ਯੈੱਸ ਪੰਜਾਬ
ਬਠਿੰਡਾ, 29 ਅਗਸਤ, 2022:
ਉਲੰਪੀਅਨ ਸ਼ੂਟਰ ਅਤੇ ਮਲੇਰਕੋਟਲਾ ਦੀ ਐੱਸ.ਐੱਸ.ਪੀ. ਸ੍ਰੀਮਤੀ ਅਵਨੀਤ ਕੌਰ ਸਿੱਧੂ ਦੇ ਮਾਤਾ ਅਤੇ ਹਾਕੀ ਖ਼ਿਡਾਰੀ ਰਾਜਪਾਲ ਸਿੰਘ ਐੱਸ.ਪੀ. ਰੋਪੜ ਦੀ ਸੱਸ ਇੰਦਰਜੀਤ ਕੌਰ ਸੁਪਤਨੀ ਸ: ਅੰਮ੍ਰਿਤ ਪਾਲ ਸਿੰਘ ਸਿੱਧੂ ਜੋ ਲੰਘੀ 20 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ 30 ਅਗਸਤ ਨੂੰ ਸਵੇਰੇ 11.30 ਵਜੇ ਤੋਂ 12.30 ਵਜੇ ਤਕ ਗੁਰਦੁਆਰਾ ਸਾਹਿਬ, ਜੀਵਨਪ੍ਰਕਾਸ਼, ਫ਼ੇਜ਼ 1, ਮਾਡਲ ਟਾਊਨ ਬਠਿੰਡਾ ਵਿਖੇ ਹੋਵੇਗੀ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ