Sunday, September 29, 2024
spot_img
spot_img
spot_img
spot_img
spot_img

IAS ਚੰਦਰਯੋਤੀ ਸਿੰਘ ਨੇ ADC (RD) ਰੂਪਨਗਰ ਵਜੋਂ ਅਹੁਦਾ ਸੰਭਾਲਿਆ

ਯੈੱਸ ਪੰਜਾਬ
ਰੂਪਨਗਰ, 25 ਸਤੰਬਰ, 2024

ਆਈ.ਏ.ਐਸ. ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁੱਦਾ ਸੰਭਾਲਿਆ।

ਜ਼ਿਕਰਯੋਗ ਹੈ ਕਿ ਸ਼੍ਰੀਮਤੀ ਚੰਦਰਯੋਤੀ ਸਿੰਘ ਆਈ.ਏ.ਐਸ 2020 ਬੈਚ ਦੇ ਹਨ ਅਤੇ ਉਨ੍ਹਾਂ ਵਲੋ ਪਹਿਲਾਂ ਐਸ.ਡੀ.ਐਮ ਸੁਲਤਾਨਪੁਰ ਲੋਧੀ, ਮੋਹਾਲੀ ਅਤੇ ਫਿਰ ਐਡੀਸ਼ਨਲ ਸੈਕਟਰੀ ਵਿਜੀਲੈਂਸ ਅਤੇ ਤਾਲਮੇਲ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ