ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਾਲਕੀ ਸਾਹਿਬ ਵਾਲੀ ਬੱਸ ਭੇਟ
ਸ਼ਹੀਦ ਹੋਏ ਕਿਸਾਨਾਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ – ਡਾ: ਅਮਰ ਸਿੰਘ ਲਖ਼ੀਮਪੁਰ ਖ਼ੀਰੀ ਮਾਮਲੇ ’ਚ ਭਾਜਪਾ ’ਤੇ ਵਰ੍ਹੇ
ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ – ਨਵ-ਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ
ਦਿੱਲੀ ਗੁਰਦੁਆਰਾ ਕਮੇਟੀ ਕਾਰਜਕਾਰੀ ਬੋਰਡ ਦਾ ਗਠਨ ਅਣਮਿੱਥੇ ਸਮੇਂ ਲਈ ਮੁਲਤਵੀ – 2 ਦਰਜਨ ਚੋਣ ਪਟੀਸ਼ਨਾਂ ਤੇ 5 ਪ੍ਰਧਾਨਾਂ ਦੀਆਂ ਪਰਚੀਆਂ ਨੇ ਇਤਿਹਾਸ ਸਿਰਜਿਆ
ਸੁਖ਼ਬੀਰ ਬਾਦਲ ਦੇ ਐਲਾਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਤਿੰਨ ਮੈਂਬਰੀ ਵਫ਼ਦ ਲਖ਼ੀਮਪੁਰ ਖ਼ੀਰੀ ਲਈ ਰਵਾਨਾ
ਪੰਜਾਬ ਕੈਬਨਿਟ ਨੇ ਦੋ ਮਿੰਟ ਮੌਣ ਧਾਰ ਕੇ ਲਖ਼ੀਮਪੁਰ ਖ਼ੀਰੀ ਦੀ ਘਟਨਾ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
24 ਘੰਟਿਆਂ ਅੰਦਰ 759 ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਬਦਲੇ 16.55 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ: ਆਸ਼ੂ
ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਾਬਕਾ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਸੌਂਪਿਆ ਮੰਗ ਪੱਤਰ
ਲਖ਼ੀਮਪੁਰ ਖ਼ੀਰੀ ਦੀ ਘਟਨਾ ਦੀ ਜਾਣਕਾਰੀ ਲੈਣ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ, ਖੱਟਰ ਦੀ ਬਿਆਨਬਾਜ਼ੀ ਨਿੰਦਣਯੋਗ: ਬੀਬੀ ਜਗੀਰ ਕੌਰ
ਦੂਜੇ ਰਾਜਾਂ ਤੋਂ ਸਸਤਾ ਝੋਨਾ, ਬਾਸਮਤੀ ਖਰੀਦ ਕੇ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿਚ ਮਾਨਸਾ ਵਿਚ ਇਕ ਐਫ.ਆਈ.ਆਰ. ਦਰਜ: ਆਸ਼ੂ
ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ਸੌਂਪਿਆ ਰਾਜਪਾਲ ਨੂੰ ਮੰਗ ਪੱਤਰ: ਲਖ਼ੀਮਪੁਰ ਖ਼ੀਰੀ ਦੀ ਘਟਨਾ ਦੇ ਪੀੜਤਾਂ ਲਈ ਕੀਤੀ ਇਨਸਾਫ਼ ਦੀ ਮੰਗ
ਯੂਥ ਅਕਾਲੀ ਦਲ ਅਤੇ ਐਸ.ਓ.ਆਈ. ਵੱਲੋਂ ਲਖ਼ੀਮਪੁਰ ਖ਼ੀਰੀ ਵਿੱਚ ਕਿਸਾਨਾਂ ਦੇ ਕਤਲਾਂ ਦੇ ਵਿਰੋਧ ਵਿੱਚ ਕੈਂਡਲ ਮਾਰਚ
ਲਖ਼ੀਮਪੁਰ ਖ਼ੀਰੀ ਦੀ ਘਟਨਾ ਦੀ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਜਾਂਚ, ਨਜ਼ਰਬੰਦ ਸੀਨੀਅਰ ਕਾਂਗਰਸ ਆਗੂ ਕੀਤੇ ਜਾਣ ਰਿਹਾਅ: ਰਣਦੀਪ ਸਿੰਘ ਨਾਭਾ
ਓਮ ਪ੍ਰਕਾਸ਼ ਸੋਨੀ ਵਲੋ ਡੇਂਗੂ ਤੋਂ ਬਚਾਅ ਸਬੰਧੀ ਗਤੀਵਿਧੀਆਂ ਨੂੰ ਹੋਰ ਤੇਜ਼ੀ ਕਰਨ ਦੇ ਹੁਕਮ
ਸੁਖ਼ਬੀਰ ਬਾਦਲ ਵੱਲੋਂ 2022 ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ 5 ਹੋਰ ਉਮੀਦਵਾਰਾਂ ਦਾ ਐਲਾਨ – ਸੂਚੀ ਜਾਰੀ
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਲਖ਼ੀਮਪੁੁਰ ਖ਼ੀਰੀ ਦੇ ਦੌਰੇ ਲਈ ਇਜਾਜ਼ਤ ਦੇਣ ਤੋਂ ਇਨਕਾਰ
ਮੋਦੀ ਅਤੇ ਯੋਗੀ ਵਿੱਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਆ ਵਸੀ: ਲਖ਼ੀਮਪੁਰੀ ਖ਼ੀਰੀ ਘਟਨਾ ’ਤੇ ਬੋਲੇ ਰਾਘਵ ਚੱਢਾ
ਪਰਗਟ ਸਿੰਘ ਵੱਲੋਂ ਆਪਣੇ ਚਾਰੇ ਵਿਭਾਗਾਂ ਨੂੰ ਮਾਹਿਰਾਂ ਦੀਆਂ ਕਮੇਟੀਆਂ ਬਣਾਉਣ ਦੇ ਨਿਰਦੇਸ਼
ਪੀ.ਸੀ.ਐਸ. ਅਧਿਕਾਰੀ ਅਮਿਤ ਮਹਾਜਨ ਨੇ ਸਕੱਤਰ ਆਰ.ਟੀ.ਏ. ਵਜੋਂ ਅਹੁਦਾ ਸੰਭਾਲਿਆ
ਚੰਨੀ ਨੇ ਨਿਵੇਸ਼ਕਾਂ ਨੂੰ ਪੰਜਾਬ ’ਚ ਵਧ ਰਹੀਆਂ ਨਿਵੇਸ਼ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਪ੍ਰੇਰਿਆ; 26 ਅਤੇ 27 ਅਕਤੂਬਰ ਨੂੰ ਹੋਵੇਗਾ ਚੌਥਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ
ਨਵਜੋਤ ਸਿੰਘ ਮਾਹਲ ਨੇ ਐਸ.ਐਸ.ਪੀ. ਮੋਹਾਲੀ ਵਜੋਂ ਚਾਰਜ ਸੰਭਾਲਿਆ
ਲਖ਼ੀਮਪੁਰ ਕਤਲ ਕਾਂਡ: ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੀਤੀ ਸ਼ੋਕ ਸਭਾ, ਕਿਹਾ ਜਬਰ ਦੇ ਜ਼ੋਰ ਨਹੀਂ ਦੱਬਦੀ ਹੱਕਾਂ ਦੀ ਆਵਾਜ਼
ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ਵਿੱਚ ਸਰਕਾਰੀ ਗੁੰਡਾਗਰਦੀ: ਭਗਵੰਤ ਮਾਨ
ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਦੇ 6 ਵਿਧਾਇਕ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਗ੍ਰਿਫ਼ਤਾਰ