29.1 C
Delhi
Sunday, April 28, 2024
spot_img
spot_img

Akali Dal ਦੇ 100ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ 13 ਦਸੰਬਰ ਨੂੰ Amritsar ਵਿਖ਼ੇ: Nidharak Singh Brar

ਯੈੱਸ ਪੰਜਾਬ
ਸ਼੍ਰੀ ਅੰਮ੍ਰਿਤਸਰ, ਦਸੰਬਰ 3, 2020:
ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਕੌਮੀ ਬੁਲਾਰੇ ਅਤੇ ਸੈਮੀਨਾਰ ਦੇ ਪਾਰਟੀ ਵਲੋਂ ਕੋਆਰਡੀਨੇਟਰ ਸ: ਨਿਧੜਕ ਸਿੰਘ ਬਰਾੜ ਨੇ ਪਾਰਟੀ ਦੀ ਜ਼ਿਲਾ ਅਮ੍ਰਿਤਸਰ ਦੀ ਲੀਡਰਸ਼ਿਪ ਭਾਈ ਮੋਹਕਮ ਸਿੰਘ, ਸ: ਮਨਜੀਤ ਸਿੰਘ ਭੋਮਾ, ਐਡਵੋਕੇਟ ਸ: ਜਸਬੀਰ ਸਿੰਘ ਘੁੰਮਣ, ਸ: ਸਤਨਾਮ ਸਿੰਘ ਮਨਾਵਾਂ, ਸ: ਦਲਜੀਤ ਸਿੰਘ ਲਾਲਪੁਰਾ, ਪ੍ਰਿੰਸੀਪਲ ਸ: ਸਰਦੀਪ ਸਿੰਘ ਅਟਾਰੀ, ਸ: ਅਮਰਪਾਲ ਸਿੰਘ ਖੈਹਿਰਾ, ਸ: ਪਰਦੀਪ ਸਿੰਘ ਵਾਲੀਆ ਅਤੇ ਜਸਵੀਰ ਸਿੰਘ ਮੰਡਿਆਲਾ ਨਾਲ ਵਿਚਾਰ ਚਰਚਾ ਤੋਂ ਬਾਅਦ ਓਪਰੋਕਤ ਆਗੂਆਂ ਨੂੰ ਸੈਮੀਨਾਰ ਦੀ ਸਾਰੀ ਜੁਮੇਵਾਰੀ ਸੌਂਪ ਕਿ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੌਮਣੀ ਅਕਾਲੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਆਪਣੇ ਸ਼ਾਨਾਮੱਤੇ ਇਤਿਹਾਸ ਦੀ ਪੜਚੋਲ ਲਈ ਇਕ ਸੈਮੀਨਾਰ 13 ਦਸੰਬਰ 2020 ਦਿਨ ਐਤਵਾਰ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ ਹੈ ।

ਇਸ ਸੈਮੀਨਾਰ ਦਾ ਵਿਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਲੰਘਿਆ , ਵਰਤਮਾਨ ਤੇ ਭਵਿੱਖ ਹੋਵੇਗਾ । ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੋ਼ ਅਕਾਲੀ ਦਲ ( ਡੈਮੋਕ੍ਰੇਟਿਕ ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਜੀ ਢੀਡਸਾ ਕਰਨਗੇ।ਇਸ ਸੈਮੀਨਾਰ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਸੰਬੋਧਨ ਕਰਨਗੇ|

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION