ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ: ਅੰਤ ਧਰਮਿੰਦਰ ਨੇ ਵੀ ਲਿਖ਼ੀਆਂ ਦੋ ਸਤਰਾਂ

ਯੈੱਸ ਪੰਜਾਬ ਮੁੰਬਈ, 11 ਦਸੰਬਰ, 2020: ਪ੍ਰਸਿੱਧ ਬਾਲੀਵੁੱਡ ਐਕਟਰ ਧਰਮਿੰਦਰ ਨੇ ਅੱਜ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਹਨਾਂ ਨੇ ਸਰਕਾਰ ਨੂੰ ਇਸ ਮਾਮਲੇ ਦਾ ਛੇਤੀ ਹੱਲ ਕਰਨ ਲਈ ਕਿਹਾ ਹੈ। ਧਰਮਿੰਦਰ ਨੇ ਅੱਜ ਟਵੀਟ ਕਰਕੇ ਆਖ਼ਿਆ ਕਿ ਉਹ ਆਪਣੇ ਕਿਸਾਨ ਭਰਾਵਾਂ ਦੇ ਦਰਦ ਨੂੰ ਵੇਖ਼ ਕੇ ਗਹਿਰੀ ਪੀੜਾ … Continue reading ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ: ਅੰਤ ਧਰਮਿੰਦਰ ਨੇ ਵੀ ਲਿਖ਼ੀਆਂ ਦੋ ਸਤਰਾਂ