Saturday, December 21, 2024
spot_img
spot_img
spot_img

ਕਮੇਟੀ ਸ਼੍ਰੋਮਣੀ ਨੇ ਕਰ ਕੇ ਅੱਜ ਮੀਟਿੰਗ, ਕਰ ਲਿਆ ਮੋਰਚਾ ਇੱਕ ਆ ਸਰ ਭਾਈ

ਅੱਜ-ਨਾਮਾ
ਕਮੇਟੀ ਸ਼੍ਰੋਮਣੀ ਨੇ ਕਰ ਕੇ ਅੱਜ ਮੀਟਿੰਗ,
ਕਰ ਲਿਆ ਮੋਰਚਾ ਇੱਕ ਆ ਸਰ ਭਾਈ।
ਚੱਲਦਾ ਰਿਹਾ ਕੋਈ ਜਿੱਦਾਂ ਦੀ ਚਾਲ ਹੋਵੇ,
ਰੰਗ ਦੀ ਦੁੱਕੀ ਆ ਚੁੱਕ ਲਈ ਸਰ ਭਾਈ।
ਭੇਜਿਆ ਜਾਣਾ ਬੱਸ ਕਿਸੇ ਨੂੰ ਘਰ ਭਾਈ,
ਕਿਸੇ ਦਾ ਚੁੱਪ ਰਹਿ ਕੇ ਜਾਊ ਸਰ ਭਾਈ।
ਉੱਚਾ ਬੋਲ ਰਿਹਾ ਕੋਈ ਨਾ ਰਹਿਣ ਦੇਣਾ,
ਰੱਖਾਂਗੇ ਉਹੀ ਜਿਹੜੇ ਆਖਣ ਸਰ ਭਾਈ।
ਮਰਜ਼ੀ ਇੱਕੋ ਦੇ ਨਾਲ ਗਿਆ ਬੱਝ ਭਾਈ,
ਸਾਰਾ ਸਿਆਸੀ ਤੇ ਧਰਮ ਦਾ ਪੱਖ ਭਾਈ।
ਰਹਿੰਦੀ ਰੀਤ ਨਹੀਂ ਰਹੇ ਇਤਹਾਸ ਭਾਵੇਂ,
ਹੱਕ ਮਰਜ਼ੀਆਂ ਦਾ ਲਿਆ ਹੈ ਰੱਖ ਭਾਈ।
-ਤੀਸ ਮਾਰ ਖਾਂ
Dec 20, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ