Facebook
Instagram
Linkedin
Telegram
Twitter
Sign in
HOME
ਖ਼ਬਰਸਾਰ
ਸਿੱਖ ਜਗ਼ਤ
ਮਨੋਰੰਜਨ
ਮਹਿਮਾਨ ਲੇਖ਼
ਅੱਜ ਨਾਮਾ
ਸੰਪਾਦਕ
ਸੰਪਾਦਕੀ
ਗੁਸਤਾਖ਼ੀ ਮੁਆਫ਼
YES PUNJAB ENGLISH
Sign in
Welcome!
Log into your account
your username
your password
Forgot your password?
Password recovery
Recover your password
your email
Search
Wednesday, April 24, 2024
ਵਾਹਿਗੁਰੂ
Facebook
Instagram
Twitter
HOME
ਖ਼ਬਰਸਾਰ
ਸਿੱਖ ਜਗ਼ਤ
ਮਨੋਰੰਜਨ
ਮਹਿਮਾਨ ਲੇਖ਼
ਅੱਜ ਨਾਮਾ
ਸੰਪਾਦਕ
ਸੰਪਾਦਕੀ
ਗੁਸਤਾਖ਼ੀ ਮੁਆਫ਼
YES PUNJAB ENGLISH
Search
ਨਕਸ਼ਾ ਹੁੰਦਾ ਪੰਜਾਬ ਵਿੱਚ ਸਾਫ ਲਗਦਾ, ਕਿਹੜੀ ਸੀਟ ਉੱਤੇ ਕਿਹੜਾ ਲੜੂ ਮੀਆਂ
ਟਿਕਟ ਮਿਲੀ ਬਿਨ ਹੋਊਗਾ ਜੀਣ ਔਖਾ, ਆਗੂ ਵਰਤਦੇ ਸਾਰੇ ਫਿਰ ਦਾਅ ਮੀਆਂ
ਕਾਂਗਰਸ ਵਿੱਚੋਂ ਕਈ ਛੱਡਦੇ ਜਾਣ ਆਗੂ, ਲੱਗਦੀ ਕਿਧਰੇ ਨਹੀਂ ਅਜੇ ਬਰੇਕ ਮੀਆਂ
ਕਹਿਰ ਕੁਦਰਤੀ ਪੈਂਦਾ ਈ ਫੇਰ ਫਿਰਦਾ, ਪੈ ਗਿਆ ਮੀਂਹ ਤੇ ਗੜੇ ਆ ਨਾਲ ਬੇਲੀ
ਪਿਆ ਈ ਵੋਟਿੰਗ ਮਸ਼ੀਨਾਂ ਦਾ ਫੇਰ ਰੱਟਾ, ਗਲਤ ਵੋਟਿੰਗ ਦਾ ਲੱਗੇ ਇਲਜ਼ਾਮ ਬੇਲੀ
ਵਿਗੜਦੀ ਆਗੂਆਂ ਦੀ ਜਾਂਦੀ ਬੋਲ-ਬਾਣੀ, ਜੋ ਵੀ ਮੂੰਹ ਆਵੇ, ਜਾਂਦੇ ਫਿਰ ਬੋਲ ਬੇਲੀ
ਕਾਤਲ ਹਮਲਾ ਸਲਮਾਨ`ਤੇ ਬੜਾ ਕਰਦੇ, ਸਾਰੇ ਜਾਂਦੇ ਨੇ ਬਾਅਦ ਵਿੱਚ ਫੜੇ ਮੀਆਂ
ਚੋਣਾਂ, ਚੋਣਾਂ ਤੇ ਸੋਚੀ ਜਾਉ ਸਿਰਫ ਚੋਣਾਂ, ਸੁਣਦੀ ਚੋਣਾਂ ਤੋਂ ਬਿਨਾਂ ਨਹੀਂ ਗੱਲ ਬੇਲੀ
ਕੀਤੀ ਜਾਰੀ ਇੱਕ ਲਿਸਟ ਅਕਾਲੀਆਂ ਨੇ, ਹੋਇਆ ਭਰਮ-ਭੁਲੇਖਾ ਨਹੀਂ ਦੂਰ ਬੇਲੀ
ਆਈ ਜਦ ਚੋਣ, ਕਿਸਾਨ ਸਰਗਰਮ ਹੋਏ, ਹਰ ਇੱਕ ਰਾਹ ਦੇ ਉੱਪਰ ਨੇ ਖੜੇ ਮੀਆਂ
ਤੁਰ ਗਿਆ ਪੁੱਤਰ ਮਲੂਕੇ ਦਾ ਭਾਜਪਾ`ਚ, ਅਫਸਰ ਨੂੰਹ ਵੀ ਗਈ ਇਸ ਨਾਲ ਬੇਲੀ
ਲੱਗਦਾ ਦੋਸ਼ ਇਹ ਬਹੁਤਾ ਸੀ ਭਾਜਪਾ`ਤੇ, ਹਰ ਇੱਕ ਚੋਰ ਲਈ ਬਣੀ ਪਨਾਹ ਮੀਆਂ
ਜਲੰਧਰ ਸੀਟ ਦਾ ਪਿਆ ਹੈ ਬੜਾ ਰੱਫੜ, ਚੰਨੀ ਪਹੁੰਚ ਏਥੇ ਗਿਆ ਹੈ ਬਹਿ ਮੀਆਂ
ਲੁਟੇਰੇ ਇੱਕ ਥਾਂ ਫੜੇ ਨੇ ਪੁਲਸ ਸੁਣਿਆ, ਹੋਈ ਆ ਦੂਸਰੀ ਓਦੋਂ ਤੱਕ ਲੁੱਟ ਮੀਆਂ
ਰਾਬਰਟ ਵਾਡਰੇ ਦਾ ਉੱਠਿਆ ਫੇਰ ਕਿੱਸਾ, ਚੋਣਾਂ ਵਿੱਚ ਪਈ ਬਹਿਸ ਮੁੜ ਚੱਲ ਮੀਆਂ
ਕੰਗਨਾ ਬੋਲਣ ਤੋਂ ਕਦੀ ਨਾ ਰਹਿਣ ਲੱਗੀ, ਜੋ ਕੁਝ ਮਨ ਚਾਹੁੰਦਾ, ਦੇਂਦੀ ਬੋਲ ਮੀਆਂ
ਜਿੰਨਾ ਈ ਬਚਣ ਨੂੰ ਆਖਿਆ ਨਿੱਤ ਜਾਂਦਾ, ਹਾਦਸੇ ਵਧੀ ਜਾਸਣ ਓਨੇ ਈ ਹੋਰ ਮੀਆਂ
ਸਾਰੀਆਂ ਧਿਰਾਂ ਅੰਦਰ ਫਿਰੇ ਪਈ ਭਾਜੜ, ਪਾਟਕ ਅੰਦਰ ਤੋਂ ਬਾਹਰ ਨੂੰ ਆਏ ਬੇਲੀ
ਪੁੱਛਿਆ ਸੁਬਹਾ ਸੀ ਆਗੂ ਨੂੰ ਕਿਸੇ ਬੇਲੀ, ਪਾਰਟੀ ਕਹਿੰਦੇ ਤੁਸੀਂ ਜਾਓਗੇ ਛੱਡ ਬੇਲੀ
ਕਿਹੜੀ ਸੜਕ `ਤੇ ਪਤਾ ਨਹੀਂ ਦੇਸ਼ ਜਾਂਦੈ, ਹਰ ਥਾਂ ਕੰਡੇ ਪਏ ਸਿਰਫ ਵਿਛਾਏ ਮੀਆਂ
1
2
3
...
13
Page 1 of 13
ਸੋਸ਼ਲ ਮੀਡੀਆ
223,183
Fans
Like
52,203
Followers
Follow
- Advertisement -
ਮਨੋਰੰਜਨ
ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼
ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼
ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ
ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’
ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ
ਰੈਪਰ ਮੈਂਡੀਜ਼ ਦਾ ਨਵਾਂ ਟਰੈਕ “ਅੱਜ ਦੀ ਘੜੀ” ਰਿਲੀਜ਼
ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ
ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ
‘ਜੀ ਵੇ ਸੋਹਣਿਆ ਜੀ’ – ਪਹਿਲੀ ਵਾਰ ਵਿਸ਼ਵ ਦੇ ਸਭ ਤੋਂ ਵੱਡੇ ਸਿਨੇਮਾ ਘਰ ਵਿੱਚ ਰਿਲੀਜ਼ ਹੋਵੇਗੀ ਇਹ ਪੰਜਾਬੀ ਫ਼ਿਲਮ
‘ਪੰਜਾਬੀ ਫ਼ਿਲਮ ‘ਬੂ ਮੈਂ ਡਰ ਗਈ’ ਦਾ ਟ੍ਰੇਲਰ ਹੋਇਆ ਰਿਲੀਜ਼, 1 ਮਾਰਚ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ
Load more