34 C
Delhi
Sunday, April 28, 2024
spot_img
spot_img

ਅਕਾਲੀ ਦਲ ਸੰਯੁਕਤ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ – ਨਵ-ਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ

ਯੈੱਸ ਪੰਜਾਬ
ਚੰਡੀਗੜ੍ਹ, 5 ਅਕਤੂਬਰ, 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਲਾਹ-ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦਾ ਐਲਾਨ ਕਰਨ ਲਈ ਪਾਰਟੀ ਦੇ ਦਫ਼ਤਰ ਸਕੱਤਰ ਸ: ਮਨਿੰਦਰਪਾਲ ਸਿੰਘ ਬਰਾੜ ਨੇ ਪਾਰਟੀ ਦੇ ਚੰਡੀਗੜ੍ਹ ਸਥਿਤ ਮੀਡੀਆ ਦਫ਼ਤਰ ਤੋਂ ਅੱਜ ਨਵ- ਨਿਯੁਕਤ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਪਾਰਟੀ ਅੰਦਰ ਕੁੱਝ ਹੋਰ ਸੀਨੀਅਰ ਆਗੂਆਂ ਦੀਆਂ ਨਿਯੁਕਤੀਆਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ।

ਅੱਜ ਜਾਰੀ ਕੀਤੀ ਗਈ ਸੂਚੀ ਵਿੱਚ 4 ਜਨਰਲ ਸਕੱਤਰ, 14 ਮੀਤ ਪ੍ਰਧਾਨ, 23 ਸਕੱਤਰ, 4 ਜਿ਼ਲ੍ਹਾ ਪ੍ਰਧਾਨ, 14 ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਸਮੁੱਚੇ ਪੰਜਾਬ ਵਿੱਚ ਵੱਡੇ ਪੱਧਰ `ਤੇ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਸ: ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਮਜਬੂਤ ਕਰਨ ਅਤੇ ਸੂਬੇ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਪਾਰਟੀ ਵੱਲੋਂ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕੀਤਾ ਗਿਆ ਹੈ। ਅੱਜ ਐਲਾਨੇ ਗਏ ਅਹੁਦੇਦਾਰਾਂ ਦੀ ਸੂਚੀ ਇਸ ਪ੍ਰਕਾਰ ਹੈ।

ਜਨਰਲ ਸਕੱਤਰ

1. ਸਤਨਾਮ ਸਿੰਘ ਮਨਾਵਾ
2. ਹਰਪ੍ਰੀਤ ਸਿੰਘ ਗੁਰਮ
3. ਪ੍ਰਿਤਪਾਲ ਸਿੰਘ ਹਵੇਲੀ
4. ਮਨਦੀਪ ਸਿੰਘ ਖਿਜਰਾਵਾਦ

ਮੀਤ ਪ੍ਰਧਾਨ
1. ਬਲਜੀਤ ਸਿੰਘ ਸਿੱਧੂ
2. ਸੁਰਜੀਤ ਸਿੰਘ ਚੱਕ ਢੇਰੀ
3. ਮੇਜਰ ਸਿੰਘ ਸੰਗਤਪੁਰਾ
4. ਕੇਵਲ ਸਿੰਘ ਜਲਾਨ
5. ਗਗਨਦੀਪ ਸਿੰਘ ਬੈਂਸ
6. ਜੀਤ ਸਿੰਘ ਲੌਂਗੋਵਾਲ
7. ਪ੍ਰਦੀਪ ਸਿੰਘ ਵਾਲੀਆ
8. ਗਿਆਨੀ ਗਿਆਨ ਸਿੰਘ ਬਾਵਾ
9. ਹਰਬੰਸ ਸਿੰਘ ਚੀਮਾ
10. ਗੁਰਮੇਲ ਸਿੰਘ ਠਸਕਾ
11. ਟਹਿਲ ਸਿੰਘ ਮੰਡਵੀ
12. ਕੌਰ ਸਿੰਘ ਮੌੜਾਂ
13. ਮੁਖਤਿਆਰ ਸਿੰਘ ਧਰਮਸੋਤ
14. ਸੂਰਤ ਸਿੰਘ ਖੂਈ ਖੇੜਾ

ਸਕੱਤਰ
1. ਮਨਪ੍ਰੀਤ ਸਿੰਘ ਚੰਡੀਗੜ੍ਹ
2. ਮਹਿੰਦਰ ਸਿੰਘ ਬਨਾਰਸੀ
3. ਅਜੈਬ ਸਿੰਘ ਲਦਾਲ
4. ਰਾਮ ਸਿੰਘ ਮਟਰਾਂ
5. ਭੁਪਿੰਦਰ ਸਿੰਘ ਖਰੜ
6. ਖਜਾਨ ਸਿੰਘ ਕਰੌਂਦਾ
7. ਸਤਪਾਲ ਸਿੰਘ ਅੰਨਦਾਨਾ
8. ਗੁਰਸੰਤ ਸਿੰਘ ਭੁਟਾਲ
9. ਚਮਕੌਰ ਸਿੰਘ ਮੋਰਾਂਵਾਲੀ
10. ਅਸ਼ੋਕ ਕੁਮਾਰ ਚੀਮਾ
11. ਜਸਵੰਤ ਸਿੰਘ ਭੱਠਲ
12. ਗੁਰਮੀਤ ਸਿੰਘ ਮਾਮਦਪੁਰ
13. ਗੁਰਦਿਆਲ ਸਿੰਘ ਢਾਡੀ ਲੱਖਪੁਰਾ (ਫਗਵਾੜਾ)
14. ਗੁਰਚਰਨ ਸਿੰਘ ਔਲਖ
15. ਮਾਸਟਰ ਰਾਮ ਸਿੰਘ ਦੇਹਲਾਂ
16. ਅਮਰੀਕ ਸਿੰਘ ਸੰਗਤੀਵਾਲਾ
17. ਗੁਰਮੇਲ ਸਿੰਘ ਦਿੜ੍ਹਬਾ
18. ਹਰਭਜਨ ਸਿੰਘ ਦੁੱਗਾਂ
19. ਸੁਰਿੰਦਰ ਸਿੰਘ ਕਲੇਰ ਮੋਹਾਲੀ
20. ਰਸ਼ਪਾਲ ਸਿੰਘ ਬਠਿੰਡਾ
21. ਕਿਤਾਬਾ ਸਿੰਘ ਅੰਨਦਾਨਾ
22. ਗੁਰਤੇਜ ਸਿੰਘ ਜੰਡਵਾਲਾ ਖ਼ਰਤਾ
23. ਪ੍ਰੇਮ ਕੱਟੂ

ਜ਼ਿਲ੍ਹਾ ਪ੍ਰਧਾਨ ਦਿਹਾਤੀ ਮਲੇਰਕੋਟਲਾ
1. ਗੁਰਜੀਵਨ ਸਿੰਘ ਸਰੌਦ

ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਲੇਰਕੋਟਲਾ
1. ਖੁਸ਼ੀ ਮੁਹੰਮਦ

ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤਰਨ ਤਾਰਨ
1. ਕਰਮਵੀਰ ਸਿੰਘ ਪੰਨੂ

ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ
1. ਭੋਲਾ ਸਿੰਘ ਗਿੱਲ ਪੱਤੀ

ਪ੍ਰਧਾਨ ਬਾਜ਼ੀਗਰ ਵਿੰਗ
1. ਅੰਬੂ ਰਾਮ

ਸਿਆਸੀ ਸਲਾਹਕਾਰ
1. ਹਰਜਿੰਦਰ ਸਿੰਘ ਬੌਬੀ ਗਰਚਾ

ਮੀਡੀਆ ਸਲਾਹਕਾਰ
1. ਗੁਰਮੀਤ ਸਿੰਘ ਜੋਹਲ

ਸਪੋਕਸਪਰਸਨ/ ਸਲਾਹਕਾਰ ਇਸਤਰੀ ਵਿੰਗ
1. ਬੀਬੀ ਸਵਰਾਜ ਕੌਰ ਘੁੰਮਣ

ਸਿਆਸੀ ਸਕੱਤਰ ਸੁਖਦੇਵ ਸਿੰਘ ਢੀਂਡਸਾ
1. ਮਾਸਟਰ ਦਲਜੀਤ ਸਿੰਘ ਸੁਨਾਮ
2. ਮਨਸ਼ਾਂਤ ਸਿੰਘ ਢੀਂਡਸਾ ਅਮਰਗੜ੍ਹ

ਸਹਾਇਕ ਖਾਜ਼ਾਨਕੀ
1. ਲਾਜਪਤ ਰਾਏ ਸੁਨਾਮ

ਵਰਕਿੰਗ ਕਮੇਟੀ ਮੈਂਬਰ
1. ਰਾਜੇਸ਼ ਕੁਮਾਰ ਪੱਪੀ ਖਨੌਰੀ
2. ਕੁਲਵਿੰਦਰ ਸਿੰਘ ਡਸਕਾ
3. ਅਮਰਜੀਤ ਸਿੰਘ ਧਾਲੀਵਾਲ
4. ਰਣਜੀਤ ਸਿੰਘ ਫ਼ਤਹਿਗੜ੍ਹ
5. ਗੁਰਚਰਨ ਸਿੰਘ ਝੱਲੀਆਂ
6. ਪ੍ਰਕਾਸ਼ ਅੰਨਦਾਨਾ
7. ਚੌਧਰੀ ਚਰਨਦਾਸ ਤਲਵੰਡੀ
8. ਜਰਨੈਲ ਸਿੰਘ ਰਾਮਾ ਮੋਗਾ
9. ਜਰਨੈਲ ਸਿੰਘ ਚਿੱਤਰਕਾਰ
10. ਤਰਲੋਚਨ ਸਿੰਘ ਮਲੇਰਕੋਟਲਾ
11. ਦਰਸ਼ਨ ਸਿੰਘ ਮਲੇਰਕੋਟਲਾ
12. ਗੁਰਮੇਲ ਸਿੰਘ ਮਲੇਰਕੋਟਲਾ
13. ਜਥੇਦਾਰ ਚੱਗੜ ਸਿੰਘ ਡਸਕਾ
14. ਬੇਅੰਤ ਸਿੰਘ ਟਾਹਲੀਵਾਲਾ ਜੱਟਾਂ

 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION