ਯੈੱਸ ਪੰਜਾਬ
ਨਵੀਂ ਦਿੱਲੀ, ਦਸੰਬਰ 10, 2020:
ਕੇਂਦਰ ਵੱਲੋਂ ਲਿਆਂਦੇ ਖ਼ੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੇ ਅੱਜ ਇਕ ਅਹਿਮ ਫ਼ੈਸਲਾ ਲੈਣ ਉਪਰੰਤ ਇਹ ਐਲਾਨ ਕੀਤਾ ਕਿ ਕਿਸਾਨ ਸਾਰੇ ਦੇਸ਼ ਵਿੱਚ ਰੇਲਾਂ ਰੋਕਣਗੇ।
ਇਹ ਐਲਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਿੰਘੂ ਬਾਰਡਰ ’ਤੇ ਅੱਜ ਕੀਤੇ ਇਕ ਪੱਤਰਕਾਰ ਸੰਮੇਲਨ ਦੌਰਾਹਨ ਕੀਤਾ ਗਿਆ।