31.7 C
Delhi
Monday, May 6, 2024
spot_img
spot_img

ਪਾਕਿਸਤਾਨ ਦੇ ਪਹਿਲੇ ਸਿਖ ਪੁਲੀਸ ਅਫਸਰ ਗੁਲਾਬ ਸਿੰਘ ਸ਼ਾਹੀਨ ਦਾ ਲਾਪਤਾ ਹੋਣਾ ਚਿੰਤਾ ਦਾ ਵਿਸ਼ਾ: ਸਤਨਾਮ ਸਿੰਘ ਚਾਹਲ

ਯੈੱਸ ਪੰਜਾਬ
ਅਪਰੈਲ 19,2022 –
ਅਮਰੀਕਾ ਸਥਿਤ ਨੌਰਥ ਅਮਰੀਕਨ ਪੰਜਾਬੀ ਐਸ਼ੋਸੀਏਸ਼ਨ(ਨਾਪਾ) ਨੇ ਪਾਕਸਿਤਾਨ ਦੇ ਪਹਿਲੇ ਸਿਖ ਅਧਿਕਾਰੀ ਗੁਲਾਬ ਸਿੰਘ ਸ਼ਾਹੀਨ ਦੇ ਕਥਤਿ ਤੌਰ ‘ਤੇ ਲਾਪਤਾ ਹੋਣ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਨਾਪਾ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਕਹਿਾ ਕਿ ਇਹ ਗੁਆਂਢੀ ਦੇਸ਼ ਵਿਚ ਘੱਟ ਗਣਿਤੀਆਂ ਵਰਿੁੱਧ ਜਬਰ ਦੀ ਕਾਰਵਾਈ ਹੈ ਅਤੇ ਗੁਲਾਬ ਸੰਿਘ ਸ਼ਾਹੀਨ ਦੇ ਕਥਤਿ ਅਗਵਾ ਨੂੰ ਲੈ ਕੇ ਭਾਰਤੀ ਪ੍ਰਵਾਸੀਆਂ ਵਿਚ ਗੁੱਸਾ ਅਤੇ ਰੋਸ ਪੈਦਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਨਵੀਂ ਹਕੂਮਤ ਅਧੀਨ ਪਾਕਸਿਤਾਨ ਵਿਚ ਸਿਖ ਭਾਈਚਾਰੇ ਦੀ ਜਾਨ-ਮਾਲ ਸੁਰੱਖਅਿਤ ਨਹੀਂ ਹੈ ਅਤੇ ਸਿਖ ਅਸੁਰਖਿਆ ਤੇ ਡਰ ਦੇ ਸਾਏ ਹੇਠ ਰਹਿ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਮੇਂ ਵੱਿਚ ਵੀ ਅਜਹਿੀਆਂ ‘ਮੰਦਭਾਗੀਆਂ’ ਘਟਨਾਵਾਂ ਵਾਪਰੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਘੱਟ ਗਿਣਤੀ ਸਿਖ ਭਾਈਚਾਰਾ ਉੱਥੇ ਸੁਰੱਖਅਿਤ ਨਹੀਂ ਹੈ।

ਚਾਹਲ ਨੇ ਕਹਿਾ ਕਿ ਪਾਕਸਿਤਾਨ ਵਿਚ ਸਿਖ ਬੇਇਨਸਾਫ਼ੀ ਅਤੇ ਵਧੀਕੀਆਂ ਦਾ ਸ਼ਿਕਾਰ ਹਨ।

ਉਨ੍ਹਾਂ ਕਿਹਾ ਕਿ ਗੁਲਾਬ ਸਿੰਘ ਸ਼ਾਹੀਨ ਨੂੰ ਕਿਸੇ ਅਣਦੱਸੀ ਥਾਂ ‘ਤੇ ਅਗਵਾ ਕਰਨ ਕਾਰਣ ਦੇਸ਼ ਵਿਦੇਸ਼ ਦੇ ਸਿੱਖਾਂ ਵਿਚ ਡਰ ਦਾ ਵਿਸ਼ਾ ਹੈ ਅਤੇ ਪਾਕਸਿਤਾਨ ਸਰਕਾਰ ਨੂੰ ਤੁਰੰਤ ਉਸ ਦੇ ਟਿਕਾਣੇ ਦਾ ਖੁਲਾਸਾ ਕਰਨਾ ਚਾਹੀਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION