Facebook
Instagram
Linkedin
Telegram
Twitter
Sign in
HOME
ਖ਼ਬਰਸਾਰ
ਸਿੱਖ ਜਗ਼ਤ
ਮਨੋਰੰਜਨ
ਮਹਿਮਾਨ ਲੇਖ਼
ਅੱਜ ਨਾਮਾ
ਸੰਪਾਦਕ
ਸੰਪਾਦਕੀ
ਗੁਸਤਾਖ਼ੀ ਮੁਆਫ਼
YES PUNJAB ENGLISH
Sign in
Welcome!
Log into your account
your username
your password
Forgot your password?
Password recovery
Recover your password
your email
Search
Sunday, May 19, 2024
ਵਾਹਿਗੁਰੂ
Facebook
Instagram
Twitter
HOME
ਖ਼ਬਰਸਾਰ
ਸਿੱਖ ਜਗ਼ਤ
ਮਨੋਰੰਜਨ
ਮਹਿਮਾਨ ਲੇਖ਼
ਅੱਜ ਨਾਮਾ
ਸੰਪਾਦਕ
ਸੰਪਾਦਕੀ
ਗੁਸਤਾਖ਼ੀ ਮੁਆਫ਼
YES PUNJAB ENGLISH
Search
ਗੱਠਜੋੜਾਂ ਦੀ ਚਰਚਾ ਜਿਹੀ ਬਹੁਤ ਸੁਣਦੀ, ਹਰ ਕੋਈ ਆਪਣਾ ਦੱਸੇ ਪਿਆ ਪੱਖ ਬੇਲੀ
ਮੁੱਦਾ ਲੋਕਾਂ ਲਈ ਹੁੰਦਾ ਕੋਈ ਬੜਾ ਵੱਡਾ, ਮੁੱਦਾ ਲੀਡਰਾਂ ਲਈ ਹੁੰਦਾ ਈ ਹੋਰ ਬੇਲੀ
ਸਨਾਤਨ ਧਰਮ ਦਾ ਉੱਠਿਆ ਨਵਾਂ ਮੁੱਦਾ, ਲੱਗਾ ਚੋਣ ਲਈ ਚੱਕਰ ਹੈ ਗਿੜਨ ਬੇਲੀ
ਅਡਾਨੀ ਮਾਮਲੇ ਦੀ ਜਦ ਵੀ ਗੱਲ ਤੁਰਦੀ, ਮਹਿਕਮੇ ਕਰ ਦੇਂਦੇ ਈ ਮੁੱਦਾ ਗੋਲ ਬੇਲੀ
ਫੜਿਆ ਪੁਲਸ ਨੇ ਲੀਡਰ ਕੀ ਆਂਧਰਾ ਦਾ, ਸਿਆਸਤ ਦਿੱਲੀ ਦੀ ਗਈ ਹੈ ਹਿੱਲ ਬੇਲੀ
ਵੀਹਾਂ ਦੇਸ਼ਾਂ ਦੇ ਲੀਡਰ ਜਦ ਹੋਏ `ਕੱਠੇ, ਮਸਲੇ-ਮੁੱਦੇ ਵਿਚਾਰੇ ਫਿਰ ਬੜੇ ਮੀਆਂ
ਰੱਫੜ ਪਾਕਿ ਅਫਗਾਨ ਦਾ ਪਿਆ ਤਕੜਾ, ਗੋਲੀ ਰਹੀ ਆ ਬਾਰਡਰ `ਤੇ ਚੱਲ ਮੀਆਂ
ਬੋਲਦੀ ਕੇਂਦਰ ਕਮਾਨ ਪਈ ਹੋਰ ਸੁਣਦੀ, ਬੋਲਦੀ ਕਾਂਗਰਸ ਪੰਜਾਬ ਦੀ ਹੋਰ ਮੀਆਂ
ਭਾਜਪਾ ਵਿੱਚ ਕੁਝ ਗਏ ਸੀ ਕਾਂਗਰਸੀਏ, ਅੱਗੇ ਓਧਰ ਵੀ ਲੱਗਣ ਨਹੀਂ ਪੈਰ ਬੇਲੀ
ਕਾਂਗਰਸ-ਆਪ ਦੀ ਹੋਵਣੀ ਸਾਂਝ ਕਿ ਨਹੀਂ, ਵੱਖ-ਵੱਖ ਆਉਂਦੇ ਨੇ ਪਏ ਬਿਆਨ ਬੇਲੀ
‘ਚੱਕ ਦੇ ਇੰਡੀਆ’ ਕਹਿਣ ਦਾ ਸਮਾਂ ਨਾਹੀਂ, ਤਬਦੀਲੀ ਨਾਂਅ ਦੀ ਲੱਗੀ ਪਈ ਹੋਣ ਭਾਈ
ਚੋਣ-ਪ੍ਰਬੰਧ ਦਾ ਹੋਊ ਬਦਲਾਉ ਸੁਣਿਆ, ਢਾਂਚਾ ਦੇਣਾ ਈ ਬਦਲ ਨਿਹਾਇਤ ਮੀਆਂ
ਵਧਿਆ ਜਾਂਦਾ ਪ੍ਰਦੂਸ਼ਣ ਫਿਰ ਬੜਾ ਬੇਲੀ, ਲੱਗਦੀ ਜਾਪ ਰਹੀ ਅਜੇ ਨਹੀਂ ਰੋਕ ਬੇਲੀ
‘ਠਾਈਆਂ ਧਿਰਾਂ ਮੁੰਬਈ ਵਿੱਚ ਲਾਈ ਬੈਠਕ, ਕਮੇਟੀ ਸੁਣਿਆ ਗਈ ਇੱਕ ਬਣਾਈ ਮੀਆਂ
ਪਾਰਲੀਮੈਂਟ ਦਾ ਕਰਨਾ ਇੱਕ ਹੋਰ ਸੈਸ਼ਨ, ਚੁਣ-ਚੁਣ ਮੁੱਦੇ ਫਿਰ ਹੋਊ ਵਿਚਾਰ ਬੇਲੀ
ਜੰਮੂ-ਕਸ਼ਮੀਰ ਦਾ ਮੁੱਦਾ ਈ ਫੇਰ ਭਖਿਆ, ਸੁਣਦੀ ਕੋਰਟ ਸੁਪਰੀਮ ਪਈ ਕੇਸ ਮੀਆਂ
ਇੱਕ ਸਰਕਾਰ ਸੀ ਬੜਾ ਐਲਾਨ ਕਰਿਆ, ਕਿਸ-ਕਿਸ ਚੀਜ਼ ਦੀ ਦੇਊਗੀ ਛੋਟ ਬੇਲੀ
ਬੁਲੇਟ ਟਰੇਨ ਨਹੀਂ ਚੱਲਦੀ ਅਜੇ ਲੱਗਦੀ, ਹਾਦਸਾ ਪਹਿਲੀਆਂ ਦਾ ਰੋਜ਼ ਹੋਈ ਜਾਂਦਾ
ਬਚੇਗੀ ਪੰਜਾਬ ਸਰਕਾਰ ਕਿ ਨਹੀਂ ਬਚਦੀ, ਖੇਡਣੀ ਕੇਂਦਰ ਨੇ ਕਿਹੜੀ ਹੈ ਚਾਲ ਬੇਲੀ
ਲਿਖਿਆ ਖਤ ਗਵਰਨਰ ਨੇ ਨਵਾਂ ਕਹਿੰਦੇ, ਧਮਕੀਆਂ ਮਾਰਦੇ ਲਿਖੇ ਕਈ ਬੋਲ ਬੇਲੀ
1
...
11
12
13
14
Page 12 of 14
ਸੋਸ਼ਲ ਮੀਡੀਆ
223,121
Fans
Like
52,203
Followers
Follow
- Advertisement -
ਮਨੋਰੰਜਨ
ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ
ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ
ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ
ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼
ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼
ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ
ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’
ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ
ਰੈਪਰ ਮੈਂਡੀਜ਼ ਦਾ ਨਵਾਂ ਟਰੈਕ “ਅੱਜ ਦੀ ਘੜੀ” ਰਿਲੀਜ਼
ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ
Load more