ਚੱਕ ਲਓ ਰਿਵਾਲਵਰ ਰਫ਼ਲਾਂ, ਵਿਆਹ ਭੁਗਤਾਉਣਾ ਏ! – ਵੀਡੀਓ ਵੀ ਵੇਖ਼ੋ

ਯੈੱਸ ਪੰਜਾਬ ਜਲੰਧਰ, ਨਵੰਬਰ 11, 2020: ਜਲੰਧਰ ਵਿੱਚ ਫ਼ਾਰਮਹਾਊਸ ਵਿੱਚ ਚੱਲ ਰਹੀ ਇਕ ਪਾਰਟੀ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਕੁਝ ਨੌਜਵਾਨ ਨਿਧੜਕ ਹੋ ਕੇ ਡੀ.ਜੇ. ’ਤੇ ਭੰਗੜਾ ਪਾਉਂਦਿਆਂ ਫ਼ਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਕਈ ਵਾਰ ਮੌਤਾਂ ਹੋ ਚੁੱਕੀਆਂ ਹਨ, ਲੋਕ ਜ਼ਖ਼ਮੀ ਹੋਏ ਹਨ, ਖ਼ੁਸ਼ੀਆਂ ਮਾਤਮ ਵਿੱਚ … Continue reading ਚੱਕ ਲਓ ਰਿਵਾਲਵਰ ਰਫ਼ਲਾਂ, ਵਿਆਹ ਭੁਗਤਾਉਣਾ ਏ! – ਵੀਡੀਓ ਵੀ ਵੇਖ਼ੋ