Sunday, January 12, 2025
spot_img
spot_img
spot_img
spot_img

ਅਮਰੀਕਾ ਵਿੱਚ ਚਰਚ ਦੇ ਪਾਸਟਰ ਨੂੰ ਇੱਕ ਔਰਤ ਨਾਲ ਅਣਉੱਚਿਤ ਸੰਬੰਧਾਂ ਕਾਰਨ ਅਹੁਦੇ ਤੋਂ ਹਟਾਇਆ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 21, 2024:

ਡਲਾਸ, ਟੈਕਸਾਸ ਵਿਚ ਇਕ ਚਰਚ ਦੇ ਪਾਸਟਰ ਨੂੰ ਇਕ ਔਰਤ ਨਾਲ ਅਣਉਚਿੱਤ ਸਬੰਧ ਬਣਾਉਣ ਕਾਰਨ ਅਹੁੱਦੇ ਤੋਂ ਪੱਕੇ ਤੌਰ ‘ਤੇ ਹਟਾ ਦੇਣ ਦੀ ਖਬਰ ਹੈ।

ਟਰਿਨਿਟੀ ਬਾਈਬਲ ਚਰਚ ਨੇ ਆਪਣੀ ਵੈੱਬ ਸਾਈਟ ਉਪਰ ਐਲਾਨ ਕੀਤਾ ਹੈ ਕਿ ਕਈ ਦਿਨ ਪਹਿਲਾਂ ਪਾਸਟਰ ਸਟੀਵਨ ਜੇ ਲਾਅਸਨ ਦੇ ਔਰਤ ਨਾਲ ਸਬੰਧਾਂ ਬਾਰੇ ਪਤਾ ਲੱਗਣ ਉਪਰੰਤ ਉਸ ਨੂੰ ਅਹੁੱਦੇ ਤੋਂ ਵੱਖ ਕਰ ਦਿੱਤਾ ਗਿਆ ਹੈ।

ਚਰਚ ਨੇ ਔਰਤ ਨਾਲ ਸਬੰਧਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਹੈ ਤੇ ਨਾ ਹੀ ਉਸ ਔਰਤ ਬਾਰੇ ਕੋਈ ਜਾਣਕਾਰੀ ਦਿੱਤੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ