ਯੈੱਸ ਪੰਜਾਬ
ਚੰਡੀਗੜ੍ਹ, 14 ਅਕਤੂਬਰ, 2020:
ਪੰਜਾਬ ਸਰਕਾਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮੋਬਾਇਲ ਭੱਤਾ ਘਟਾਉਣ ਸੰਬੰਧੀ ਜਾਰੀ ਹੁਕਮ ਵਾਪਿਸ ਲੈ ਲਏ ਹਨ।
ਇਸ ਸੰਬੰਧੀ 27.07.2020 ਨੂੰ ਜਾਰੀ ਕੀਤੇ ਗਏ ਹੁਕਮ ਵਾਪਿਸ ਲੈ ਲਏ ਗਏ ਹਨ ਅਤੇ ਹੁਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਵਾਂਗ ਹੀ ਹੇਠ ਲਿਖ਼ੇ ਅਨੁਸਾਰ ਮੋਬਾਇਲ ਭੱਤਾ ਮਿਲੇਗਾ। ਇਹ ਹੁਕਮ ਪਹਿਲੀ ਨਵੰਬਰ ਤੋਂ ਲਾਗੂ ਹੋਣਗੇ।