30.1 C
Delhi
Friday, April 26, 2024
spot_img
spot_img

ਐਨ.ਈ.ਪੀ.2020 ਭਾਰਤੀ ਸਿੱਖ਼ਿਆ ਪ੍ਰਣਾਲੀ ਦੇ ਭਵਿੱਖ ਲਈ ‘ਗੇਮ ਚੇਂਜਰ’ ਸਾਬਿਤ ਹੋਵੇਗੀ: ਮਨਬੀਰ ਸਿੰਘ ਐਮ.ਡੀ., ਸੀ.ਟੀ. ਗਰੁੱਪ

ਜਲੰਧਰ, ਜੁਲਾਈ 31, 2020:
ਸਿੱਖਆ ਮੰਤਰਾਲੇ ਵੱਲੋ ਘੋਸ਼ਿਤ ਕੀਤੀ ਗਈ ਨਵੀ ਰਾਸ਼ਟਰੀ ਸਿੱਖਿਆ ਨੀਤੀ 2020 ਇਸ ਮਹਾਂਮਾਰੀ ਦੇ ਸਮੇਂ ਵਿੱਚ ਸਵਾਗਤਯੋਗ ਕਦਮ ਹੈ। ਅਸੀ ਇਸ ਤਬਦੀਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜਿਸ ਦੀ ਘੋਸ਼ਣਾ ਕਰਨ ਵਿੱਚ ਤਕਰੀਬਨ ਤਿੰਨ ਦਹਾਕੇ ਲੱਗ ਗਏ।

ਇਸ ਸਿੱਕਿਆ ਪ੍ਰਣਾਲੀ ਦਾ ਪ੍ਰਭਾਵ ਸਾਡੇ ਸਮਾਜ ਦੇ ਸਮਾਜਿਕ ਅਤੇ ਆਰਥਿਕ ਸਥਿਤੀ ਲੰਬੇ ਸਮੇਂ ਤੱਕ ਪਵੇਗਾ। ਐਨਈਪੀ-2020 ਭਾਰਤ ਦੀ ਸਿੱਖਿਆ ਪ੍ਰਣਾਲੀ ਦੇ ਭਵਿੱਖ ਲਈ ਇਕ ਗੇਮ ਚੇਂਜਰ ਹੋਵੇਗੀ। ਦੂਜਾ ਗਲੋਬਲ ਸਿੱਖਿਆ ਸੰਸਥਾਵਾਂ ਨੂੰ ਭਾਰਤ ਵਿੱਚ ਕੈਂਪਸ ਸਥਾਪਤ ਕਰਨ ਦੀ ਆਗਿਆ ਦੇਣਾ ਇੱਸ ਸਕਾਰਾਤਮਕ ਕਦਮ ਹੈ।

ਇਸ ਨਾਲ ਸਾਨੂੰ ਹੁਨਰਮੰਦ ਪ੍ਰਤਿਭਾ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਮਿਲੇਗੀ। ਜੋ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਲਾਹੇਵੰਦ ਹੈ। ਤੀਜਾ 10,12 ਸਿੱਖਿਆ ਪ੍ਰਣਾਲੀ ਤੋਂ 5,3,3,4 ਪ੍ਰਣਾਲੀ ਵਿੱਚ ਬਦਲਣਾ ਵਿਸ਼ਵਵਿਆਪੀ ਵਿਦਿਅਕ ਮਿਆਰਾਂ ਦੇ ਅਨੁਕੂਲ ਹੈ ਜੋ ਸਾਡੇ ਲਈ ਸਕਾਰਾਤਮ ਸੰਕੇਤ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵੀ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਦਿਆਰਥੀਆਂ ਦੇ ਚੰਗੇ ਭਵਿੱਖ ਲਈ ਇੱਕ ਅਹਿਮ ਅਤੇ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ। ਇਸ ਦੇ ਨਾਲ ਅਸੀ ਨਵੀ ਸਿੱਖਿਆ ਪ੍ਰਣਾਲੀ ਨੂੰ ਲਾਗੂ ਹੋਣ ਦਾ ਇੰਤਜਾਰ ਕਰ ਰਹੇ ਹਾਂ ਤਾਂਜੋ ਇਸ ਵਿੱਚ ਆਪਣਾ ਸਹਿਯੋਗ ਪਾ ਸਕਿਏ।Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION