ਪੰਜਾਂ ਸੀਟਾਂ ਲਈ ਦਿੱਲੀ ਵਿੱਚ ਚੋਣ ਹੋਈ, ਪਾਰਟੀ ‘ਆਪ’ ਨੇ ਜਿੱਤੀਆਂ ਚਾਰ ਭਾਈ
ਕੰਗਣਾ ਨਵੇਂ ਇੱਕ ਕੇਸ ਵਿੱਚ ਫੇਰ ਉਲਝੀ, ਕੱਢਿਆ ਉਸ ਦਾ ਹੈ ਕੋਰਟ ਵਾਰੰਟ ਮਿੱਤਰ
ਹੋ ਗਿਆ ਸੈਸ਼ਨ ਹੈ ਸ਼ੁਰੂ ਅਸੰਬਲੀ ਦਾ, ਪੂਰਾ ਹਫਤਾ ਹੀ ਪੈਣੀ ਆ ਖੱਪ ਮਿੱਤਰ
ਪੁੱਛਿਆ ਜਾਂਦਾ ਸਵਾਲ ਇਹ ਕਈ ਵਾਰੀ, ਮਿਲਦਾ ਕਿਤੋਂ ਜਵਾਬ ਨਹੀਂ ਠੋਸ ਮੀਆਂ
ਰਾਹੁਲ ਗਾਂਧੀ ਦਾ ਸਮਾਂ ਨਹੀਂ ਰਿਹਾ ਚੰਗਾ, ਨਵੀਂਉਂ ਨਵੀਂ ਮੁਸ਼ਕਲ ਹੁੰਦੀ ਖੜੀ ਬੇਲੀ
ਹੋ ਗਿਆ ਚੋਣਾਂ ਦਾ ਨਵਾਂ ਐਲਾਨ ਮੀਆਂ, ਵੰਡਿਆ ਦੇਸ਼ ਦਾ ਜਾਊ ਧਿਆਨ ਮੀਆਂ
ਨਿਕਲੀ ਚੋਣ ਪੰਜਾਬ ਦੀ ਬੜੀ ਮੁਸ਼ਕਲ, ਭਾਜਪਾ ਵਾਲਿਆਂ ਦੇ ਉੱਖੜੇ ਪੈਰ ਮੀਆਂ
ਆਈ ਨਜ਼ਦੀਕ ਜਦ ਚੋਣ ਬੰਗਾਲ ਵਾਲੀ, ਹੋਇਆ ਤਿੱਖਾ ਸਿਆਸਤ ਦਾ ਭੇੜ ਬੇਲੀ
ਆਇਆ ਜਦੋਂ ਕੋਰੋਨਾ ਤਾਂ ਪਈ ਦਹਿਸ਼ਤ, ਆਉਂਦੇ ਘਰੋਂ ਨਾ ਬਾਹਰ ਸੀ ਲੋਕ ਮਿੱਤਰ
ਹਰ ਕੋਈ ਪੁੱਛਦਾ ਇਹੋ ਕਿ ਬਣੇਗਾ ਕੀ, ਮੁੱਦਾ ਹੋਊ ਕਿਸਾਨੀ ਦਾ ਹੱਲ ਕਿ ਨਹੀਂ
ਚਰਚਾ ਹੁੰਦੀ ਇਹ ਪਈ ਸੰਸਾਰ ਅੰਦਰ, ਰਸਤੇ ਪਿਆ ਕਿਹੜੇ ਹਿੰਦੁਸਤਾਨ ਬੇਲੀ
ਹੋਈਆਂ ਚੋਣਾਂ, ਨਤੀਜੇ ਸਨ ਜਦੋਂ ਆਏ, ਮਸਲਾ ਇਹ ਤਾਂ ਪੰਜਾਬ ਦੇ ਤੀਕ ਹੈਸੀ
ਸ਼ਹਿਰੀ ਚੋਣਾਂ ਦੇ ਆਏ ਰਿਜ਼ਲਟ ਸੁਣ ਕੇ, ਖਿੜੇ ਹਨ ਕਈ ਤਾਂ ਕਈ ਉਦਾਸ ਮੀਆਂ
ਚੋਣਾਂ ਕਾਰਨ ਮਹੀਨਾ ਗਿਆ ਲੰਘ ਸੌਖਾ, ਮਿਲਿਆ ਰੱਜ ਕੇ ਪੀਣ ਤੇ ਖਾਣ ਮੀਆਂ
ਜਿਹੜਾ ਸ਼ੱਕ ਸੀ, ਅੰਤ ਵਿੱਚ ਓਹੀ ਹੋਈ, ਹਿੰਸਾ ਚੋਣ ਵਿੱਚ ਭਾਰੂ ਫਿਰ ਰਹੀ ਮੀਆਂ
ਛਿੜੀ ਹੈ ਜੰਮੂ-ਕਸ਼ਮੀਰ ਦੀ ਫੇਰ ਚਰਚਾ, ਧਿਰਾਂ ਹੋਈਆਂ ਨੇ ਕਈ ਸਰਗਰਮ ਮੀਆਂ
ਸ਼ਹਿਰੀ ਕੌਂਸਲਾਂ ਦੀ ਹੋ ਰਹੀ ਚੋਣ ਜਿੱਦਾਂ, ਲਾਇਆ ਸਾਰਿਆਂ ਪੂਰਾ ਹੈ ਟਿੱਲ ਮੀਆਂ
ਯੂ ਪੀ ਅੰਦਰ ਸੀ ਮਹਾਂ ਪੰਚਾਇਤ ਹੁੰਦੀ, ਹੁੰਦੀ ਵਿੱਚ ਹਰਿਆਣੇ ਵੀ ਆਈ ਮੀਆਂ
ਮੰਤਰੀ ਮੋਦੀ ਦੇ ਸਿਰੇ ਦਾ ਗਲਤ ਬੋਲਣ, ਜਿੱਦਾਂ ਬੋਲਦਾ ਅਸਲ ਕੋਈ ਮੂੜ੍ਹ ਮੀਆਂ
ਆਈ ਖਬਰ ਇਹ ਪਾਕਿ ਦੀ ਅੱਜ ਤਾਜ਼ੀ, ਹੋਇਆ ਏ ਮੰਦਰਾਂ ਦਾ ਮਾੜਾ ਹਾਲ ਬੇਲੀ
ਸਿੱਧੜ ਲੋਕ ਨਹੀਂ ਜਾਣਦੇ, ਖੇਤ ਨੂੰ ਚਰ ਲਿਆ ਵਾੜ, ਚੋਰ ਕੁੱਤੀ ਦੀ ਸਾਂਝ ਪੈ ਗਈ, ਰਾਖੇ ਦੇਸ਼ ਲੁਟਵਾਉਣ
ਸਮਝਦੀ ਸੀਗੀ ਸਰਕਾਰ ਕਿ ਥੱਕ ਆਖਰ, ਜਾਣਾ ਈ ਘਰੀਂ ਕਿਸਾਨਾਂ ਨੇ ਪਰਤ ਬੇਲੀ
ਫਸਿਆ ਮੁੱਦਾ ਕਿਸਾਨਾਂ ਦਾ ਪਿਆ ਓਧਰ, ਤੁਰਿਆ ਏਧਰ ਬਰਗਾੜੀ ਦਾ ਕੇਸ ਬੇਲੀ
ਕੰਗਨਾ ਕਰਨੋਂ ਕੁਪੱਤ ਨਹੀਂ ਕਦੇ ਰਹਿੰਦੀ, ਛੱਡਦੀ ਰਹਿੰਦੀ ਆ ਨਿੱਤ ਬਿਆਨ ਭਾਈ