32.1 C
Delhi
Friday, April 26, 2024
spot_img
spot_img

ਫ਼ਾਜ਼ਿਲਕਾ ’ਚ ਆਇਆ ਇਕ ਹੋਰ ਪਾਜ਼ਿਟਿਵ ਕੇਸ, ਗੁਜਰਾਤ ਤੋਂ ਪਰਤੇ ਬੀ.ਐਸ.ਐਫ. ਜਵਾਨ ਨੂੰ ਕੋਰੋਨਾ

ਫ਼ਾਜ਼ਿਲਕਾ, 8 ਜੂਨ, 2020 –
ਫਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ ਗਏ ਕੋਰੋਨਾ ਟੈਸਟ ਦੇ ਨਮੂਨੇ ਤੋਂ ਅੱਜ ਇਕ ਹੋਰ ਰਿਪੋਰਟ ਪਾਜੀਟਿਵ ਪਾਈ ਗਈ ਹੈ। ਇਕ ਰਿਪੋਰਟ ਪਾਜੀਟਿਵ ਆਉਣ ਕਾਰਨ ਹੁਣ ਜ਼ਿਲ੍ਹੇ ਵਿਚ 6 ਕੋਰੋਨਾ ਮਾਮਲੇ ਐਕਟਿਵ ਹੋ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ: ਚੰਦਰ ਮੋਹਨ ਕਟਾਰੀਆ ਨੇ ਦਿੱਤੀ।

ਸਿਵਲ ਸਰਜਨ ਨੇ ਦੱਸਿਆ ਕਿ ਪਾਜੀਟਿਵ ਆਉਣ ਵਾਲੇ ਜਵਾਨ ਦੀ ਉਮਰ ਲਗਭਗ 37 ਸਾਲ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਗੁਜਰਾਤ ਤੋਂ ਆਇਆ ਸੀ, ਜਿਸ ਦੇ ਨਮੂਨੇ ਪਿਛਲੇ ਦਿਨ ਲਏ ਗਏ ਸਨ, ਜੋ ਅੱਜ ਪਾਜੀਟਿਵ ਪਾਏ ਗਏ ਹਨ। ਇਹ ਜਵਾਨ ਬੀਐਸਐਫ ਜਲਾਲਾਬਾਦ ਬਟਾਲੀਅਨ ਵਿੱਚ ਤਾਇਨਾਤ ਹੈ।

ਇਸ ਜਵਾਨ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਨਮੂਨੇ ਵੀ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਜੀਟਿਵ ਮਰੀਜ ਨੂੰ ਜਲਾਲਾਬਾਦ ਆਈਸੋਲੇਸਨ ਸੈਂਟਰ ਭੇਜ ਦਿੱਤਾ ਗਿਆ ਹੈ।


ਇਸ ਨੂੰ ਵੀ ਪੜ੍ਹੋ:
‘ਕੈਪਟਨ ਦੇ ਦੋਹਤੇ ਨੂੰ 2 ਘੰਟੇ ਇੰਤਜ਼ਾਰ ਕਰਾਇਆ, ਪ੍ਰਸ਼ਾਂਤ ਕਿਸ਼ੋਰ ਨੇ ਫ਼ਿਰ ਕੀਤੀ ਪੰਜਾਬ ਕਾਂਗਰਸ ਨੂੰ 2022 ਲਈ ਨਾਂਹ’


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION