40.1 C
Delhi
Sunday, May 19, 2024
spot_img
spot_img

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਜਗਤਾਰ ਸਿੰਘ ਤਾਰਾ ਨੂੰ ਯੂਥ ਵਿੰਗ ਮਾਲਵਾ ਜ਼ੋਨ-1 ਦਾ ਪ੍ਰਧਾਨ ਨਿਯੁਕਤ ਕੀਤਾ

ਯੈੱਸ ਪੰਜਾਬ
ਚੰਡੀਗੜ੍ਹ, 12 ਅਕਤੂਬਰ, 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੇ ਆਦੇਸ਼ਾਂ ਮੁਤਾਬਕ ਅੱਜ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਸਰਪ੍ਰਸਤ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਅਤੇ ਜਨਰਲ ਸਕੱਤਰ ਸ: ਕਰਨੈਲ ਸਿੰਘ ਪੀਰਮੁਹੰਮਦ ਦੀ ਹਾਜਰੀ ਵਿੱਚ ਯੂਥ ਆਗੂ ਸ: ਜਗਤਾਰ ਸਿੰਘ ਤਾਰਾ ਤਲਵੰਡੀ ਨੂੰ ਮਾਲਵਾ ਜੋਨ 1 ਦਾ ਪ੍ਧਾਨ ਨਿਯੁੁਕਤ ਕੀਤਾ ਹੈ।

ਇਸ ਮੌਕੇ ਜਗਤਾਰ ਸਿੰਘ ਤਲਵੰਡੀ ਨੇ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਚੜ੍ਹਦੀ- ਕਲਾ ਲਈ ਉਹ ਦਿਨ-ਰਾਤ ਮਿਹਨਤ ਕਰਨਗੇ।

ਇਸ ਮੌਕੇ ਯੂਥ ਅਕਾਲੀ ਦਲ ਸੰਯੁਕਤ ਦੇ ਨੌਜਵਾਨ ਆਗੂ ਬਲਵੰਤ ਸਿੰਘ ਜੰਟਾ, ਰਾਜਦੀਪ ਸਿੰਘ ਆਂਡਲੂ, ਬਿੰਦਰਜੀਤ ਸਿੰਘ ਗਿੱਲ, ਜਗਤਾਰ ਸਿੰਘ ਭੈਣੀ ਬੜਿੰਗਾ, ਜਗਦੀਪ ਸਿੰਘ ਰਾਜੋਆਣਾ, ਜਸਵੀਰ ਸਿੰਘ ਟੂਸਾ, ਕੁਲਦੀਪ ਸਿੰਘ ਜੌਹਲਾਂ, ਗੁਰਪੀ੍ਤ ਸਿੰਘ ਤਲਵੰਡੀ, ਜਸਕਰਨ ਸਿੰਘ ਲੱਕੀ ਬੁੱਟਰ, ਨਰਿੰਦਰ ਸਿੰਘ ਲਾਡੀ ਸਹੌਲੀ, ਹਨੀ ਗਿੱਲ, ਦਵਿੰਦਰ ਮਾਨ, ਅਵਤਾਰ ਸਿੰਘ ਖੰਨਾ, ਸਵਰਨਜੀਤ ਸਿੰਘ ਬੱਬੂ, ਕੁਲਦੀਪ ਸਿੰਘ ਬੁਰਜ ਲਿੱਟਾਂ, ਗੁਰਮੀਤ ਸਿੰਘ ਬੱਸੀਆਂ, ਬਲਵੀਰ ਸਿੰਘ ਝੌਰੜਾਂ, ਬਲਵੀਰ ਸਿੰਘ ਅੱਚਰਵਾਲ, ਭਵਨਜੀਤ ਸਿੰਘ ਸਮਰਾਲਾ, ਦਲਵੀਰ ਸਿੰਘ ਸਮਰਾਲਾ, ਸੁਖਵਿੰਦਰ ਸਿੰਘ ਵਿਰਕ, ਸਤਨਾਮ ਸਿੰਘ ਜਾਂਗਪੁਰ, ਜਸਵਿੰਦਰ ਸਿੰਘ ਸਤੌਜ, ਨਰਿੰਦਰ ਕੁਮਾਰ ਡਾਵਰ, ਹੈਪੀ ਸਤੌਜ, ਸ਼ਿੰਦਾ ਰਾਏਕੋਟ, ਮਨਦੀਪ ਸਿੰਘ ਬੱਬੂ, ਕਰਮ ਸਿੰਘ ਰਾਏਕੋਟ ਅਤੇ ਸੰਨੀ ਰਾਏਕੋਟ ਉਚੇਚੇ ਤੋਰ ਤੇ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION