26.1 C
Delhi
Saturday, April 13, 2024
spot_img
spot_img

ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਬਟਾਲਾ ਪੁਲਿਸ ਦੀ ਪਹਿਲਕਦਮੀ; ਨਸ਼ਾ ਵੇਚਣ ਤੇ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਲਈ ਵੱਟਸਐੱਪ ਨੰਬਰ ਜਾਰੀ ਕੀਤਾ

ਯੈੱਸ ਪੰਜਾਬ
ਬਟਾਲਾ, 7 ਨਵੰਬਰ, 2022 –
ਐੱਸ.ਐੱਸ.ਪੀ ਬਟਾਲਾ ਸ਼੍ਰੀ ਸਤਿੰਦਰ ਸਿੰਘ (IPS) ਵੱਲੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਅਤੇ ਪੁਲਿਸ ਜਿਲ੍ਹਾ ਬਟਾਲਾ ਨੂੰ ਨਸ਼ਾ ਮੁਕਤ ਬਣਾਉਣ ਦੇ ਇਰਾਦੇ ਨੂੰ ਕਾਮਯਾਬ ਕਰਨ ਲਈ ਇੱਕ ਨਵਾਂ ਵੱਟਸਐਪ ਨੰਬਰ 62804-07088 ਜਨਤਕ ਪਲੇਟਫਾਰਮ ਤੇ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਬਟਾਲਾ ਜਿਲ੍ਹਾ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪ ਦੇ ਪਿੰਡ, ਸ਼ਹਿਰ, ਵਾਰਡ, ਕਸਬੇ ਅਤੇ ਮੁਹੱਲੇ ਵਿੱਚ ਅਗਰ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹੈ, ਇਸ ਸਬੰਧੀ ਉਕਤ ਦਿੱਤੇ ਵੱਟਸਐਪ ਨੰਬਰ ਉੱਤੇ ਜਾਣਕਾਰੀ ਭੇਜੀ ਜਾਵੇ ਤਾਂ ਜੋ ਪੁਲਿਸ ਜਿਲ੍ਹਾ ਬਟਾਲਾ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION