44 C
Delhi
Saturday, May 18, 2024
spot_img
spot_img

ਪੀ.ਐਸ.ਪੀ.ਸੀ.ਐਲ. ਵੱਲੋਂ 3 ਡਿਪਟੀ ਚੀਫ਼ ਇੰਜੀਨੀਅਰਾਂ ਨੂੰ ਚੀਫ਼ ਇੰਜਰੀਨੀਅਰ ਵਜੋਂ ਤਰੱਕੀਆਂ

ਯੈੱਸ ਪੰਜਾਬ
ਪਟਿਆਲਾ, 3 ਮਈ, 2021 –
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਕ ਹੁਕਮ ਜਾਰੀ ਕਰਕੇ ਇੰਜਨੀਅਰ ਰਵੀ ਕੁਮਾਰ ਵਧਵਾ ਉਪ ਮੁੱਖ ਇੰਜਨੀਅਰ ਮੈਕਨਿਕਲ ਸੰਭਾਲ ਹਲਕਾ 1 ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਨੂੰ ਤਰੱਕੀ ਦੇ ਕਿ ਮੁੱਖ ਇੰਜਨੀਅਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵ੍ਹੇਖੇ ਲਗਾਇਆ ਹੈ।

ਇੰਜਨੀਅਰ ਸੁਰੇਸ਼ ਕੁਮਾਰ ਗਰਗ ਉਪ ਮੁੱਖ ਇੰਜਨੀਅਰ ਇੰਫੋਰਸਮੈਂਟ ਬਠਿੰਡਾ ਨੂੰ ਮੁੱਖ ਇੰਜਨੀਅਰ ਵਜੋਂ ਤਰਕੀ ਦੇ ਕਿ ਓਹਨਾ ਦੀਆਂ ਸੇਵਾਵਾਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰਸ਼ਨ ਲਿਮਟਿਡ ਦੇ ਹਵਾਲੇ ਕੀਤੀਆਂ ਹਨ।

ਇੰਜਨੀਅਰ ਕੁਲਦੀਪ ਸਿੰਘ ਉੱਪ ਮੁੱਖ ਇੰਜਨੀਅਰ ਟੈਕਨੀਕਲ ਮੈਂਬਰ CGRF, ਲੁਧਿਆਨਾ ਨੂੰ ਵੀ ਮੁਖ ਇੰਜਨੀਅਰ ਵਜੋਂ ਤਰਕੀ ਦੇ ਕਿ ਓਹਨਾ ਦੀਆਂ ਸੇਵਾਵਾਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰਸ਼ਨ ਲਿਮਟਿਡ ਦੇ ਹਵਾਲੇ ਕੀਤੀਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION