ਮਾਰਾ-ਮਾਰੀ ਬੱਸ ਪਾਕਿ ਵਿੱਚ ਹੋਈ ਜਾਵੇ, ਮਿਲਦੀ ਕਣਕ ਨਹੀਂ ਲੱਭਦੀ ਦਾਲ ਮੀਆਂ
ਗੇੜਾ ਦੇਸ਼ ਦਾ ਰਾਹੁਲ ਹੈ ਪਿਆ ਲਾਉਂਦਾ, ਤੁਰਦੀ ਆਗੂਆਂ ਦੀ ਪਲਟਣ ਨਾਲ ਬੇਲੀ
ਭੇਜਦੇ ਪੈਸਾ ਪਰਵਾਸੀ ਹਨ ਬੜਾ ਬਾਹਰੋਂ, ਮੰਨਦੀ ਮੁਲਕ ਦੀ ਸਦਾ ਸਰਕਾਰ ਮੀਆਂ
ਮੁੜ ਕੇ ਕੀਤੀ ਆ ਬੈਠਕ ਅਕਾਲੀਆਂ ਨੇ, ਲਿਆ ਹੈ ਝੰਡਾ ਬਗਾਵਤ ਦਾ ਚੁੱਕ ਬੇਲੀ
ਸੁੰਦਰ ਸ਼ਾਮ ਦੀ ਸ਼ਾਮ ਨਹੀਂ ਰਹੀ ਸੁੰਦਰ, ਫਸੀ ਪਈ ਭਾਜਪਾ ਸੁਣੀਂਦੀ ਨਾਲ ਮੀਆਂ
ਜੋਸ਼ੀ ਮੱਠ ਵਿੱਚ ਪਾਟ ਰਹੀ ਧਰਤ ਕਹਿੰਦੇ, ਲੱਗ ਪਏ ਢਹਿਣ ਹਨ ਕੁੱਲ ਮਕਾਨ ਮੀਆਂ
ਅਫਸਰ ਫਸੀ ਜਾਂਦੇ ਇੱਕ-ਇੱਕ ਕਰ ਕੇ, ਜਿਹੜੇ ਹੂੰਝ ਰਹੇ ਸਿਰਫ ਆ ਮਾਲ ਬੇਲੀ
ਨਗਰ ਨਿਗਮ ਫਿਰ ਦਿੱਲੀ ਦੀ ਫਸੀ ਹੋਈ, ਚੋਣ ਮੇਅਰ ਲਈ ਸਿਰੇ ਨਹੀਂ ਚੜ੍ਹੀ ਬੇਲੀ
ਹੋਈ ਫਲਾਈਟ ਦੇ ਵਿੱਚ ਜਦ ਬਾਤ ਮਾੜੀ, ਜਿਸ ਨਾਲ ਬੀਤੀ ਹੈ ਜਾਣਦੀ ਸੋਈ ਮੀਆਂ
ਵਧੀ ਪਈ ਵੇਖੀ ਬਿਮਾਰੀ ਜਦ ਚੀਨ ਅੰਦਰ, ਕਰਿਆ ਫਿਕਰ ਸੀ ਭਾਰਤ ਸਰਕਾਰ ਬੇਲੀ
ਵਰਤਿਆ ਕਹਿਰ ਜਿਹੜਾ ਨਵੇਂ ਸਾਲ ਮੌਕੇ, ਕੰਬ ਗਿਆ ਭਾਰਤ ਦੇ ਨਾਲ ਸੰਸਾਰ ਮੀਆਂ
ਚੰਦਰਾ ਸੈਲਫੀ ਦਾ ਚਸਕਾ ਹੈ ਬੜਾ ਮਾੜਾ, ਛੱਡਦਾ ਮਾਰ ਬਈ ਮੂਲੋਂ ਇਹ ਮੱਤ ਬੇਲੀ
ਨਵੇਂ ਸਾਲ ਮੌਕੇ ਚੜ੍ਹ ਗਈ ਠੰਢ ਜਿਹੜੀ, ਝੱਲਣੀ ਮੁਸ਼ਕਲ ਹੈ ਏਸ ਦੀ ਮਾਰ ਬੇਲੀ
ਉਹੀਓ ਰੱਫੜ ਤੇ ਉਹੀ ਰਹੀ ਰਾਜਨੀਤੀ, ਰੱਫੜ ਘਟੇ ਨਹੀਂ, ਮੁੱਕਿਆ ਸਾਲ ਬੇਲੀ
ਚਰਨਜੀਤ ਚੰਨੀ ਸੀ ਵਿੱਚ ਵਿਦੇਸ਼ ਫਿਰਦਾ, ਆਇਆ ਪਰਤ ਤਾਂ ਚੱਲੇ ਕਈ ਕੇਸ ਬੇਲੀ
ਗਲਤ ਕੰਮੋਂ ਨਹੀਂ ਟਰੈਵਲ ਏਜੰਟ ਹਟਦੇ, ਜਿਹੜਾ ਫਸ ਜਾਂਦਾ, ਲੈਂਦੇ ਈ ਲੁੱਟ ਬੇਲੀ
ਚੋਣਾਂ ਲੜਨ-ਲੜਾਉਣ ਲਈ ਸ਼ੌਕ ਵਾਲੇ, ਲੀਡਰ ਹੋਏ ਸਨ ਕਈ ਸਰਗਰਮ ਬੇਲੀ
ਸੱਭਿਅਕ ਲੋਕਾਂ ਦਾ ਦੇਸ਼ ਫਰਾਂਸ ਕਹਿੰਦੇ, ਹੋ ਗਈ ਹਾਲਤ ਖਰਾਬ ਆ ਬੜੀ ਮੀਆਂ
ਚੱਲਦਾ ਸਾਲ ਆ ਕੰਨੀ ਖਿਸਕਾਈ ਜਾਂਦਾ, ਅਗਲਾ ਆਉਣ ਦੀ ਬਿੱਧ ਬਣਾਈ ਜਾਂਦਾ
ਲੱਗੇ ਲੜਨ ਹਰਿਆਣੇ ਵਿੱਚ ਸਿੱਖ ਆਗੂ, ਆਪਸ ਵਿੱਚ ਆ ਲੱਗੀ ਪਈ ਜੰਗ ਭਾਈ
ਜਾਪਦੀ ਠੰਢ ਨੇ ਕੀਤੀ ਆ ਜਾਮ ਜ਼ਿੰਦਗੀ, ਕਹਿਰ ਸਿਖਰਲਾ ਧੁੰਦ ਪਈ ਪਾਏ ਮੀਆਂ
ਚੜ੍ਹਿਆ ਆਵੇ ਕੋਰੋਨਾ ਹੈ ਫੇਰ ਸੁਣਿਆ, ਤਰਫੋਂ ਚੀਨ ਦੇ ਖਬਰ ਗਈ ਆ ਮੀਆਂ
ਚੰਦਰੀ ਹੁੰਦੀ ਸਿਆਸਤ ਆ ਬਹੁਤ ਬੇਲੀ, ਕੱਲ੍ਹ ਦੀ ਗੱਲ ਨੂੰ ਬਦਲ ਦਏ ਅੱਜ ਬੇਲੀ
ਆਇਆ ਚੰਨੀ ਵਿਦੇਸ਼ ਤੋਂ ਦੇਸ਼ ਸੁਣਿਆ, ਦਿੱਲੀ ਪਹੁੰਚ ਕੇ ਝਲਕ ਦਿਖਲਾਈ ਬੇਲੀ