ਯੈੱਸ ਪੰਜਾਬ
ਚੰਡੀਗੜ, 21 ਜਨਵਰੀ, 2021:
ਏ.ਡੀ.ਜੀ.ਪੀ. (ਸੁਰੱਖਿਆ) ਸੁਧਾਂਸ਼ੂ ਐਸ. ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਦਾ ਵਾਧੂ ਚਾਰਜ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ੍ਰੀਵਾਸਤਵਾ ਨੇ ਏ.ਡੀ.ਜੀ.ਪੀ. ਕੁਲਦੀਪ ਸਿੰਘ, ਜੋ ਕਿ 4 ਜਨਵਰੀ, 2021 ਤੋਂ ਕਮਾਈ ਛੁੱਟੀ ‘ਤੇ ਚੱਲ ਰਹੇ ਸਨ, ਦੀ ਥਾਂ ਤੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਦਾ ਵਾਧੂ ਚਾਰਜ ਸੰਭਾਲਿਆ ਸੀ।
ਇਸ ਦੇ ਨਾਲ ਹੀ ਐਸ.ਪੀ. ਵਿਸ਼ਵਜੀਤ ਸਿੰਘ ਵਲੋਂ ਵੀ ਐਸ.ਪੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮਿ੍ਰਤਸਰ ਦਾ ਚਾਰਜ ਛੱਡ ਦਿੱਤਾ ਗਿਆ ਹੈ।