25.1 C
Delhi
Friday, May 3, 2024
spot_img
spot_img

17 ਜੂਨ ਤੋਂ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਕੋਲ ਹੋਣਗੀਆਂ ਟ੍ਰਿਬਿਊਨਲ ਦੇ ਕੰਮਕਾਜ ਦੀਆਂ ਸ਼ਕਤੀਆਂ

ਯੈੱਸ ਪੰਜਾਬ
ਚੰਡੀਗੜ੍ਹ, 15 ਜੂਨ, 2022:
ਪੰਜਾਬ ਵੈਲਿਊ ਐਡਿਡ ਟੈਕਸ ਐਕਟ, 2005 ਦੀ ਧਾਰਾ 5(1) (ਸੀ) ਅਤੇ ਧਾਰਾ 5(2) ਅਨੁਸਾਰ, 17 ਜੂਨ, 2022 ਤੋਂ ਬਾਅਦ, ਧਾਰਾ 5(1) (ਸੀ) ਵਿੱਚ ਦਰਸਾਏ ਅਨੁਸਾਰ ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਕੋਲ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਟ੍ਰਿਬਿਊਨਲ ਦੇ ਕੰਮਕਾਜ ਦੀਆਂ ਸ਼ਕਤੀਆਂ ਹੋਣਗੀਆਂ।

ਪੰਜਾਬ ਵੈਟ ਐਕਟ ਦੀ ਧਾਰਾ 5(2) ਤਹਿਤ ਹੁਣ ਤੋਂ ਚੇਅਰਮੈਨ ਜਾਂ ਸਿੰਗਲ ਮੈਂਬਰ ਦੇ ਬੈਂਚ ਅੱਗੇ ਰੱਖੇ ਗਏ ਸਾਰੇ ਕੇਸਾਂ ਦੀ ਕਾਰਵਾਈ ਟ੍ਰਿਬਿਊਨਲ ਦੇ ਮਾਨਯੋਗ ਸਿੰਗਲ ਮੈਂਬਰ ਕਰਨਗੇ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION