ਯੈੱਸ ਪੰਜਾਬ
ਜੁਲਾਈ 1, 2024
ਪੰਜਾਬ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਖ਼ੇ ਭਾਰਤ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਸ੍ਰੀ ਅਰਵਿੰਦ ਸੁਬਰਾਮਨੀਅਨ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸੂਬੇ ਦੇ ਆਰਥਿਕ ਮੁੱਦਿਆਂ ਬਾਰੇ ਸ੍ਰੀ ਸੁਬਰਾਮਨੀਅਨ ਨਾਲ ਵਿਚਾਰਾਂ ਕੀਤੀਆਂ।