀ ਬਾਦਲ
ਪਟਿਆਲਾ ਬਾਰ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਸਨਮਾਨ
ਖੱਟਰ ਦੇ ਬਿਆਨ ਤੋਂ ਸੰਘ-ਭਾਜਪਾ ਦੀ ਹਿੰਸਾ ਭੜਕਾਉਣ ਦੀ ਸਾਜ਼ਿਸ਼ ਬੇਪਰਦ: ਮੰਗਤ ਰਾਮ ਪਾਸਲਾ
ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼, ਸਰਕਾਰ ਖ਼ਰੀਦੇਗੀ ਬਿਜਲੀ
ਸਿੱਧੂ ਨੇ ਕੀਤੀ ਪੰਜਾਬ ਰਾਜ ਭਵਨ ਦੇ ਬਾਹਰ ਧਰਨੇ ਦੀ ਅਗਵਾਈ, ਗ੍ਰਿਫ਼ਤਾਰ; ਟਵੀਟ ਕਰਕੇ ਕਿਹਾ ‘ਹਿੰਮਤ ਤੇਰਾ ਨਾਂਅ ਹੈ ਪ੍ਰਿਅੰਕਾ ਗਾਂਧੀ’
ਚੰਨੀ ਅਤੇ ਸਿੱਧੁ ਕਿਸਾਨਾਂ ਦੇ ਕਤਲਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਲਖ਼ੀਮਪੁਰ ਖ਼ੀਰੀ ਜਾਣ: ਸੁਨੀਲ ਜਾਖ਼ੜ
ਮਮਤਾ ਮਾਰ ਗਈ ਮੋਰਚਾ ਚੋਣ ਵਾਲਾ, ਹੋ ਗਈ ਭਾਜਪਾ ਦੀ ਓਥੇ ਹਾਰ ਮੀਆਂ
ਲਖ਼ੀਮਪੁਰ ਖ਼ੀਰੀ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਚੰਨੀ, ਚਿੱਠੀ ਲਿਖ਼ ਕੇ ਯੋਗੀ ਸਰਕਾਰ ਤੋ ਹੈਲੀਕਾਪਟਰ ਉਤਾਰਣ ਦੀ ਇਜਾਜ਼ਤ ਮੰਗੀ
ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ: ਕਈ ਡਿਪਟੀ ਕਮਿਸ਼ਨਰਾਂ ਸਣੇ 24 ਆਈ.ਏ.ਐਸ. ਅਤੇ 12 ਪੀ.ਸੀ.ਐਸ. ਅਫ਼ਸਰ ਬਦਲੇ
ਸੂਬੇ ਵਿੱਚ ਖਰੀਦ ਦੇ ਪਹਿਲੇ ਦਿਨ 23797.63 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ: ਭਾਰਤ ਭੂਸ਼ਨ ਆਸ਼ੂ
ਸੁਖਬੀਰ ਬਾਦਲ ਵੱਲੋਂ ਲਖੀਮਪੁਰ ਖੇੜੀ ਵਿਖੇ ਕਿਸਾਨਾਂ ਦੇ ਕਤਲ ਲਈ ਅਜੈ ਮਿਸ਼ਰਾ ਦੇ ਪੁੱਤਰ ਨੁੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਜਲੰਧਰ ਵਿਖੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
ਆਸ਼ੂ ਤੇ ਗੁਰਕੀਰਤ ਕੋਟਲੀ ਵੱਲੋਂ ਖੰਨਾ ਵਿਖੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ‘ਚ ਝੋਨੇ ਦੀ ਖਰੀਦ ਦੀ ਸ਼ੁਰੂਆਤ
ਲਖ਼ੀਮਪੁਰ ਖ਼ੀਰੀ ਘਟਨਾ ਵਿੱਚ ਕਿਸਾਨਾਂ ਦੀ ਮੌਤ ’ਤੇ ਬੋਲੇ ਮੁੱਖ ਮੰਤਰੀ ਚੰਨੀ, ਕਿਹਾ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਯੋਗੀ ਅਦਿਤਿਆ ਨਾਥ
ਲਖ਼ੀਮਪੁਰ ਖੀਰੀ ਵਿਖ਼ੇ ਕਿਸਾਨਾਂ ਨੂੰ ਗੱਡੀ ਹੇਠਾਂ ਕੁਚਲ ਕੇ ਮਾਰ ਦੇਣਾ ਕਤਲਾਂ ਦੇ ਤੁਲ: ਬੀਬੀ ਜਗੀਰ ਕੌਰ
ਪੰਜਾਬ ਪੁਲੀਸ ਨੇ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਕੀਤੀ ਰੱਦ; ਜਲਦ ਕਰਵਾਈ ਜਾਵੇਗੀ ਨਵੀਂ ਪ੍ਰੀਖਿਆ
ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਵਿਖੇ “ਉੱਨਤ ਨਿਰਮਾਣ ਤਕਨਾਲੋਜੀ” ਵਿਸ਼ੇ ਤੇ ਅਟਲ ਐਫ.ਡੀ.ਪੀ. ਦਾ ਸਫ਼ਲਤਾਪੂਰਵਕ ਆਯੋਜਨ
ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਅਧਿਆਪਕ: ਚੰਨੀ – ਅਧਿਆਪਕਾਂ ਨੂੰ ਕੀਤਾ ਐਫ.ਪੀ.ਏ. ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਉਤਰ ਪ੍ਰਦੇਸ਼ ਦੇ ਲਖ਼ੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਕਰ ਰਹੇ ਦੋ ਕਿਸਾਨਾਂ ਦੇ ਮਾਰੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ
ਖੁਰਾਕ ਮੰਤਰੀ ਆਸ਼ੂ ਦੇ ਹੁਕਮਾਂ ‘ਤੇ ਖਰੀਫ ਸੀਜ਼ਨ 2021-22 ਦੌਰਾਨ ਮਾਰਕੀਟ ਕਮੇਟੀ ਪੱਧਰ ਤੇ ਫਲਾਇੰਗ ਸੁਕੈਡ ਬਣਾਉਣ ਸਬੰਧੀ ਹਦਾਇਤਾਂ ਜਾਰੀ
ਰਾਜਾ ਵੜਿੰਗ ਨੇ ਲੁਧਿਆਣਾ ਬੱਸ ਸਟੈਂਡ ’ਤੇ ਖ਼ੁਦ ਸਫ਼ਾਈ ਕਰਕੇ ਕੀਤੀ ਸ਼ੁਰੂਆਤ, ਸਾਰੇ ਬੱਸ ਅੱਡਿਆਂ ’ਤੇ ਸਵੱਛਤਾ ਮੁਹਿੰਮ ਚਲਾਉਣ ਦੇ ਆਦੇਸ਼
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕੀਤੇ, ਦਾਣਾ ਦਾਣਾ ਚੁੱਕਿਆ ਜਾਵੇਗਾ: ਰਾਣਾ ਗੁਰਜੀਤ ਸਿੰਘ