Friday, January 10, 2025
spot_img
spot_img
spot_img
spot_img

ਰੋਟਰੀ ਕਲੱਬ ਵਿੱਚ ਸੌਰਵ ਗੁਪਤਾ ਦੀ ਸਥਾਪਨਾ – MP ਮਨੀਸ਼ ਤਿਵਾੜੀ ਨੇ ਕਲੱਬ ਵੱਲੋਂ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਦੀ ਕੀਤੀ ਸ਼ਲਾਘਾ

ਯੈੱਸ ਪੰਜਾਬ
ਚੰਡੀਗੜ੍ਹ, ਜੁਲਾਈ 27, 2024:

ਸੌਰਵ ਗੁਪਤਾ ਦੀ ਕਾਲਰਿੰਗ ਸੇਰੇਮਨੀ ਤੋਂ ਇੰਸਟਾਲੇਸ਼ਨ ਸਮਾਰੋਹ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਤੇ ਰੋਟਰੀ ਕਲੱਬ ਦੇ ਕਈ ਦਿੱਗਜ ਪ੍ਰਧਾਨ ਅਤੇ ਸਕੱਤਰਾਂ ਦੇ ਸਹਿਯੋਗ ਨਾਲ ਸਥਾਪਨਾ ਦੀ ਰਸਮ ਸ਼ੁਰੂ ਕੀਤੀ ਗਈ, ਜਿਸ ਵਿੱਚ ਐਮ.ਪੀ ਗੁਪਤਾ, ਮਧੂਕਰ ਮਲਹੋਤਰਾ, ਡਾ: ਰੀਟਾ ਕਾਲੜਾ, ਸੀ.ਏ ਰਚਿਤ ਗੋਇਲ, ਜਗਦੀਪ ਚੱਢਾ, ਅਕਾਸ਼ ਮਿੱਤਲ, ਡਾ: ਭੂਸ਼ਨ ਗੁਪਤਾ ਅਤੇ ਡਾ: ਵਨੀਤਾ ਗੁਪਤਾ, ਰਿਤੂ ਮਿੱਤਲ, ਜਗਦੀਪ ਚੱਡਾ ਆਦਿ ਹਾਜ਼ਰ ਸਨ |

ਨਵ-ਨਿਯੁਕਤ ਪ੍ਰਧਾਨ ਸੌਰਭ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਟੀਮ ਦੇ ਸਾਰੇ ਮੈਂਬਰ ਸਿੱਖਿਆ, ਸਿਹਤ ਸੰਭਾਲ ਅਤੇ ਮਜ਼ਬੂਤ ​​ਸਮਾਜ ਦੀ ਸਿਰਜਣਾ ਲਈ ਕੰਮ ਕਰਨਗੇ |

ਮਨੀਸ਼ ਤਿਵਾਰੀ 12 ਰੋਟਰੀ ਦੁਆਰਾ 2023 ਵਿੱਚ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਰੋਟੇਰੀਅਨ ਭਾਈਚਾਰੇ ਨੂੰ ਵਾਤਾਵਰਨ ਸੁਰੱਖਿਆ ਦੇ ਮੁੱਦੇ ‘ਤੇ ਠੋਸ ਕਦਮ ਚੁੱਕਣ ਦੀ ਬੇਨਤੀ ਕੀਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ