31.1 C
Delhi
Sunday, May 5, 2024
spot_img
spot_img

ਗੁਰਦਾਸਪੁਰ ਪ੍ਰਸ਼ਾਸ਼ਨ ਨੇ ਅਣ ਅਧਿਕਾਰਤ ਕਲੋਨੀਆਂ ਵਿੱਢੀ ਮੁਹਿੰਮ, 11 ਅਣ ਅਧਿਕਾਰਤ ਕਾਲੋਨਾਈਜਰ ਨੂੰ ਨੋਟਿਸ ਜਾਰੀ

ਯੈੱਸ ਪੰਜਾਬ
ਗੁਰਦਾਸਪੁਰ , 8 ਜੂਨ, 2022 –
ਅਣ ਅਧਿਕਾਰਤ ਕਲੌਨੀਆਂ ਦੇ ਖਿਲਾਫ਼ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਖਤੀ ਨਾਲ ਕਾਰਵਾਈ ਵਿੱਚ ਜੁਟ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ), ਗੁਰਦਾਸਪੁਰ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਰੈਗੂਲੇਟਰੀ ਵਿੰਗ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀਆਂ ਵੱਖ-ਵੱਖ ਕਲੋਨੀਆਂ ਜ਼ਿਨ੍ਹਾਂ ਵਿੱਚ 15 ਲਾਇੰਸੈਸ਼ ,15 ਰੈਗੂਲਰ ਕਲੋਨੀਆਂ ਅਤੇ 11 ਅਣ ਅਧਿਕਾਰਤ ਕਲੌਨੀਆਂ ਹਨ ਜਿੰਨ੍ਹਾਂ ਵਿੱਚ ਪਿੰਡ ਬਖਸੀਵਾਲ ਵਿੱਚ ਇੱਕ , ਕਲਾਨੋਰ ਦੋ , ਆਲੇਚੱਕ ਇੱਕ , ਖੂੰਡਾ ਇੱਕ , ਧਿਆਨਪੁਰ ਦੋ , ਬੱਬਰੀ ਇੱਕ , ਹਯਾਤ ਨਗਰ ਇੱਕ , ਹੇਮਰਾਜਪੁਰ ਇੱਕ ਅਤੇ ਜੀਵਨਵਾਲ ਵਿਖੇ ਇੱਕ ਕਲੋਨੀ ਅਣ ਅਧਿਕਾਰਤ ਹੈ ।

ਇਨ੍ਹਾਂ ਕਲੋਨੀਆਂ ਨੂੰ ਨੋਟਿਸ ਇਸ਼ੂ ਕੀਤੇ ਗਏ ਹਨ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰ ਕੁਮਾਰ ਡੀ.ਟੀ.ਪੀ. ਗੁਰਦਾਸਪੁਰ , ਗੁਰਪ੍ਰੀਤ ਸਿੰਘ ਸੰਧੂ ਏ.ਟੀ.ਪੀ. ਗੁਰਦਾਸਪੁਰ, ਗੁਰਜੈ ਪਾਲ ਏ.ਡੀ.ਏ.ਅੰਮ੍ਰਿਤਸਰ, ਜਗਬੀਰ ਸਿੰਘ ਏ.ਡੀ.ਏ. ਅੰਮ੍ਰਿਤਸਰ, ਅਮਨਦੀਪ ਸਿੰਘ ਏ.ਡੀ.ਏ. ਅੰਮ੍ਰਿਤਸਰ ਆਦਿ ਹਾਜ਼ਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION