30.1 C
Delhi
Friday, April 26, 2024
spot_img
spot_img

ਬਾਪ ਅਤੇ ਮਤਰੇਈ ਮਾਂ ਦਾ ਕਤਲ ਕਰਕੇ ਬੇਟਾ ਫ਼ਰਾਰ

ਯੈੱਸ ਪੰਜਾਬ
ਨਵਾਂਸ਼ਹਿਰ, 30 ਅਕਤੂਬਰ, 2020:
ਜ਼ਿਲ੍ਹਾ ਨਵਾਂਸ਼ਹਿਰ ਦੇ ਇਕ ਪਿੰਡ ਵਿੱਚ ਬੀਤੀ ਰਾਤ ਵਾਪਰੀ ਇਕ ਸਨਸਨੀਖ਼ੇਜ਼ ਘਟਨਾ ਵਿੱਚ ਇਕ ਬੇਟੇ ਨਾ ਆਪਣੇ ਬਾਪ ਅਤੇ ਮਤਰੇਈ ਮਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਘਟਨਾ ਬਲਾਚੌਰ ਕਸਬੇ ਦੇ ਪਿੰਡ ਕੰਗਣਾ ਬੇਟ ਵਿਖ਼ੇ ਵਾਪਰੀ ਜਿੱਥੇ ਹਰਦੀਪ ਸਿੰਘ ਨਾਂਅ ਦੇ ਨੌਜਵਾਨ ਨੇ ਆਪਣੇ ਪਿਤਾ ਜੋਗਿੰਦਰ ਪਾਲ ਰਾਣਾ ਪੁੱਤਰ ਰਸਾਲ ਸਿੰਘ ਅਤੇ ਮਤਰੇਈ ਮਾਂ ਪਰਮਜੀਤ ਕੌਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ।

ਇਸ ਤੋਂ ਬਾਅਦ ਹਰਦੀਪ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।

ਸਵੇਰੇ ਘਟਨਾ ਦਾ ਪਤਾ ਲੱਗਣ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ੳਪੁਰੰਤ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਪੋਸਟ ਮਾਰਟਮ ਲਈ ਭੇਜੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION