ਖ਼ੇਤੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ ’ਤੇ ਵਕੀਲ ਨੇ ਦਿੱਤੀ ਜਾਨ, ਪੜ੍ਹੋ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ’ਚ ਕੀ ਲਿਖ਼ਿਆ

ਯੈੱਸ ਪੰਜਾਬ ਨਵੀਂ ਦਿੱਲੀ, 27 ਦਸੰਬਰ, 2020: ਕੇਂਦਰ ਵੱਲੋਂ ਲਿਆਂਦੇ ਖ਼ੇਤੀ ਕਾਨੂੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨਅੰਦੋਲਨ ਨੂੂੰ ਸਮਰਥਨ ਦੇਣ ਲਈ ਪਿਛਲੇ ਇਕ ਹਫ਼ਤੇ ਤੋਂ ਦਿੱਲੀ ਵਿੱਚ ਡਟੇ ਜਲਾਲਾਬਾਦ (ਫਾਜ਼ਿਲਕਾ) ਦੇ ਸੀਨੀਅਰ ਵਕੀਲ ਸ: ਅਮਰਜੀਤ ਸਿੰਘ ਰਾਏ ਨਾ ਅੱਜ ਸਲਫ਼ਾਸ ਨਿਗਲ ਕੇ ਆਪਣੀ ਜਾਨ ਕਿਸਾਨ ਸੰਘਰਸ਼ ਦੇ ਲੇਖ਼ੇ ਲਾ ਦਿੱਤੀ। ਬਾਬਾ ਰਾਮ … Continue reading ਖ਼ੇਤੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ ’ਤੇ ਵਕੀਲ ਨੇ ਦਿੱਤੀ ਜਾਨ, ਪੜ੍ਹੋ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ’ਚ ਕੀ ਲਿਖ਼ਿਆ