Sunday, January 12, 2025
spot_img
spot_img
spot_img
spot_img

ਪੰਜਾਬ ਚੋਣ ਕਮਿਸ਼ਨ ਵੱਲੋਂ ਡੀ.ਸੀ. ਦਾ ਤਬਾਦਲਾ; ਪੰਚਾਇਤੀ ਚੋਣਾਂ ’ਚ ਰਾਖਵਾਂਕਰਨ ਤਬਦੀਲੀ ਦੇ ਲੱਗੇ ਦੋਸ਼

ਯੈੱਸ ਪੰਜਾਬ
ਚੰਡੀਗੜ੍ਹ, 28 ਸਤੰਬਰ, 2024:

ਪੰਜਾਬ ਦੇ ਚੋਣ ਕਮਿਸ਼ਨ ਨੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ: ਗੁਲਪ੍ਰੀਤ ਸਿੰਘ ਔਲਖ਼ ਆਈ.ਏ.ਐਸ. ਦਾ ਤਬਾਦਲਾ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਹਨ।

ਸ: ਗੁਲਪ੍ਰੀਤ ਸਿੰਘ ਔਲਖ਼ ਨੇ ਅਜੇ ਤਿੰਨ ਦਿਨ ਪਹਿਲਾਂ ਹੀ ਤਬਾਦਲੇ ਮਗਰੋਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ।

ਪਤਾ ਲੱਗਾ ਹੈ ਕਿ ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੰਚਾਇਤੀ ਚੋਣਾਂ ਦੌਰਾਨ ਇੱਕ ਖ਼ਾਸ ਪੰਚਾਇਤ ਅੰਦਰ ਰਾਖਵੇਂਕਰਨ ਸੰਬੰਧੀ ਤਬਦੀਲੀ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਸੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ