31.1 C
Delhi
Wednesday, May 8, 2024
spot_img
spot_img

ਯੈੱਸ ਪੰਜਾਬ ਦੇ ਸੰਪਾਦਕ ਐੱਚ.ਐੱਸ. ਬਾਵਾ ਦੇ ਸਹੁਰਾ ਸਾਹਿਬ ਗਿਆਨੀ ਗੁਰਬਚਨ ਸਿੰਘ ਨਮਿਤ ਅੰਤਿਮ ਅਰਦਾਸ ਐਤਵਾਰ 12 ਦਸੰਬਰ ਨੂੰ

ਯੈੱਸ ਪੰਜਾਬ
ਜਲੰਧਰ, 11 ਦਸੰਬਰ, 2021:
ਯੈੱਸ ਪੰਜਾਬ ਡਾਟ ਕਾਮ ਦੇ ਸੰਪਾਦਕ ਸ: ਐੱਚ.ਐੱਸ.ਬਾਵਾ ਦੇ ਸਹੁਰਾ ਸਾਹਿਬ ਗਿਆਨੀ ਗੁਰਬਚਨ ਸਿੰਘ ਵੀਰਵਾਰ 9 ਦਸੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ।

ਉਨ੍ਹਾਂ ਨਮਿਤ ਅੰਤਿਮ ਅਰਦਾਸ ਐਤਵਾਰ, 12 ਦਸੰਬਰ ਨੂੰ ਦੁਪਹਿਰ 1 ਵਜੇ ਤੋਂ 2.30 ਵਜੇ ਤਕ ਗੁਰਦੁਆਰਾ ਦੂਖ਼ ਨਿਵਾਰਣ ਸਾਹਿਬ, ਨੌਂਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ ਹੋਵੇਗੀ।

ਗਿਆਨੀ ਗੁਰਬਚਨ ਆਪਣੇ ਪਿੱਛੇ ਸ੍ਰੀਮਤੀ ਮਨਜੀਤ ਕੌਰ ਜੁਨੇਜਾ, ਸ੍ਰੀਮਤੀ ਵਜਿੰਦਰ ਕੌਰ ਨਾਰੰਗ, ਸ੍ਰੀਮਤੀ ਮਹਿੰਦਰ ਕੌਰ ਬਾਵਾ ਅਤੇ ਸ੍ਰੀਮਤੀ ਇੰਦਰਜੀਤ ਕੌਰ (ਸਾਰੀਆਂ ਧੀਆਂ) ਅਤੇ ਸ: ਪ੍ਰਿਤਪਾਲ ਸਿੰਘ ਜੁਨੇਜਾ, ਸ: ਭੁਪਿੰਦਰ ਸਿੰਘ ਨਾਰੰਗ ਅਤੇ ਸ:ਐਚ.ਐਸ.ਬਾਵਾ (ਸਾਰੇ ਦਾਮਾਦ) ਛੱਡ ਗਏ ਹਨ।

ਗਿਆਨੀ ਗੁਰਬਚਨ ਸਿੰਘ ਅਰਨੇਜਾ ਆਪਣੇ ਭਰਾਵਾਂ ਸ: ਅਰਜਨ ਸਿੰਘ ਅਰਨੇਜਾ ਅਤੇ ਸ: ਜਗਤ ਸਿੰਘ ਅਰਨੇਜਾ ਸਣੇ ਅਰਨੇਜਾ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਵਿਛੋੜਾ ਦੇ ਗਏ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION