Thursday, November 14, 2024
spot_img
spot_img
spot_img

ਬਿੱਗ ਬੌਸ ਸੀਜ਼ਨ 18 – ਮਾਈਟ੍ਰਾਈਡੈਂਟ ਨੇ ਸ਼ੋਅ ਨੂੰ ਇੱਕ ਖ਼ਾਸ ਟਾਸਕ ਨਾਲ ਅੱਗੇ ਵਧਾਇਆ

ਯੈੱਸ ਪੰਜਾਬ
ਪੰਜਾਬ/ਚੰਡੀਗੜ੍ਹ, 13 ਨਵੰਬਰ, 2024

“ਮਾਈਟ੍ਰਾਈਡੈਂਟ”, ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲ ਵਿੱਚ ਪ੍ਰਮੁੱਖ ਬ੍ਰਾਂਡ, ਨੇ ਅਧਿਕਾਰਤ ਤੌਰ ‘ਤੇ ਬਿੱਗ ਬੌਸ ਸੀਜ਼ਨ 18 ਦੇ ਨਾਲ ਹੋਮ ਡੈਕੋਰ ਪਾਰਟਨਰ ਵਜੋਂ ਸਾਂਝੇਦਾਰੀ ਕਰਕੇ ਭਾਰਤੀ ਮਨੋਰੰਜਨ ਜਗਤ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ।

ਇਹ ਸਹਿਯੋਗ ਨਾ ਸਿਰਫ਼ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਰਿਐਲਿਟੀ ਸ਼ੋਅ ਦੀ ਸਜਾਵਟ ਨੂੰ ਵਧਾਉਂਦਾ ਹੈ, ਬਲਕਿ ਮਾਈਟ੍ਰਾਈਡੈਂਟ ਦੀ ਲਗਜ਼ਰੀ ਰੇੰਜ ਨੂੰ ਸਿੱਧੇ ਪ੍ਰਤੀਯੋਗੀਆਂ ਦੇ ਰੋਜ਼ਾਨਾ ਜੀਵਨ ਵਿੱਚ ਲਿਆਉਂਦਾ ਹੈ। ਇਸ ਸਾਂਝੇਦਾਰੀ ਵਿੱਚ, ਮਾਈਟ੍ਰਾਈਡੈਂਟ ਦੀ ਲਗਜ਼ਰੀ ਬੇਡਿੰਗ ਅਤੇ ਹੋਮ ਟੈਕਸਟਾਈਲ ਦੀ ਵਿਸ਼ੇਸ਼ ਰੇਂਜ ਬਿੱਗ ਬੌਸ ਦੇ ਘਰ ਦੀ ਪੂਰੀ ਸਜਾਵਟ ਨੂੰ ਵਧਾ ਰਹੀ ਹੈ ਅਤੇ ਦਰਸ਼ਕਾਂ ਨੂੰ ਸ਼ਾਨਦਾਰ ਲਗਜ਼ਰੀ ਅਤੇ ਸਟਾਈਲ ਦਾ ਇੱਕ ਨਵਾਂ ਰੂਪ ਦੇ ਰਹੀ ਹੈ।

ਇਸ ਹਫ਼ਤੇ, ਪ੍ਰਤੀਯੋਗੀਆਂ ਨੂੰ ਬਿੱਗ ਬੌਸ ਦੁਆਰਾ ਵਿਸ਼ੇਸ਼ ਤੌਰ ‘ਤੇ ਮਾਈਟ੍ਰਾਈਡੈਂਟ ਦਾ ਵਿਸ਼ੇਸ਼ ਟਾਸਕ “ਰਿਸ਼ਤੇ ਹੋ ਯਾ ਘਰ, ਸਜਾਓ ਮਾਈ ਟ੍ਰਾਈਡੈਂਟ ਸੇ” ਦਿੱਤਾ ਗਿਆ ਜਿਸ ਵਿੱਚ ਪ੍ਰਤੀਯੋਗੀਆਂ ਨੂੰ ਆਪਣੇ ਬਿਸਤਰੇ ਨੂੰ ਸਟਾਈਲ ਕਰਨ ਲਈ ਕਿਹਾ ਗਿਆ, ਇੱਕ ਟੀਮ ਨੂੰ ਮਾਈਟ੍ਰਾਈਡੈਂਟ ਦੀ ਬਿਹਤਰੀਨ ਕੁਆਲਿਟੀ ਲਈ ਮਸ਼ਹੂਰ “ਰੋਡ ਟੂ ਜੈਪੁਰ ਕਲੈਕਸ਼ਨ” ਦੇ ਨਾਲ ਬੈੱਡ ਸਟਾਈਲ ਕਰਨ ਲਈ ਕਿਹਾ ਗਿਆ, ਅਤੇ ਦੂਜੀ ਟੀਮ ਨੂੰ ਆਪਣੀ ਬੇਮਿਸਾਲ ਕੋਮਲਤਾ ਲਈ ਮਸ਼ਹੂਰ ਮਾਈਟ੍ਰਾਈਡੈਂਟ ਦੀ ” ਨੈਕਟਰ ਸੌਫਟ ਇਲੀਟ ਕਲੈਕਸ਼ਨ ” ਦੇ ਨਾਲ ਬੈੱਡ ਸਟਾਈਲ ਕਰਨ ਲਈ ਕਿਹਾ ਗਿਆ।

ਇਸ ਟਾਸਕ ਨੇ ਘਰ ਵਿੱਚ ਲਗਜ਼ਰੀ ਅਤੇ ਆਰਾਮ ਦੀ ਇੱਕ ਨਵੀਂ ਪਰਤ ਸ਼ਾਮਲ ਕੀਤੀ, ਜਿਸ ਨਾਲ ਪ੍ਰਤੀਯੋਗੀਆਂ ਅਤੇ ਦਰਸ਼ਕਾਂ ਦੋਵਾਂ ਨੂੰ ਸ਼ਾਨਦਾਰ ਲਗਜ਼ਰੀ ਦਾ ਅਨੁਭਵ ਦੇਖਣ ਨੂੰ ਮਿਲਯਾ ਜੋ ਮਾਈਟ੍ਰਾਈਡੈਂਟ ਘਰੇਲੂ ਟੈਕਸਟਾਈਲ ਵਿੱਚ ਲੈ ਕਰ ਅੰਦਾ ਹੈ। ਇਸ ਟਾਸਕ ਨੇ ਮਾਈਟ੍ਰਾਈਡੈਂਟ ਕਲੈਕਸ਼ਨ ਦੇ ਆਕਰਸ਼ਣ ਨੂੰ ਉਜਾਗਰ ਕੀਤਾ, ਜਿਸ ਕਰਕੇ ਲੱਖਾਂ ਪਰਿਵਾਰਾਂ ਨੂੰ ਇਸ ਤਿਉਹਾਰੀ ਸੀਜ਼ਨ ਵਿੱਚ ਆਪਣੇ ਘਰਾਂ ਨੂੰ ਸਜਾਉਣ ਦੇ ਨਵੇਂ ਤਰੀਕਿਆਂ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ।

ਬਿੱਗ ਬੌਸ ਦੇ ਘਰ ਵਿਚ ਪ੍ਰਤੀਯੋਗੀ ਹਰ ਦਿਨ ਮਾਈਟ੍ਰਾਈਡੈਂਟ ਦੇ ਸ਼ਾਨਦਾਰ ਟੇਰੀ ਟਾਵਲਸ ਅਤੇ ਲਗਜ਼ਰੀ ਬੈਡਿੰਗ ਦਾ ਅਨੁਭਵ ਕਰ ਰਹੇ ਹਨ ਨਾਲ ਹੀ ਦਰਸ਼ਕਾਂ ਨੂੰ ਸ਼ਾਨਦਾਰ ਘਰੇਲੂ ਸਜਾਵਟ ਦਾ ਅਨੁਭਵ ਮਿਲ ਰਿਹਾ ਹੈ, ਜਿਸ ਵਿੱਚ ਮਾਈਟ੍ਰਾਈਡੈਂਟ ਦੀ ਬਿਹਤਰੀਨ ਕੁਆਲਿਟੀ ਲਈ ਮਸ਼ਹੂਰ “ਰੋਡ ਟੂ ਜੈਪੂਰ ਕਲੈਕਸ਼ਨ” ਅਤੇ ਬੇਮਿਸਾਲ ਕੋਮਲਤਾ ਲਈ ਮਸ਼ਹੂਰ ਮਾਈਟ੍ਰਾਈਡੈਂਟ ਦੀ “ਨੈਕਟਰ ਸੌਫਟ ਇਲੀਟ ਕਲੈਕਸ਼ਨ “ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ।

ਸਟ੍ਰੈਟਜਿਕ ਟੀਵੀ ਵਿਗਿਆਪਨਾਂ ਅਤੇ ਡਿਜੀਟਲ ਐਕਟੀਵੇਸ਼ਨ ਦੁਆਰਾ ਇਸ ਇਮਰਸਿਵ ਪ੍ਰੋਡਕਟ ਇੰਟੀਗ੍ਰੇਸ਼ਨ ਨੂੰ ਹੋਰ ਵਧਾਇਆ ਜਾ ਰਿਹਾ ਹੈ ­ਜਿਸ ਨਾਲ ਮਾਈਟ੍ਰਾਈਡੈਂਟ ਦੇ ਲਗਜ਼ਰੀ ਅਤੇ ਕਮਫਰਟ ਨੂੰ ਦੇਖਣ ਦੇ ਅਨੁਭਵ ਦਾ ਇੱਕ ਅਨਿੱਖੜਵਾ ਅੰਗ ਬਣਾਇਆ ਜਾ ਸਕੇਗਾ।

ਜਿਵੇਂ-ਜਿਵੇਂ ਸੀਜ਼ਨ ਅੱਗੇ ਵਧੇਗਾ­ ਮਾਈਟ੍ਰਾਈਡੈਂਟ ਦੇ ਉਤਪਾਦ ਬਿੱਗ ਬੌਸ ਦੇ ਘਰ ਵਿੱਚ ਇੱਕ ਵਿਜੁਅਲ ਫੋਕਲ ਪੁਆਇੰਟ ਦੇ ਰੂਪ ਵਿੱਚ ਕੰਮ ਕਰਨਗੇ­ ਜੋ ਨਾ ਸਿਰਫ ਪ੍ਰਤੀਯੋਗੀਆਂ ਲਈ ਬਿੱਗ ਬੌਸ ਦੇ ਘਰ ਵਿੱਚ ਰਹਿਣ ਦੇ ਮਾਹੌਲ ਨੂੰ ਵਧੀਆ ਬਣਾਵੇਗੀ­ ਬਲਿਕ ਲੱਖਾਂ ਦਰਸ਼ਕਾਂ ਦੇ ਮਨਾਂ ਵਿੱਚ ਆਪਣੇ ਘਰ ਵਿੱਚ ਵੀ ਅਜਿਹੇ ਹੀ ਡੇਕੋਰ ਦੇ ਆਈਡੀਆ ਵੀ ਲੈ ਕੇ ਆਉਣਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ

error: Content is protected !!