Sign in
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
ਵੀਡੀਉਜ਼
Sign in
Welcome!
Log into your account
your username
your password
Forgot your password?
Password recovery
Recover your password
your email
Search
Wednesday, January 15, 2025
Facebook
Instagram
Twitter
ਹੋਮ
ਅਹਿਮ ਖ਼ਬਰਾਂ
ਸਿੱਖ ਜਗ਼ਤ
ਖ਼ਬਰਸਾਰ
ਅੱਜ ਨਾਮਾ – ਤੀਸ ਮਾਰ ਖ਼ਾਂ
ਮਨੋਰੰਜਨ
ਖੇਡ ਖ਼ਬਰ
ਮਹਿਮਾਨ ਲੇਖ਼
ਗੁਸਤਾਖ਼ੀ ਮੁਆਫ਼
ਵੀਡੀਉਜ਼
Search
Home
ਖ਼ਬਰਸਾਰ
ਖ਼ਬਰਸਾਰ
Republic Day: Hoshiarpur ਵਿਖੇ ਕੈਬਨਿਟ ਮੰਤਰੀ Harjot Singh Bains ਲਹਿਰਾਉਣਗੇ ਤਿਰੰਗਾ
Patiala ਦੇ ਨਵ-ਨਿਯੁਕਤ Mayor Kundan Gogia ਵੱਲੋਂ ਵਿਧਾਇਕ Ajit Pal Singh Kohli ਨਾਲ ਮੁਲਾਕਾਤ
Punjab Vigilance Bureau ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ Patwari ਰੰਗੇ ਹੱਥੀਂ ਕਾਬੂ
MLA Sarvjit Manuke ਵੱਲੋਂ ਜਗਰਾਉਂ ਵਾਸੀਆਂ ਨੂੰ ਇੱਕ ਹੋਰ ਤੋਹਫ਼ਾ, 33-Cr ਰੁਪਏ ਦੀ ਲਾਗਤ ਨਾਲ ਮਿਲੇਗਾ ਪੀਣਯੋਗ ਸ਼ੁੱਧ ਪਾਣੀ
ਪਿੰਡ Golewala ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ SGPC ਪ੍ਰਧਾਨ Advocate Dhami ਨੇ ਕੀਤੀ ਸਖ਼ਤ ਨਿੰਦਾ
Malerkotla ਵਿਖੇ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ Dr. Ravjot Singh ਲਹਿਰਾਉਣਗੇ ਤਿਰੰਗਾ
Internshala Annual Rankings – 2024 ਵਿੱਚ Guru Nanak Dev University ਦਾ ਆਲ ਇੰਡੀਆ 30ਵਾਂ ਰੈਂਕ
Punjab ਵਿੱਚ ਪਹਿਲੀ ਵਾਰ C-Pyte Camps ਰਾਹੀਂ 265 ਲੜਕੀਆਂ ਨੂੰ Army ਤੇ Police ‘ਚ ਭਰਤੀ ਲਈ ਦਿੱਤੀ ਸਿਖਲਾਈ
Punjab Police ਨੇ ਸਰਹੱਦ ਪਾਰੋਂ ਨਸ਼ਿਆ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼; 5 ਕਿਲੋ Heroin ਸਮੇਤ ਸਰਗਨਾ ਕਾਬੂ
Jagjit Singh Dallewal ਦੇ ਮਰਨ ਵਰਤ ਦੇ ਸਮਰਥਨ ਵਿੱਚ ਵੱਡਾ ਐਲਾਨ: 111 ਹੋਰ ਕਿਸਾਨ ਬੁੱਧਵਾਰ ਨੂੰ ਮਰਨ ਵਰਤ ’ਤੇ ਬੈਠਣਗੇ
Amritpal Singh ਦੀ ਪਾਰਟੀ ਦੇ ਨਵੇਂ ਨਾਂਅ ਦਾ ਹੋਇਆ ਐਲਾਨ, Mukatsar ਵਿਖੇ ਪੰਥ ਬਚਾਓ, ਪੰਜਾਬ ਬਚਾਓ ਰੈਲੀ ਵਿੱਚ ਕੀਤਾ ਗਿਆ ਐਲਾਨ
Punjab Govt ਸੂਬੇ ’ਚ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨਸ਼ੀਲ: Harbhajan Singh ETO
Punjab Police ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ, DGP Gaurav Yadav ਹੋਏ ਸ਼ਾਮਲ
Parkash Singh Badal ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲੈਣ ’ਤੇ ਮੁੜ ਵਿਚਾਰ ਹੋਵੇ: Maghi Conference ਵਿੱਚ Akali Dal ਵੱਲੋਂ Akal Takht ਦੇ ਜਥੇਦਾਰ ਨੂੰ ਅਪੀਲ
CM Mann ਅਤੇ ਹੋਰ ਮੰਤਰੀ Republic Day ਮੌਕੇ ਕਿੱਥੇ ਕਿੱਥੇ ਲਹਿਰਾਉਣਗੇ National Flag? – ਵੇਖ਼ੋ ਮੁਕੰਮਲ ਸੂਚੀ
Mela Maghi ਮੌਕੇ ਵਿਧਾਨ ਸਭਾ Speaker ਤੇ ਪੰਜਾਬ ਦੇ Cabinet Ministers ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ
CM Mann ਵੱਲੋਂ Guru Nanak Dev University ਵਿੱਚ Surjit Patar Centre for Ethical AI ਸਥਾਪਤ ਕਰਨ ਦਾ ਐਲਾਨ
Amritsar ਨਗਰ ਨਿਗਮ ਵਿੱਚ ‘AAP’ ਨੂੰ ਮਿਲੀ ਵੱਡੀ ਮਜ਼ਬੂਤੀ, ਦੋ ਆਜ਼ਾਦ ਕੌਂਸਲਰ Aam Aadmi Party ਵਿੱਚ ਹੋਏ ਸ਼ਾਮਲ
ਕਿਸਾਨ ਆਗੂਆਂ ਨੇ PM Modi ਨੂੰ ਚਰਚਾ ਕਰਨ ਅਤੇ ਪਿਛਲੇ 49 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ Dallewal ਦੀ ਜਾਨ ਬਚਾਉਣ ਦੀ ਅਪੀਲ ਕੀਤੀ
Punjab ਭਰ ਚ 1400 ਨਵੇਂ Angwandi Centres ਹੋਰ ਖੋਲ੍ਹੇ ਜਾਣਗੇ: Dr. Baljit Kaur
Speaker Sandhwan ਨੇ Ramgarhia Sewa Society ਨੂੰ ਧਰਮਸ਼ਾਲਾ ਲਈ 4 ਲੱਖ ਦਾ ਚੈਕ ਕੀਤਾ ਭੇਟ
SKM ਦੇ ਸੱਦੇ ‘ਤੇ ਕਿਸਾਨਾਂ ਮਜ਼ਦੂਰਾਂ ਤੇ ਜਨਤਕ ਜਥੇਬੰਦੀਆਂ ਨੇ Centre Govt ਵੱਲੋਂ ਲਿਆਂਦੇ ਨਵੇਂ ਖੇਤੀ ਖਰੜੇ ਦੀਆਂ ਕਾਪੀਆਂ ਸਾੜੀਆਂ
Punjab Police ਨੇ ਸੂਬੇ ਭਰ ਦੇ ਬੱਸ ਸਟੈਂਡਾਂ ‘ਤੇ ਤਲਾਸ਼ੀ ਮੁਹਿੰਮ ਚਲਾਈ, 77 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ
ਪੰਜਾਬ ਸਰਕਾਰ ਨੇ Punjab Public Service Commission ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ
Load more
- Advertisment -
Most Read
ਚਰਚਾ ਸਾਧੂਆਂ ਦੀ ਹੁੰਦੀ ਆ ਕੁੰਭ ਮੌਕੇ, ਜਿਹੜੇ ਆਏ ਗ੍ਰਿਹਸਤ ਕਈ ਛੋੜ ਬੇਲੀ
ਹਫੜਾ-ਦਫੜੀ ਆ ਮੁਲਕ ਦੇ ਵਿੱਚ ਫੈਲੀ, ਹਰ ਕੋਈ ਦੱਸੇ ਕੁਝ ਨਵਾਂ ਇਲਾਜ ਬੇਲੀ
ਮੰਦਰ ਮਸਜਿਦ ਦਾ ਮੁੱਕਿਆ ਨਹੀਂ ਰੱਫੜ, ਵੱਡੀ ਅਦਾਲਤ ਨੇ ਝਾੜ ਕੁਝ ਪਾਈ ਬੇਲੀ
ਵੱਡੇ ਸ਼ਹਿਰਾਂ ਲਈ ਚੱਲ ਰਹੀ ਖੇਡ ਗੁੱਝੀ, ਕੀਹਦੇ ਆਉਣੀ ਇਹ ਹੱਥ ਕਮਾਨ ਬੇਲੀ
ਵਾਇਰਸ ਫੇਰ ਤੋਂ ਆਉਣ ਦੀ ਗੱਲ ਚੱਲੀ, ਚੇਤਾਵਨੀ ਜਾਰੀ ਸਰਕਾਰ ਆ ਕਰੀ ਬੇਲੀ
ਚੋਣ ਚੱਕਰ ਵਿੱਚ ਰੁੱਝਾ ਹੈ ਦੇਸ਼ ਰਹਿੰਦਾ, ਅੱਜਕੱਲ੍ਹ ਦਿੱਲੀ ਦੇ ਵੱਲ ਆ ਸ਼ੋਰ ਬੇਲੀ
ਅਹੁਦਾ ਛੱਡਣ ਜਾਂ ਲੱਗਿਆ ਜੋ ਬਾਇਡੇਨ, ਨਵਾਂ ਇੱਕ ਲਿਆ ਵਿਵਾਦ ਹੈ ਛੇੜ ਬੇਲੀ
ਕੀਤੀ ਪੰਚਾਇਤ ਕਿਸਾਨਾਂ ਨੇ ਫੇਰ ਕਹਿੰਦੇ, ਇੱਕੋ ਈ ਥਾਂ ਇਹ ਫੇਰ ਨਹੀਂ ਹੋਈ ਬੇਲੀ
ਵਜ਼ੀਫੇ ਵਾਲਾ ਹੈ ਉੱਠਿਆ ਜਿੰਨ ਮੁੜ ਕੇ, ਆਡਿਟ ਸ਼ੀਟ ਕੋਈ ਆਖਦੇ ਆਈ ਬੇਲੀ
ਪੰਚੀ ਪਿੰਡ ਦੀ ਜਿਹੜੇ ਨਹੀਂ ਕਰਨ ਜੋਗੇ, ਦਾਗਦੇ ਰਹਿਣ ਕਈ ਰੋਜ਼ ਬਿਆਨ ਬੇਲੀ
ਸੰਘ ਪਰਵਾਰੀਆਂ ਦਾ ਮੁਖੀਆ ਹੋਰ ਆਖੇ, ਬੋਲ ਪਿਆ ਸੰਘ ਦਾ ਹੋਰ ਅਖਬਾਰ ਬੇਲੀ
ਠੁਰ-ਠੁਰ ਲੱਗੀ ਅਜੀਬ ਜਿਹੀ ਹੋਣ ਬੇਲੀ, ਕਰਦੀ ਪਹੀਏ ਪਈ ਧੁੰਦ ਆ ਜਾਮ ਬੇਲੀ