Monday, October 7, 2024
spot_img
spot_img
spot_img
spot_img
spot_img

ਸੁਣਿਆ ਭਾਰਤ ਦੀ ਧੀ ਇੱਕ ਮਾਣ-ਮੱਤੀ, ਜਿੱਤਦੀ ਰਹੀ ਤੇ ਅੰਤ ਨੂੰ ਹਾਰ ਗਈ ਆ

ਅੱਜ-ਨਾਮਾ

ਸੁਣਿਆ ਭਾਰਤ ਦੀ ਧੀ ਇੱਕ ਮਾਣ-ਮੱਤੀ,
ਜਿੱਤਦੀ ਰਹੀ ਤੇ ਅੰਤ ਨੂੰ ਹਾਰ ਗਈ ਆ।

ਮਾੜੀ ਕਿਸਮਤ ਦੀ ਆਖੇ ਜਦ ਗੱਲ ਕੋਈ,
ਕੋਈ ਆਖਦਾ ਚਾਲ ਕੋਈ ਮਾਰ ਗਈ ਆ।

ਪੁੱਛਦੇ ਲੋਕ ਕਿ ਸਾਜ਼ਿਸ਼ ਜਦ ਕਹੀ ਜਾਏ,
ਢਾਣੀ ਕੋਈ ਤਾਂ ਕਹਿਰ ਗੁਜ਼ਾਰ ਗਈ ਆ।

ਕੀਤਾ-ਕੱਤਰਿਆ ਕਿਸੇ ਨੂੰ ਪਤਾ ਹੈ ਨਹੀਂ,
ਐਸੇ ਵਕਤ ਨੂੰ ਕਿੱਥੇ ਸਰਕਾਰ ਗਈ ਆ।

ਕਰਦੀ ਧਿਆਨ ਸਰਕਾਰ ਨਹੀਂ ਕਦੇ ਹੁੰਦੀ,
ਜਿਹੜੀ ਵਿਨੇਸ਼ ਦੇ ਨਾਲ ਅੱਜ ਹੋਈ ਭਾਈ।

ਜੜ੍ਹੀਂ ਬੈਠ ਗਈ ਜਿਹੜੀ ਕੋਈ ਭੁੱਲ ਭਾਰੀ,
ਗਲਤੀ ਜਾਊ ਨਹੀਂ ਕਦੀ ਉਹ ਧੋਈ ਭਾਈ।

ਤੀਸ ਮਾਰ ਖਾਂ
8 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ