33.1 C
Delhi
Thursday, May 9, 2024
spot_img
spot_img

ਵਿਦਿਆਰਥੀਆਂ ਦੀ ਭਲਾਈ ਅਤੇ ਪੰਜਾਬ ਦੇ ਕਾਲਜਾਂ ਦੀ ਮੁੜ ਸੁਰਜੀਤ ਲਈ ਕੋਸ਼ਿਸ਼ ਕਰਾਂਗਾ: ਮਹਿੰਦਰ ਸਿੰਘ ਕੇ.ਪੀ.

ਮੋਹਾਲੀ 2 ਫਰਵਰੀ, 2020:
ਪੰਜਾਬ ਅਨੲਡਿਡ ਕਾਲਜਜ਼ ਐਸੋਸੀੲਸ਼ਨ (ਪੁੱਕਾ) ਦਾ ਇੱਕ ਵਫ਼ਦ ਪੁੱਕਾ ਦ ਪ੍ਰਧਾਨ ਡਾ: ਅੰਸ਼ੂ ਕਟਾਰੀਆ ਅਤ ਡਾ: ਸਾਹਿਲ ਅਤ ਹੋਰ ਮੈਂਬਰਾਂ ਨਾਲ ਪੰਜਾਬ ਰਾਜ ਤਕਨੀਕੀ ਸਿੱਖਿਆ ਅਤ ਉਦਯੋਗਿਕ ਸਿਖਲਾਈ ਬੋਰਡ ਦ ਚਅਰਮੈਨ ਸ਼. ਮਹਿੰਦਰ ਸਿੰਘ ਕ.ਪੀ. ਨੂੰ ਮਿਲਿਆ

ਵਫ਼ਦ ਨ ਉਨ੍ਹਾਂ ਨੂੰ ਪੰਜਾਬ ਰਾਜ ਤਕਨੀਕੀ ਸਿੱਖਿਆ ਅਤ ਉਦਯੋਗਿਕ ਸਿਖਲਾਈ ਬੋਰਡ (ਪੀਐਸਬੀਟੀਈ ਅਤ ਆਈਟੀ) ਦ ਚਅਰਮੈਨ ਨਿਯੁਕਤ ਕੀਤ ਜਾਣ ਤ ਵਧਾਈ ਦਿੱਤੀ। ਡਾ. ਅੰਸ਼ੂ ਕਟਾਰੀਆ ਨ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕ ਪੀ ਦੀ ਅਗਵਾਈ ਹਠ ਜਿਹੜ ਕਾਲਜ ਬੰਦ ਹੋਣ ਦ ਕਗਾਰ ਤ ਹਣ ੳਹਨਾ ਦ ਬਚਣ ਦੀ ਸੰਭਾਵਨਾ ਹੈ।

ਮਹਿੰਦਰ ਸਿੰਘ ਕਪੀ ਨ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਲਜ” ਦ ਮਾਲਕ” ਨ ਆਪਣ ਕਾਲਜਾਂ ਦ ਬੁਨਿਆਦੀ ਢਾਂਚਿਅ” ‘ਤ ਭਾਰੀ ਨਿਵਸ਼ ਕੀਤਾ ਹੈ। ਪੰਜਾਬ ਕਾਲਜਾਂ ਦੀ ਇਸ ਪਹਿਲਕਦਮੀ ਨ ਪੰਜਾਬੀ ਵਿਦਿਆਰਥੀਆਂ ਨੂੰ ਦਸ਼ ਦ ਦੱਖਣੀ ਹਿੱਸ ਵਿਚ ਜਾਣ ਦੀ ਬਜਾੲ ਪੰਜਾਬ ਵਿਚ ਪੜ੍ਹਨ ਦਾ ਮੌਕਾ ਦਿੱਤਾ ਹੈ।

ਕਪੀ ਨ ਅੱਗ ਕਿਹਾ ਕਿ ਪਿਛਲ ਸਾਲ ਪੰਜਾਬ ਵਿੱਚ ਘੱਟ ਦਾਖਲ ਹੋਣ ਵਾਲ ਨੁਕਸਾਨ ਦੀ ਭਰਪਾਈ ਲਈ ਬੋਰਡ ਪਹਿਲ ਕਰਗਾ ਅਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦਸ਼, ਜੰਮੂ-ਕਸ਼ਮੀਰ, ਬਿਹਾਰ, ਝਾਰਖੰਡ, ਉੱਤਰ ਪੂਰਬ ਆਦਿ ਰਾਜਾਂ ਵਿੱਚ ਮਿਆਰੀ ਸਿੱਖਿਆ ਨੂੰ ਉਜਾਗਰ ਕਰਗਾ। ਉਨ੍ਹਾਂ ਅੱਗ ਭਰੋਸਾ ਦਿੱਤਾ ਕਿ ਉਹ ਵਿਦਿਆਰਥੀਆਂ ਦੀ ਭਲਾਈ ਅਤ ਪੰਜਾਬ ਦ ਕਾਲਜਾਂ ਦੀ ਮੁੜ ਸੁਰਜੀਤੀ ਲਈ ਆਪਣੀ ਪੂਰੀ ਵਾਹ ਲਾਉਣਗ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION