Monday, October 7, 2024
spot_img
spot_img
spot_img
spot_img
spot_img

ਹੁੰਦਾ ਅਪਰਾਧ ਤਾਂ ਦੋਸ਼ੀ ਫਿਰ ਫੜੇ ਜਾਂਦੇ, ਲੱਗੇ ਕੋਈ ਜੁਰਮ ਨੂੰ ਫੇਰ ਨਾ ਰੋਕ ਬੇਲੀ

ਅੱਜ-ਨਾਮਾ

ਹੁੰਦਾ ਅਪਰਾਧ ਤਾਂ ਦੋਸ਼ੀ ਫਿਰ ਫੜੇ ਜਾਂਦੇ,
ਲੱਗੇ ਕੋਈ ਜੁਰਮ ਨੂੰ ਫੇਰ ਨਾ ਰੋਕ ਬੇਲੀ।

ਲੈਂਦਾ ਲੁੱਟ ਕੋਈ ਲੋਕੀਂ ਜਦ ਘਰੀਂ ਮੁੜਦੇ,
ਦਾਤਰ-ਚਾਕੂ ਵੀ ਸਕਦਾ ਉਹ ਠੋਕ ਬੇਲੀ।

ਗਲੀ ਬਾਜ਼ਾਰ ਤੱਕ ਜਾਣ ਤਾਂ ਡਰ ਲੱਗਦਾ,
ਏਧਰ-ਓਧਰ ਪਏ ਝਾਕ ਰਹੇ ਲੋਕ ਬੇਲੀ।

ਡਰ ਨਾਲ ਸਹਿਮਿਆ ਬੱਸ ਪੰਜਾਬ ਲੱਗਦਾ,
ਬੁਲਾਉਂਦੇ ਬੱਕਰੇ ਦਿੱਸਣ ਪਏ ਬੋਕ ਬੇਲੀ।

ਅਪਰਾਧੀ ਧਾੜਾਂ ਨੂੰ ਚੜ੍ਹੀ ਆ ਮਰਨ-ਮਿੱਟੀ,
ਮਰਨ-ਮਾਰਨ ਵਿੱਚ ਝਿਜਕ ਨਾ ਰਹੀ ਬੇਲੀ।

ਜਿੱਦਾਂ ਦੀ ਹਾਲਤ ਤੱਕ ਪਿਆ ਪੰਜਾਬ ਪੁੱਜਾ,
ਗੱਲ ਕੋਈ ਜਾਵੇ ਨਹੀਂ ਖੁੱਲ੍ਹ ਕੇ ਕਹੀ ਬੇਲੀ।

ਤੀਸ ਮਾਰ ਖਾਂ
4 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ