ਵੈਟਰਨਰੀ ਇੰਸਪੈਕਟਰ, ਸਕੂਲ ਲਾਇਬ੍ਰੇਰੀਅਨ ਅਤੇ ਤਕਨੀਕੀ ਸਹਾਇਕਾਂ ਦੀਆਂ 1679 ਆਸਾਮੀਆਂ ਦਾ ਨਤੀਜਾ ਐਲਾਨਿਆ, 3164 ਨਵੀਆਂ ਆਸਾਮੀਆਂ ਭਰਨ ਲਈ ਪ੍ਰੀਕਿਰਿਆ ਸ਼ੁਰੂ: ਰਮਨ ਬਹਿਲ
ਪੰਜਾਬ `ਚ ਝੋਨੇ ਦੀ ਖਰੀਦ ਫੌਰੀ ਸ਼ੁਰੂ ਕਰੇ ਕੇਂਦਰ ਸਰਕਾਰ: ਸੁਖਦੇਵ ਸਿੰਘ ਢੀਂਡਸਾ
ਕੈਪਟਨ ਅਮਰਿੰਦਰ ਸਿੰਘ ਬਣਾ ਸਕਦੇ ਹਨ ਨਵੀਂ ਪਾਰਟੀ, ‘ਪੰਜਾਬ ਵਿਕਾਸ ਪਾਰਟੀ’ ਹੋ ਸਕਦੈ ਨਵੀਂ ਪਾਰਟੀ ਦਾ ਨਾਂਅ
ਕੇਜਰੀਵਾਲ ਨੂੰ ਆਉਂਦਿਆਂ ਜਦੋਂ ਡਿੱਠਾ, ਚੜ੍ਹਿਆ ਬਾਦਲ ਸੁਖਬੀਰ ਨੂੰ ਰੋਹ ਬੇਲੀ
ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਪ੍ਰਸ਼ਾਸਨ ਦਾ ਕੀਤਾ ਬਾਖੂਬੀ ਮੰਚਨ, ਬਠਿੰਡਾ ਦੇ ਬਲਵੰਤ ਗਾਰਗੀ ਥੇਟਰ ਵਿੱਚ ਨਾਟਿਅਮ ਵੱਲੋਂ ਨਾਟਕ ਮੇਲੇ ਦੀ ਸ਼ੁਰੂਆਤ
ਮੁੱਖ ਮੰਤਰੀ ਚੰਨੀ ਵੱਲੋਂ ਮੋਦੀ ਨੂੰ ਅਪੀਲ: ਝੋਨੇ ਦੀ ਖ਼ਰੀਦ 1 ਅਕਤੂਰ ਤਕ ਅੱਗੇ ਪਾਉਣ ਲਈ ਜਾਰੀ ਪੱਤਰ ਤੁਰੰਤ ਵਾਪਸ ਲਵੇ ਕੇਂਦਰ ਸਰਕਾਰ
ਸਿੱਖ਼ਿਆ ਮੰਤਰੀ ਸਿਗਲਾ ਤੋਂ ਮਹਿਕਮਾ ਖੁੱਸਿਆ, ਬੇਰੋਜ਼ਗਾਰ ਸਾਂਝਾ ਮੋਰਚਾ ਨੇ ਸੰਗਰੂਰ ਪ੍ਰਸ਼ਾਸ਼ਨ ਦੇ ਭਰੋਸੇ ਮਗਰੋਂ 9 ਮਹੀਨਿਆਂ ਬਾਅਦ ਧਰਨਾ ਚੁੱਕਿਆ
ਭਾਕਿਯੂ ਏਕਤਾ ਉਗਰਾਹਾਂ ਵੱਲੋਂ ਬੈਸਟ ਪ੍ਰਾਈਜ਼ ਮੌਲ, ਭੁੱਚੋ ਸਮੇਤ 5 ਮੌਲਾਂ ਦੇ ਹਫ਼ਤੇ ਲਈ ਮੁਕੰਮਲ ਘਿਰਾਓ ਦੀ ਸ਼ੁਰੂਆਤ, ਬਰਖ਼ਾਸਤ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ
ਕਾਂਗਰਸ ਦੀ ਖ਼ਾਨਾਜੰਗੀ ਕਾਰਨ ਪੱਛੜ ਰਿਹਾ ਹੈ ਪੰਜਾਬ, ਮੁੱਦੇ ਛੱਡ ਕੇ ਆਪੋ ਆਪਣੀ ਸੈਟਿੰਗ ਕਰਨ ’ਚ ਰੁੱਝੇ ਕਾਂਗਰਸੀ ਨੇਤਾ: ਤਰੁਨ ਚੁੱਘ
ਪੰਜਾਬ ‘ਚ ਕਿਸਾਨ ਅੰਦੋਲਨ ਦੇ ਪੱਕੇ ਕਿਸਾਨ ਮੋਰਚਿਆਂ ਦਾ ਇੱਕ ਸਾਲ ਪੂਰਾ, ਇਸ ਵੇਲੇ ਪੂਰੇ ਪੰਜਾਬ ‘ਚ 108 ਤੋਂ ਵੱਧ ਮੋਰਚੇ ਸਰਗਰਮ: ਸੰਯੁਕਤ ਕਿਸਾਨ ਮੋਰਚਾ
ਵਿਆਹ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਅੰਦਰ ਲਾਏ ਪੰਡਾਲ ਵਿੱਚ ਨਾਚ ਪ੍ਰੋਗਰਾਮ ਕਰਵਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਬੀਬੀ ਜਗੀਰ ਕੌਰ
ਸੰਵੇਦਨਸ਼ੀਲ ਇਲਾਕਿਆਂ ਵਿੱਚ ਡਰੋਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਹਲਚਲ ’ਤੇ ਰੱਖੀ ਜਾਵੇ ਵਿਸ਼ੇਸ਼ ਨਿਗਰਾਨੀ: ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ
ਦਿੱਲੀ ’ਚ ਸਿਹਤ ਖ਼ੇਤਰ ਫ਼ੇਲ੍ਹ, ਕੇਜਰੀਵਾਲ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ: ਸੁਖ਼ਬੀਰ ਬਾਦਲ
ਸਰਕਾਰ ਦੇ ਹੱਥਾਂ ਵਿੱਚ ਜਾ ਸਕਦਾ ਹੈ ਦਿੱਲੀ ਕਮੇਟੀ ਦੇ ਸਕੂਲਾਂ ਦਾ ਪ੍ਰਬੰਧ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਮਾਮਲੇ ’ਚ ਹਾਈ ਕੋਰਟ ਵੱਲੋਂ ਫ਼ੈਸਲਾ ਸੁਰੱਖ਼ਿਅਤ
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਬਿੰਦਰਾ ਨੇ ਸੀ.ਐਮ.ਸੀ.ਐਚ. ਦੇ 50 ਡਾਕਟਰਾਂ ਨੂੰ, ਕੋਵਿਡ ਮਹਾਂਮਾਰੀ ਦੌਰਾਨ ਨਿਭਾਏ ਅਹਿਮ ਯੋਗਦਾਨ ਲਈ ਕੀਤਾ ਸਨਮਾਨਿਤ
ਗੈਰ ਕਾਨੂੰਨੀ ਢੰਗ ਨਾਲ ਸਟੋਰ ਕੀਤੇ ਪਰਮਲ ਦੇ 20 ਹਜ਼ਾਰ ‘ਬੈਗ’ ਸ਼ੈਲਰਾਂ ਤੋਂ ਬਰਾਮਦ; ਆਸ਼ੂ ਨੇ ਕਿਹਾ ਬਰਦਾਸ਼ਤ ਨਹੀਂ ਹੋਵੇਗੀ ‘ਬੋਗਸ ਮਿਲਿੰਗ’
ਸੋਨੀ ਵੱਲੋਂ ਸਿਵਲ ਸਰਜਨਾਂ ਨੂੰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਦਿੱਤੇ ਨਿਰਦੇਸ਼
ਵਾਤਾਵਰਣ ਅਤੇ ਮਨੁੱਖ਼ਤਾ ਨੂੰ ਬਚਾਉਣ ਲਈ ਜੀਵਨ ਸ਼ੈਲੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਅਪਣਾਉ: ਇੰਜ. ਜਸਵੰਤ ਸਿੰਘ ਜ਼ਫ਼ਰ
ਪੰਜਾਬ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ: ਸੰਗਤ ਸਿੰਘ ਗਿਲਜੀਆਂ
ਉਪ ਮੁੱਖ ਮੰਤਰੀ ਰੰਧਾਵਾ ਦੀ ਅਪੀਲ ‘ਤੇ ਕਿਸਾਨਾਂ ਵੱਲੋਂ ਪ੍ਰਸਤਾਵਿਤ ਅੰਦੋਲਨ ਮੁਲਤਵੀ
ਕਿਸਾਨ ਸੰਘਰਸ਼ ਦੌਰਾਨ ਫ਼ੌਤ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਛੇਤੀ: ਅਰੁਨਾ ਚੌਧਰੀ
ਚੰਨੀ ਦੱਸਣ ਲੋਟੂ ਬਿਜਲੀ ਸਮਝੌਤੇ ਕਦੋਂ ਰੱਦ ਕਰਨਗੇ : ਹਰਪਾਲ ਸਿੰਘ ਚੀਮਾ
ਡਾ. ਰਾਜ ਕੁਮਾਰ ਵੇਰਕਾ ਵੱਲੋਂ ਸਿਹਤ ਦੇ ਖੇਤਰ ਵਿੱਚ ਪੰਜਾਬ ਨੂੰ ਮਾਡਲ ਸੂਬਾ ਬਨਾਉਣ ਦਾ ਐਲਾਨ
ਬੱਬੀ ਬਾਦਲ ਨੇ ਹਲਕਾ ਮੋਹਾਲੀ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ